Homeਪੰਜਾਬਡੀ.ਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦਾ ਕੀਤਾ...

ਡੀ.ਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦਾ ਕੀਤਾ ਤਬਾਦਲਾ

ਲੁਧਿਆਣਾ: ਡੀ.ਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦਾ ਤਬਾਦਲਾ ਕੀਤਾ ਹੈ ਅਤੇ ਨਵੀਂਆਂ ਪੋਸਟਾਂ ਪ੍ਰਾਪਤ ਕਰਨ ਵਾਲਿਆਂ ਨੂੰ ਤੁਰੰਤ ਜੁਆਇਨ ਕਰਨ ਦੇ ਆਦੇਸ਼ ਦਿੱਤੇ ਹਨ।

ਡੀ.ਸੀ. ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ਵਿੱਚ ਸੀਨੀਅਰ ਸਹਾਇਕ ਰਾਜਨ ਸ਼ਰਮਾ ਨੂੰ ਵਿਕਾਸ ਸ਼ਾਖਾ, ਅਮਨਦੀਪ ਸਿੰਘ ਨੂੰ ਏ.ਆਰ.ਈ. ਸ਼ਾਖਾ, ਸੁਰੇਸ਼ ਕੁਮਾਰ ਨੂੰ ਕਲਰਕ ਸਦਰ ਰਿਕਾਰਡ ਰੂਮ, ਜਸਵਿੰਦਰ ਸਿੰਘ ਨੂੰ ਰਿਕਾਰਡ ਰੂਮ, ਲਲਿਤ ਕੁਮਾਰ ਨੂੰ ਫੁੱਟਕਲ ਕਲਰਕ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਐਸ.ਡੀ.ਐਮ. ਵੈਸਟ ਦੇ ਦਫ਼ਤਰ, ਗੁਰਬਾਜ ਸਿੰਘ ਨੂੰ ਐਮ.ਐਲ.ਸੀ. ਖੰਨਾ, ਸ਼ਿਵ ਕੁਮਾਰ ਨੂੰ ਐਸ.ਡੀ.ਐਮ. ਈਸਟ ਦਫ਼ਤਰ, ਅਮਨਜੋਤ ਨੂੰ ਫੁੱਟਕਲ ਸ਼ਾਖਾ, ਸੁਖਬੀਰ ਕੌਰ ਨੂੰ ਰਿਕਾਰਡ ਰੂਮ ਸ਼ਾਖਾ, ਪ੍ਰੀਤਮ ਸਿੰਘ ਨੂੰ ਆਰ.ਸੀ. ਖੰਨਾ, ਦਵਿੰਦਰ ਕੁਮਾਰ ਨੂੰ ਆਰਸੀ ਸਮਰਾਲਾ, ਅੰਜੂ ਬਾਲਾ ਨੂੰ ਐਚ.ਆਰ.ਸੀ., ਅੰਸ਼ੂ ਗਰੋਵਰ ਨੂੰ ਡੀ.ਆਰ.ਏ. ਸ਼ਾਖਾ, ਕਮਲਜੀਤ ਸਿੰਘ ਨੂੰ ਐਸ.ਡੀ.ਐਮ. ਵਿੱਚ ਤਬਦੀਲ ਕੀਤਾ ਗਿਆ ਹੈ।

ਹਰੀਸ਼ ਕੁਮਾਰ ਨੂੰ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ, ਕਰਮਜੀਤ ਕੌਰ ਨੂੰ ਤਹਿਸੀਲ ਪੂਰਬੀ, ਰਾਜ ਕੁਮਾਰ ਨੂੰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਤੇ ਅਕਸ਼ੈ ਨੂੰ ਫੁਟਕਲ ਸ਼ਾਖਾ, ਅਮਨਪ੍ਰੀਤ ਕੌਰ ਨੂੰ ਐਸ.ਕੇ ਸ਼ਾਖਾ, ਰਿਸ਼ੂ ਸ਼ਰਮਾ ਨੂੰ ਏ.ਆਰ.ਈ. ਸ਼ਾਖਾ, ਹਰਮੇਲ ਸਿੰਘ ਨੂੰ ਐਸ.ਡੀ.ਐਮ. ਦਫ਼ਤਰ ਵੈਸਟ, ਜਸਪ੍ਰੀਤ ਸਿੰਘ ਨੂੰ ਐਸ.ਡੀ.ਐਮ. ਦਫ਼ਤਰ, ਸਿਮਰਜੀਤ ਸਿੰਘ ਨੂੰ ਐਸ.ਡੀ.ਐਮ ਦਫ਼ਤਰ, ਸਿਮਰਜੀਤ ਸਿੰਘ ਨੂੰ ਐਸ.ਡੀ.ਐਮ. ਏ.ਆਰ.ਈ ਸ਼ਾਖਾ ਵਜੋਂ, ਗਗਨਦੀਪ ਸਿੰਘ ਨੂੰ ਜਗਰਾਉਂ ਤਹਿਸੀਲ, ਤਰਨਜੋਤ ਸਿੰਘ ਨੂੰ ਫੁਟਕਲ ਬਰਾਂਚ, ਸੇਵਾਦਾਰ ਬ੍ਰਿਜ ਭੂਸ਼ਨ ਨੂੰ ਕੇਂਦਰੀ, ਸੁਖਵਿੰਦਰ ਸਿੰਘ ਪੱਛਮੀ ਅਤੇ ਪ੍ਰਭਸ਼ਰਨ ਸਿੰਘ ਨੂੰ ਤਹਿਸੀਲ ਰਾਏਕੋਟ ਵਿਖੇ ਸੇਵਾਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments