HomePunjabਹੁਣ ਹਰੀਦੇ ਕਲਾਂ 'ਚ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਕੀਤਾ ਗਿਆ...

ਹੁਣ ਹਰੀਦੇ ਕਲਾਂ ‘ਚ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਕੀਤਾ ਗਿਆ ਵਿਰੋਧ

ਗਿੱਦੜਬਾਹਾ : ਭਾਜਪਾ ਉਮੀਦਵਾਰ ਹੰਸਰਾਜ ਹੰਸ (BJP Candidate Hansraj Hans) ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ । ਦਰਅਸਲ ਇੱਕ ਵਾਰ ਫਿਰ ਗਿੱਦੜਬਾਹਾ ਦੇ ਪਿੰਡ ਹਰੀਦੇ ਕਲਾਂ ਵਿੱਚ ਕਿਸਾਨਾਂ (The Farmers) ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ ।

ਦੱਸ ਦਈਏ ਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਇਸ ਤੋਂ ਪਹਿਲਾਂ ਪਿੰਡ ਮੋਗਾ ਵਿੱਚ ਰੈਲੀ ਦੌਰਾਨ ਰੋਕਿਆ ਗਿਆ ਸੀ। ਜਿਸ ‘ਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments