HomePunjabਪਟਿਆਲਾ ਵਿਖੇ ਰੈਲੀ ਦੌਰਾਨ CM ਮਾਨ ਨੇ ਮੰਤਰੀਆਂ ਨਾਲ ਮਿਲ ਕੇ ਗਾਇਆ...

ਪਟਿਆਲਾ ਵਿਖੇ ਰੈਲੀ ਦੌਰਾਨ CM ਮਾਨ ਨੇ ਮੰਤਰੀਆਂ ਨਾਲ ਮਿਲ ਕੇ ਗਾਇਆ ਰਾਸ਼ਟਰੀ ਗੀਤ

ਪੰਜਾਬ : ਲੋਕ ਸਭਾ ਚੋਣਾਂ (Lok Sabha elections) ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਲਗਾਤਾਰ ਰੈਲੀਆਂ ਕਰ ਰਹੇ ਹਨ। ਇਸ ਦੌਰਾਨ ਉਹ ਅੱਜ ਪਟਿਆਲਾ ਵਿਖੇ ਰੈਲੀ ਕਰਨ ਪੁੱਜੇ। ਇਸ ਦੌਰਾਨ 13-0 ਮਿਸ਼ਨ ਰੈਲੀ ਦੇ ਅੰਤ ‘ਚ ਤਕਨੀਕੀ ਖਰਾਬੀ ਕਾਰਨ ਰਾਸ਼ਟਰੀ ਗੀਤ ਲਈ ਸਾਊਂਡ ਸਿਸਟਮ ਕੰਮ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਸੀ.ਐੱਮ. ਅਤੇ ਹੋਰ ਮੰਤਰੀਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ।

ਇਸ ਮਾਮਲੇ ਸਬੰਧੀ ਸੀ.ਐਮ. ਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਇਸ ਦਾ ਸਭ ਤੋਂ ਵੱਡਾ ਸਬੂਤ…’ ਤੁਹਾਨੂੰ ਦੱਸ ਦੇਈਏ ਕਿ ਸੀ.ਐੱਮ. ਮਾਨ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments