Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ 'ਚ 4 ਸੀਨੀਅਰ IPS ਅਫ਼ਸਰਾਂ ਦਾ ਕੀਤਾ ਗਿਆ ਤਬਾਦਲਾ

ਉੱਤਰ ਪ੍ਰਦੇਸ਼ ‘ਚ 4 ਸੀਨੀਅਰ IPS ਅਫ਼ਸਰਾਂ ਦਾ ਕੀਤਾ ਗਿਆ ਤਬਾਦਲਾ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ । ਮੁੱਖ ਮੰਤਰੀ ਯੋਗੀ ਨੇ ਉੱਤਰ ਪ੍ਰਦੇਸ਼ ਦੇ ਚਾਰ ਸੀਨੀਅਰ ਆਈ.ਪੀ.ਐਸ. ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ. ਰਾਜੀਵ ਕ੍ਰਿਸ਼ਨਾ ਪੁਲਿਸ ਭਰਤੀ ਬੋਰਡ ਦੇ ਚੇਅਰਮੈਨ ਸਨ ਅਤੇ ਹੁਣ ਉਨ੍ਹਾਂ ਦੀ ਜਗ੍ਹਾ ਬੀ ਸ਼ਿਰੋਡਕਰ ਨੂੰ ਚੇਅਰਮੈਨ ਬਣਾਇਆ ਗਿਆ ਹੈ। ਸੁਜੀਤ ਪਾਂਡੇ ਨੂੰ ਲਖਨਊ ਜ਼ੋਨ ਦਾ ਏ.ਡੀ.ਜੀ. ਬਣਾਇਆ ਗਿਆ ਹੈ। ਉਹ ਹੁਣ ਤੱਕ ਪੀ.ਏ.ਸੀ. ਦੇ ਏ.ਡੀ.ਜੀ. ਸਨ।

ਉਨ੍ਹਾਂ ਦੀ ਥਾਂ ‘ਤੇ ਆਰ.ਕੇ. ਸਵਰਨਕਰ ਨੂੰ ਪੀ.ਏ.ਸੀ. ਦਾ ਏ.ਡੀ.ਜੀ. ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਸ਼ੀਸ਼ ਤਿਵਾੜੀ ਨੂੰ ਹੁਣ ਸਹਾਰਨਪੁਰ ਦਾ ਨਵਾਂ ਐਸ.ਐਸ.ਪੀ. ਬਣਾਇਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments