Home Technology ਅੱਜ ਸਵੇਰੇ ਅਚਾਨਕ ਠੱਪ ਹੋਈ ਇੰਸਟਾਗ੍ਰਾਮ ਸੇਵਾ

ਅੱਜ ਸਵੇਰੇ ਅਚਾਨਕ ਠੱਪ ਹੋਈ ਇੰਸਟਾਗ੍ਰਾਮ ਸੇਵਾ

0

ਗੈਜੇਟ ਡੈਸਕ : ਅੱਜ ਸਵੇਰੇ 11:15 ਵਜੇ ਤੋਂ ਇੰਸਟਾਗ੍ਰਾਮ (Instagram) ਕੰਮ ਨਹੀਂ ਕਰ ਰਿਹਾ ਹੈ। ਇਹ ਐਪ ਮੈਟਾ ਕੰਪਨੀ ਦੀ ਹੈ, ਜਿਸ ਦੀ ਵਰਤੋਂ ਫੋਟੋਆਂ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ। ਕਈ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ। ਇੱਕ ਵੈਬਸਾਈਟ, downdetector.in,  ਨੇ ਵੀ ਇੰਸਟਾਗ੍ਰਾਮ ਵਿੱਚ ਸਮੱਸਿਆ ਹੋਣ ਦੀ ਜਾਣਕਾਰੀ ਦਿੱਤੀ ਹੈ। ਜ਼ਿਆਦਾਤਰ ਲੋਕਾਂ ਨੂੰ ਐਪ ‘ਚ ਲੌਗਇਨ ਕਰਨ ‘ਚ ਸਮੱਸਿਆ ਆ ਰਹੀ ਹੈ।

Exit mobile version