HomePunjabਪਤੀ-ਪਤਨੀ ਨਾਲ ਵਾਪਰਿਆ ਭਾਣਾ, ਤੜਫ਼-ਤੜਫ਼ ਕੇ ਨਿਕਲੀ ਜਾਨ, ਮਾਸੂਮ ਬੱਚੇ ਦੀ ਹਾਲਤ...

ਪਤੀ-ਪਤਨੀ ਨਾਲ ਵਾਪਰਿਆ ਭਾਣਾ, ਤੜਫ਼-ਤੜਫ਼ ਕੇ ਨਿਕਲੀ ਜਾਨ, ਮਾਸੂਮ ਬੱਚੇ ਦੀ ਹਾਲਤ ਬਣੀ ਨਾਜ਼ੁਕ

ਰਾਏਕੋਟ : ਰਾਏਕੋਟ (Raikot) ਦੇ ਪਿੰਡ ਨੂਰਪੁਰਾ ਵਿਖੇ ਅੱਜ ਭਿਨਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਬਜ਼ੁਰਗ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਇੱਕ ਮਾਸੂਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇੱਕ ਟਿੱਪਰ ਦੇ ਵੱਲੋਂ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਇੱਕ ਬੱਚਾ ਵੀ ਇਸਦੀ ਚਪਟੇ ਵਿੱਚ ਆ ਗਿਆ ਤੇ ਟਰੱਕ ਵੱਲੋਂ ਮੋਟਰਸਾਈਕਲ ਨੂੰ ਕਾਫੀ ਅੱਗੇ ਤੱਕ ਘਸੀਟਿਆ ਗਿਆ। ਆਓ ਜਾਣਦੇ ਹਾਂ ਇਹ ਕਿਸ ਤਰ੍ਹਾਂ ਵਾਪਰਿਆ ਇਹ ਹਾਦਸਾ :-

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments