HomeWorldਚੀਨ ਦੇ ਹਸਪਤਾਲ 'ਚ ਚਾਕੂ ਨਾਲ ਹੋਏ ਹਮਲੇ 'ਚ 2 ਲੋਕਾਂ ਦੀ...

ਚੀਨ ਦੇ ਹਸਪਤਾਲ ‘ਚ ਚਾਕੂ ਨਾਲ ਹੋਏ ਹਮਲੇ ‘ਚ 2 ਲੋਕਾਂ ਦੀ ਮੌਤ, 23 ਜ਼ਖਮੀ

ਬੀਜਿੰਗ : ਦੱਖਣੀ-ਪੱਛਮੀ ਚੀਨ (China) ਦੇ ਇਕ ਹਸਪਤਾਲ ‘ਚ ਚਾਕੂ ਨਾਲ ਹਮਲੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਕਿਹਾ ਕਿ ਯੂਨਾਨ ਸੂਬੇ ‘ਚ ਅੱਜ ਹੋਏ ਹਮਲੇ ‘ਚ ਕਈ ਲੋਕ ਜ਼ਖਮੀ ਹੋ ਗਏ।

ਗੁਇਜ਼ੋ ਸੂਬਾਈ ਟੈਲੀਵਿਜ਼ਨ ਦੀ ਇੱਕ ਆਨਲਾਈਨ ਪੋਸਟ ਨੇ ਅਣਪਛਾਤੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਮਲੇ ਵਿੱਚ ਦੋ ਲੋਕ ਮਾਰੇ ਗਏ ਅਤੇ 23 ਜ਼ਖਮੀ ਹੋ ਗਏ। ਪੋਸਟ ‘ਚ ਕਿਹਾ ਗਿਆ ਹੈ ਕਿ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹਮਲਾ ਝਾਓਟੋਂਗ ਸ਼ਹਿਰ ਦੇ ਜ਼ੇਨਕਿਓਂਗ ਕਾਉਂਟੀ ਪੀਪਲਜ਼ ਹਸਪਤਾਲ ਵਿੱਚ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments