HomePunjabPSEB ਵੱਲੋਂ ਇਸ ਦਿਨ ਐਲਾਨਿਆ ਜਾ ਸਕਦਾ ਹੈ 12ਵੀਂ ਜਮਾਤ ਦਾ ਨਤੀਜਾ

PSEB ਵੱਲੋਂ ਇਸ ਦਿਨ ਐਲਾਨਿਆ ਜਾ ਸਕਦਾ ਹੈ 12ਵੀਂ ਜਮਾਤ ਦਾ ਨਤੀਜਾ

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (The Punjab School Education Board) ਨੇ ਵੀ 12ਵੀਂ ਜਮਾਤ ਦਾ ਨਤੀਜਾ ਐਲਾਨਣ ਦੀਆਂ ਤਿਆਰੀਆਂ ਕਰ ਲਈਆਂ ਹਨ। ਬੋਰਡ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 12ਵੀਂ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਪਿਛਲੇ ਹਫ਼ਤੇ 10ਵੀਂ ਦਾ ਨਤੀਜਾ ਵੀ ਐਲਾਨ ਚੁੱਕਾ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾ ਕੇ ਜਾਂਚ ਕਰ ਸਕਣਗੇ।

ਕਿਵੇਂ ਚੈੱਕ ਕਰਨਾ ਹੈ ਪੰਜਾਬ ਬੋਰਡ 12ਵੀਂ ਦਾ ਨਤੀਜਾ

ਇਸ ਦੇ ਲਈ ਪੰਜਾਬ ਬੋਰਡ ਦੀ ਵੈੱਬਸਾਈਟ- punjab.indiaresults.com/pseb/default.aspx ‘ਤੇ ਜਾਓ।

ਇੱਥੇ 12ਵੀਂ ਦੇ ਇਮਤਿਹਾਨ ਦੇ ਨਤੀਜੇ ‘ਤੇ ਕਲਿੱਕ ਕਰੋ

ਇਸ ਤੋਂ ਬਾਅਦ ਆਪਣਾ ਰੋਲ ਨੰ. ਪਾਓ

ਇਸ ਤੋਂ ਬਾਅਦ ਤੁਹਾਡਾ ਨਤੀਜਾ ਸਕਰੀਨ ‘ਤੇ ਦਿਖਾਈ ਦੇਵੇਗਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments