ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।
9ਵੇਂ ਦੌਰ ਤੋਂ ਬਾਅਦ
ਸੰਜੀਵ ਅਰੋੜਾ (ਆਪ) – 22240 ਵੋਟਾਂ
ਭਾਰਤ ਭੂਸ਼ਣ ਆਸ਼ੂ (ਕਾਂਗਰਸ) – 17489 ਵੋਟਾਂ
ਜੀਵਨ ਗੁਪਤਾ (ਭਾਜਪਾ) – 13906 ਵੋਟਾਂ
ਪਰਉਪਕਾਰ ਸਿੰਘ (ਅਕਾਲੀ ਦਲ) – 4774 ਵੋਟਾਂ
ਸੰਜੀਵ ਅਰੋੜਾ 4751 ਵੋਟਾਂ ਨਾਲ ਅੱਗੇ











