Homeਪੰਜਾਬਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਨੰਗਲ : ਪੰਜਾਬ ਦੇ ਨੰਗਲ ਖੇਤਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਮਿਲੀ ਹੈ। ਪੀ.ਐਸ.ਪੀ.ਸੀ.ਐਲ. ਦੁਆਰਾ 11kV ਗਿਆਨੀ ਮਾਰਕੀਟ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਅੱਜ, 29 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ-ਮੰਡਲ ਨੰਗਲ ਨੇ ਦੱਸਿਆ ਕਿ ਇਸ ਫੀਡਰ ਦੇ ਅਧੀਨ ਆਉਂਦੇ ਖੇਤਰਾਂ, ਜਿਸ ਵਿੱਚ ਰੇਲਵੇ ਰੋਡ, ਰਾਜ ਨਗਰ, ਹੰਬੇਵਾਲ, ਨਿੱਕੂ ਨੰਗਲ ਅਤੇ ਇੰਦਰਾ ਨਗਰ ਆਦਿ ਖੇਤਰਾਂ ਵਿੱਚ ਬਿਜਲੀ ਸਪਲਾਈ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ ਅਤੇ ਇਸ ਸ਼ਟਡਾਉਨ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਮੌਸਮ ਖ਼ਰਾਬ ਹੋਣ ’ਤੇ ਇਹ ਸ਼ਟਡਾਉਨ ਰੱਦ ਵੀ ਕੀਤਾ ਜਾ ਸਕਦਾ ਹੈ।

ਹਰਿਆਣਾ: ਪਾਵਰਕਾਮ ਸਬ-ਡਿਵੀਜ਼ਨ ਦੇ ਐੱਸ.ਡੀ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਅੱਜ 29 ਜਨਵਰੀ ਨੂੰ 132 ਕੇ.ਵੀ. ਚੌਹਾਲ ਸਬ-ਸਟੇਸ਼ਨ ਤੋਂ 66 ਕੇ.ਵੀ. ਸਬ-ਸਟੇਸ਼ਨ ਜਨੌੜੀ ਤੱਕ ਆਉਣ ਵਾਲੀ ਲਾਈਨ ਵੀਰਵਾਰ ਨੂੰ ਜਨੌੜੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐੱਸ., 11 ਕੇ.ਵੀ. ਬੱਸੀ ਬਾਜ਼ੀਦ ਕੰਡੀ ਏ.ਪੀ., 11 ਕੇ.ਵੀ. ਭਟੋਲੀਆਂ ਕੰਡੀ ਏ.ਪੀ., 11 ਕੇਵੀ ਢੋਲਵਾਹਾ ਕੰਡੀ ਮਿਕਸ, 11 ਕੇਵੀ ਜਨੌਦੀ-2 ਕੰਡੀ ਮਿਕਸ, 11 ਕੇਵੀ ਅਟਵਾਰਾਪੁਰ ਕੰਡੀ ਮਿਕਸ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਲਈ ਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ, ਢੋਲਵਾਹਾ, ਰਾਮਤਟਵਾਲੀ, ਜਨੌਦੀ, ਟੱਪਾ, ਬਹੇੜਾ, ਬਾਰੀਖਾੜ, ਕੁਕਨੇਟ, ਡੇਹਰੀਆਂ, ਕੋਰਟ, ਪਟਿਆਲ, ਲਾਲਪੁਰ, ਰੋਢਾ, ਕਾਹਲਵਾਂ, ਭਟੋਲੀਆਂ, ਡੰਡੋਹ, ਅਟਵਾਰਾਪੁਰ, ਆਦਿ ਪਿੰਡਾਂ ਦੇ ਘਰਾਂ, ਏ.ਪੀ. ਮੋਟਰਾਂ/ਟਿਊਬਵੈੱਲਾਂ ਅਤੇ ਫੈਕਟਰੀਆਂ ਨੂੰ ਸਪਲਾਈ ਬੰਦ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments