HomeVideoਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ’ਚ ਖਿਸਕੀ ਜ਼ਮੀਨ, ਸੜਕਾਂ ਦਾ ਟੁੱਟਿਆ ਸੰਪਰਕ

ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ’ਚ ਖਿਸਕੀ ਜ਼ਮੀਨ, ਸੜਕਾਂ ਦਾ ਟੁੱਟਿਆ ਸੰਪਰਕ

ਜੰਮੂ ਕਸ਼ਮੀਰ : ਜੰਮੂ ਕਸ਼ਮੀਰ (Jammu and Kashmir) ਦੇ ਜ਼ਿਲ੍ਹਾ ਰਾਮਬਾਨ (Ramban district) ‘ਚ ਜ਼ਮੀਨ ਖਿਸਕਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉੱਥੇ ਰਹਿ ਰਹੇ ਲੋਕਾਂ ਦੇ 50 ਮਕਾਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਤੇ ਕਈ ਸੜਕਾਂ ਦਾ ਸੰਪਰਕ ਵੀ ਟੁੱਟ ਗਿਆ। ਇਸ ਦੇ ਨਾਲ ਹੀ 4 ਬਿਜਲੀ ਦੇ ਟਾਵਰ ਵੀ ਡਿੱਗ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments