HomePunjabਪੀਰਾਂ ਦੇ ਡੇਰੇ ਦੇ ਸੇਵਾਦਾਰ ’ਤੇ ਚਲਾਈਆਂ ਗੋਲੀਆਂ, CCTV ਕੈਮਰੇ ਤੋੜ ਕੇ...

ਪੀਰਾਂ ਦੇ ਡੇਰੇ ਦੇ ਸੇਵਾਦਾਰ ’ਤੇ ਚਲਾਈਆਂ ਗੋਲੀਆਂ, CCTV ਕੈਮਰੇ ਤੋੜ ਕੇ ਡੇਰੇ ਅੰਦਰ ਦਾਖਲ ਹੋਏ ਹਮਲਾਵਰ

ਤਰਨਤਾਰਨ : ਐਂਕਰ ਕਸਬਾ ਸਰਹਾਲੀ ਕਲਾਂ ਸਥਿਤ ਡੇਰਾ ਪੀਰ ਬਾਬਾ ਭੀਮ ਨਾਥ ਜੀ ਦੇ ਮੁੱਖ ਸੇਵਾਦਾਰ ਬਾਬਾ ਰੂਪ ਨਾਥ ਜੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਬੀਤੀ ਰਾਤ 1 ਵੱਜੇ ਕਰੀਬ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਡੇਰੇ ਤੇ ਹਮਲਾ ਕੀਤਾ ਗਿਆ ਦੱਸ ਦੇਈਏ ਕਿ ਹਮਲਾਵਰ ਵਲੋਂ ਡੇਰੇ ਨੂੰ ਇਕੋ ਰਾਤ ਵਿਚ 3 ਵਾਰ ਨਿਸ਼ਾਨਾ ਬਣਾਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਓ ਸੁਣਦੇ ਹਾਂ ਡੇਰੇ ਦੇ ਮੁੱਖੀ ਬਾਬਾ ਰੂਪ ਨਾਥ ਜੀ ਦਾ ਬਿਆਨ:-

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments