Homeਪੰਜਾਬਤਰਨ ਤਾਰਨ ਉਪ ਚੋਣ : ਦੁਪਹਿਰ 1 ਵਜੇ ਤੱਕ, 36.06% ਵੋਟਿੰਗ ਦਰਜ

ਤਰਨ ਤਾਰਨ ਉਪ ਚੋਣ : ਦੁਪਹਿਰ 1 ਵਜੇ ਤੱਕ, 36.06% ਵੋਟਿੰਗ ਦਰਜ

ਤਰਨ ਤਾਰਨ : ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਅੱਜ ਉਪ ਚੋਣ ਲਈ ਵੋਟਿੰਗ ਜਾਰੀ ਹੈ , ਜੋ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਭਾਰਤ ਦੇ ਚੋਣ ਕਮਿਸ਼ਨ ਨੇ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ। ਇਸ ਦੌਰਾਨ ਵੋਟਰ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ।

ਲਾਈਵ ਅੱਪਡੇਟ

ਦੁਪਹਿਰ 1 ਵਜੇ ਤੱਕ, 36.06% ਵੋਟਿੰਗ ਦਰਜ ਕੀਤੀ ਗਈ ਹੈ।

ਚੋਣਾਂ ਦੌਰਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਨੇ ਪੁਲਿਸ ‘ਤੇ ਗੈਰ-ਕਾਨੂੰਨੀ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ।

ਸਵੇਰੇ 11 ਵਜੇ ਤੱਕ, 23.05% ਵੋਟਿੰਗ ਦਰਜ ਕੀਤੀ ਗਈ ।

100 ਸਾਲਾ ਸੱਜਣ ਸਿੰਘ ਨੇ ਪਾਈ ਆਪਣੀ ਵੋਟ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments