Homeਦੇਸ਼ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਵਕੀਲ ਦੀ ਹੋਈ ਮੌਤ

ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਵਕੀਲ ਦੀ ਹੋਈ ਮੌਤ

ਸਾਂਬਾ : ਸਾਂਬਾ ਸ਼ਹਿਰ ਵਿੱਚ ਬੀਤੀ ਰਾਤ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਇੱਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਵਕੀਲ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਨਵ ਸੰਬਿਆਲ ਪੁੱਤਰ ਕੁਲਭੂਸ਼ਨ ਸਿੰਘ ਵਾਸੀ ਕੇਹਲੀ ਮੰਡੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਸਾਢੇ 11 ਵਜੇ ਐਡਵੋਕੇਟ ਆਪਣੀ ਗੱਡੀ ਲੈ ਕੇ ਸਾਂਬਾ ਵੱਲ ਆ ਰਹੇ ਸਨ ਕਿ ਵੀਰ ਭੂਮੀ ਪਾਰਕ ਕੋਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਵਕੀਲ ਨੂੰ ਬਾਹਰ ਕੱਢ ਕੇ ਜਿਲ੍ਹਾ ਹਸਪਤਾਲ ਸਾਂਬਾ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments