HomeLifestyleENTERTAINMENTਵਿਜੇ ਦੇਵਰਕੋਂਡਾ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਆਈ ਸਾਹਮਣੇ

ਵਿਜੇ ਦੇਵਰਕੋਂਡਾ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਆਈ ਸਾਹਮਣੇ

ਨਵੀਂ ਦਿੱਲੀ: ਤੇਲਗੂ ਫਿਲਮ ਇੰਡਸਟਰੀ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ (Superstar Vijay Deverakonda) ਦੇ ਪ੍ਰਸ਼ੰਸਕਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਸ ਖਾਸ ਦਿਨ ‘ਤੇ ਉਨ੍ਹਾਂ ਦੀ ਫਿਲਮ ਦਾ ਫਸਟ ਲੁੱਕ ਕੰਸੈਪਟ ਪੋਸਟਰ ਸਾਹਮਣੇ ਆਇਆ ਹੈ।

ਇਸ ਨਵੀਂ ਫਿਲਮ ਦਾ ਨਾਂ ਤਾਂ ਸਾਹਮਣੇ ਨਹੀਂ ਆਇਆ ਹੈ ਪਰ ਉਦੋਂ ਤੱਕ ਇਹ ‘SVC 59’ ਦੇ ਨਾਂ ਨਾਲ ਜਾਣੀ ਜਾਵੇਗੀ। ਇਹ ਫਿਲਮ ਰਵੀ ਕਿਰਨ ਕੋਲਾ ਡਾਇਰੈਕਟ ਕਰਨਗੇ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਹ ਪੇਂਡੂ ਪਿਛੋਕੜ ਵਾਲੀ ਐਕਸ਼ਨ ਡਰਾਮਾ ਫਿਲਮ ਹੋ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments