Homeਪੰਜਾਬਪੰਜਾਬ ਸਰਕਾਰ ਨੇ 70 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਡੀ.ਐਸ.ਪੀ.

ਪੰਜਾਬ ਸਰਕਾਰ ਨੇ 70 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਡੀ.ਐਸ.ਪੀ.

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਇੰਸਪੈਕਟਰਾਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜ਼ਿਲ੍ਹਾ ਕਾਡਰ ਅਤੇ ਹਥਿਆਰਬੰਦ ਕਾਡਰ ਦੇ ਕੁੱਲ 70 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ. ਬਣਾਇਆ ਗਿਆ ਹੈ।

PunjabKesari

PunjabKesari

ਇਹ ਤਰੱਕੀ ਸਰਕਾਰ ਵੱਲੋਂ 23 ਮਈ 2025 ਨੂੰ ਹੋਈ ਪ੍ਰਮੋਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਕੀਤੀ ਗਈ ਹੈ।ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਸੇਵਾ ਦੇ ਪੇ-ਲੈਵਲ-18 ‘ਤੇ ਤਰੱਕੀ ਦਿੱਤੀ ਗਈ ਹੈ, ਜਿਨ੍ਹਾਂ ਦਾ ਤਨਖਾਹ ਸਕੇਲ 56,100 ਰੁਪਏ ਤੋਂ 1,77,500 ਰੁਪਏ ਹੈ। ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਵਿੱਚ ਜ਼ਿਲ੍ਹਾ ਕੇਡਰ ਦੇ 50 ਇੰਸਪੈਕਟਰ ਅਤੇ ਹਥਿਆਰਬੰਦ ਕਾਡਰ ਦੇ 20 ਇੰਸਪੈਕਟਰ ਸ਼ਾਮਲ ਹਨ। ਸਬੰਧਤ ਅਧਿਕਾਰੀਆਂ ਦੀ ਤਰੱਕੀ ਦਾ ਪ੍ਰਭਾਵ ਤੁਰੰਤ ਲਾਗੂ ਹੋਵੇਗਾ, ਹਾਲਾਂਕਿ ਇਹ ਤਰੱਕੀ ਇੱਕ ਸਾਲ ਦੀ ਮਿਆਦ ਲਈ ਹੋਵੇਗੀ।

PunjabKesari  PunjabKesari

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments