HomeNationalPM ਮੋਦੀ ਅੱਜ ਰਾਜਸਥਾਨ 'ਚ ਦੋ ਜਨ ਸਭਾਵਾਂ ਨੂੰ ਕਰਨਗੇ ਸੰਬੋਧਨ

PM ਮੋਦੀ ਅੱਜ ਰਾਜਸਥਾਨ ‘ਚ ਦੋ ਜਨ ਸਭਾਵਾਂ ਨੂੰ ਕਰਨਗੇ ਸੰਬੋਧਨ

ਰਾਜਸਥਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਰਾਜਸਥਾਨ (Rajasthan) ਦੌਰੇ ‘ਤੇ ਹਨ। ਜਿੱਥੇ ਉਹ ਦੁਪਹਿਰ 2:45 ਵਜੇ  ਜਲੌਰ ‘ਚ ਸਿਰੋਹੀ ਲੋਕ ਸਭਾ ਦੇ ਭੀਨਮਲ ‘ਚ ਭਾਰਤੀ ਜਨਤਾ ਪਾਰਟੀ ਦੇ ਲੂੰਬਾਰਾਮ ਚੌਧਰੀ (Lumbaram Chaudhary) ਦੇ ਸਮਰਥਨ ‘ਚ  ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।  ਇਸ ਤੋਂ ਬਾਅਦ ਸ਼ਾਮ 4:15 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਂਸਵਾੜਾ ਆਉਣਗੇ, ਜਿੱਥੇ ਉਹ ਡੂੰਗਰਪੁਰ-ਬਾਂਸਵਾੜਾ ਤੋਂ ਉਮੀਦਵਾਰ ਮਹਿੰਦਰਜੀਤ ਸਿੰਘ ਮਾਲਵੀਆ (Mahendrajit Singh Malviya) ਦੇ ਸਮਰਥਨ ‘ਚ ਚੋਣ ਰੈਲੀ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕਰਨਾਟਕ ਦੌਰੇ ‘ਤੇ ਸਨ, ਜਿਸ ਦੌਰਾਨ ਉਨ੍ਹਾਂ ਨੇ ਬੇਂਗਲੁਰੂ ਅਤੇ ਚਿਕਬੱਲਾਪੁਰ ‘ਚ ਦੋ ਜਨ ਸਭਾਵਾਂ ਨੂੰ ਸੰਬੋਧਨ ਕੀਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments