HomeਪੰਜਾਬCLU ਮਾਮਲੇ 'ਚ ਮੋਹਾਲੀ ਦੇ ਸਨਟੇਕ ਸਿਟੀ ਦੇ ਬਿਲਡਰ ਤੇ ਮਾਲਕ ਅਜੈ...

CLU ਮਾਮਲੇ ‘ਚ ਮੋਹਾਲੀ ਦੇ ਸਨਟੇਕ ਸਿਟੀ ਦੇ ਬਿਲਡਰ ਤੇ ਮਾਲਕ ਅਜੈ ਸਹਿਗਲ ਗ੍ਰਿਫ਼ਤਾਰ

ਪੰਜਾਬ : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਮਹੱਤਵਪੂਰਨ ਕਾਰਵਾਈ ਕਰਦਿਆਂ ਸੀ.ਐਲ.ਯੂ. ਮਾਮਲੇ ਵਿੱਚ ਮੋਹਾਲੀ ਦੇ ਸਨਟੇਕ ਸਿਟੀ ਦੇ ਬਿਲਡਰ ਅਤੇ ਮਾਲਕ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਅਜੈ ਸਹਿਗਲ ਨੂੰ ਹਾਲ ਹੀ ਵਿੱਚ ਈ.ਡੀ ਨੇ ਪੁੱਛਗਿੱਛ ਲਈ ਜਲੰਧਰ ਬੁਲਾਇਆ ਸੀ ਅਤੇ ਉਸ ‘ਤੇ ਮਨੀ ਲਾਂਡਰਿੰਗ ਅਤੇ ਜ਼ਮੀਨ ਮਾਲਕਾਂ ਅਤੇ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ, ਹੁਣ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments