HomePunjabਪਟਿਆਲਾ ’ਚ ਟਰੱਕ ਨੇ ਕੁਚਲਿਆ ਸਕੂਟਰ ’ਤੇ ਜਾ ਰਿਹਾ ਵਿਅਕਤੀ, ਹੋਈ ਦਰਦਨਾਕ...

ਪਟਿਆਲਾ ’ਚ ਟਰੱਕ ਨੇ ਕੁਚਲਿਆ ਸਕੂਟਰ ’ਤੇ ਜਾ ਰਿਹਾ ਵਿਅਕਤੀ, ਹੋਈ ਦਰਦਨਾਕ ਮੌਤ

ਪਟਿਆਲਾ : ਬੀਤੀ ਰਾਤ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ (Gurdwara Sri Dukhniwaran Sahib) ਦੇ ਸਾਹਮਣੇ ਭਿਆਨਕ ਸੜਕੀ ਹਾਦਸਾ ਵਾਪਰਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਟਰੱਕ ਤੇ ਸਕੂਟਰ ਵਿਚਾਲੇ ਭਿਆਨਕ ਟੱਕਰ ਹੋਈ। ਜਿਸ ਕਾਰਨ ਸਕੂਟਰ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇੰਦਰਪਾਲ ਸਿੰਘ ਵਾਸੀ ਪਟਿਆਲਾ ਵਜੋ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਇੰਦਰਪਾਲ ਸਿੰਘ ਪਟਿਆਲਾ ਦੇ ਸਾਬਕਾ ਕੌਸਲਰ ਕੰਵਲਜੀਤ ਸਿੰਘ ਗੋਨਾ ਦਾ ਵੱਡਾ ਭਰਾ ਸੀ। ਆਓ ਜਾਣਦੇ ਹਾਂ ਘਟਨਾ ਕਿਵੇਂ ਵਾਪਰੀ:-

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments