HomeNationalਚੇਨਈ ਸੁਪਰ ਕਿੰਗਜ਼ ਦੀ ਥੀਮ 'ਤੇ ਡਿਜ਼ਾਈਨ ਕਰਵਾਇਆ ਇਸ ਜੋੜੇ ਨੇ ਆਪਣੇ...

ਚੇਨਈ ਸੁਪਰ ਕਿੰਗਜ਼ ਦੀ ਥੀਮ ‘ਤੇ ਡਿਜ਼ਾਈਨ ਕਰਵਾਇਆ ਇਸ ਜੋੜੇ ਨੇ ਆਪਣੇ ਵਿਆਹ ਦਾ ਕਾਰਡ

Sports News : IPL ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਗਿਆ ਹੈ। ਆਈ.ਪੀ.ਐਲ ਵਿੱਚ ਕੁਝ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਹੱਦ ਤੱਕ ਪਸੰਦ ਕਰਦੇ ਹਨ। ਹਾਲ ਹੀ ‘ਚ ਇਕ ਅਜਿਹਾ ਜੋੜਾ ਦੇਖਿਆ ਗਿਆ ਹੈ, ਜਿਸ ਨੇ ਆਪਣੇ ਵਿਆਹ ਦਾ ਕਾਰਡ ਚੇਨਈ ਸੁਪਰ ਕਿੰਗਜ਼ ਦੀ ਥੀਮ ‘ਤੇ ਡਿਜ਼ਾਈਨ ਕੀਤਾ ਹੈ।

ਚੇਨਈ ਸੁਪਰ ਕਿੰਗਜ਼ ਦੀ ਥੀਮ ਵਾਲਾ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਾਰਡ ਵਿੱਚ ਐਂਟਰੀ ਫੀਸ ਦੀ ਥਾਂ ‘ਯੂਅਰ ਲਵ’, ਟੈਕਸ ਦੀ ਥਾਂ ‘ਬਲੀਸਿੰਗਜ਼’ ਅਤੇ ਕੁੱਲ ਮੁੱਲ ਦੀ ਥਾਂ ‘ਤੁਹਾਡੀ ਹਾਜ਼ਰੀ’ ਲਿਖਿਆ ਹੋਇਆ ਹੈ। ਦੋਵਾਂ ਟੀਮਾਂ ਦੀ ਥਾਂ ‘ਤੇ ਜੋੜੇ ਦੇ ਨਾਂ ‘ਵੇਡਸ’ ਲਿਖਿਆ ਗਿਆ। ਇਸ ਦੇ ਨਾਲ ਸਥਾਨ, ਵਿਆਹ ਦਾ ਦਿਨ ਅਤੇ ਤਰੀਕ ਲਿਖੀ ਹੁੰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments