ਕੋਲਕਾਤਾ: ਪੱਛਮੀ ਬੰਗਾਲ ‘ਚ ਕਰੀਬ ਚਾਰ ਮਹੀਨੇ ਪਹਿਲਾਂ ਸੱਤਾ ‘ਚ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ , ਸ਼ੁੱਕਰਵਾਰ ਨੂੰ ਵਿਧਾਨ ਸਭਾ ਉਪ ਚੋਣਾਂ ‘ਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਨੰਦੀਗ੍ਰਾਮ ਸੀਟ ‘ਤੇ ਜਿੱਤ ਦਰਜ ਕੀਤੀ। ਸੀ.ਐਮ ਸ਼ੁਭੇਂਦੂ ਨੇ ਹਸੀਰਾਣੀ ਰਥ ਨੂੰ ਨੰਦੀਗ੍ਰਾਮ ਉਪ ਚੋਣ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।










