Homeਦੇਸ਼ਪੰਜਾਬ ਦੀਆਂ ਹੱਕੀ ਮੰਗਾਂ ਲਈ ਦਿੱਲੀ ਪਹੁੰਚੇ CM ਭਗਵੰਤ ਮਾਨ !

ਪੰਜਾਬ ਦੀਆਂ ਹੱਕੀ ਮੰਗਾਂ ਲਈ ਦਿੱਲੀ ਪਹੁੰਚੇ CM ਭਗਵੰਤ ਮਾਨ !

ਨਵੀਂ ਦਿੱਲੀ : ਪੰਜਾਬ ਦੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਅੱਗੇ ਰੱਖੇ ਜ਼ਰੂਰੀ ਮਸਲੇ ਰੱਖੇ ਹਨ ।
ਇਹ ਹਨ ਜ਼ਰੂਰੀ ਮਸਲੇ :-
  •  ਪੰਜਾਬ ‘ਚ ਪਏ 155 ਲੱਖ ਮੀਟ੍ਰਿਕ ਟਨ ਕਣਕ ਤੇ ਚੌਲਾਂ ਦੀ ਹੋਵੇ ਜਲਦ ਚੁਕਾਈ
  •  Cash Credit limit ‘ਤੇ ਸੂਬਿਆਂ ਨੂੰ ਲੱਗਦੇ ਵੱਧ ਵਿਆਜ ‘ਚ ਹੋਵੇ ਕਟੌਤੀ
  •  RDF ਦੇ ਬਣਦੇ ਪੈਸਿਆਂ ਦੀ ਪੰਜਾਬ ਨੂੰ ਕੀਤੀ ਜਾਵੇ ਜਲਦ ਅਦਾਇਗੀ
  •  ਕੇਂਦਰ ਪਹਿਲ ‘ਤੇ ਵਿਚਾਰੇ ਆੜ੍ਹਤੀਆਂ ਦੀਆਂ ਕੇਂਦਰ ਸਰਕਾਰ ਨਾਲ਼ ਜੁੜੀਆਂ ਮੰਗਾਂ
  •  ਉਸਾਰੂ ਮਾਹੌਲ ‘ਚ ਹੋਈ ਬੈਠਕ, ਕੇਂਦਰੀ ਮੰਤਰੀ ਨੇ ਦਿੱਤਾ ਹਾਂ-ਪੱਖੀ ਹੁੰਗਾਰਾ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments