HomePunjabPSEB 10ਵੀਂ ਦਾ ਨਤੀਜਾ ਇਸ ਦਿਨ ਕੀਤਾ ਜਾ ਸਕਦਾ ਹੈ ਜਾਰੀ

PSEB 10ਵੀਂ ਦਾ ਨਤੀਜਾ ਇਸ ਦਿਨ ਕੀਤਾ ਜਾ ਸਕਦਾ ਹੈ ਜਾਰੀ

ਪੰਜਾਬ: ਪੰਜਾਬ ਸਕੂਲ ਸਿੱਖਿਆ ਬੋਰਡ (PSEB) 10ਵੀਂ ਦਾ ਨਤੀਜਾ ਭਲਕੇ 18 ਅਪ੍ਰੈਲ ਨੂੰ ਜਾਰੀ ਕੀਤਾ ਜਾ ਸਕਦਾ ਹੈ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ  pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਇਸ ਤਰ੍ਹਾਂ ਚੈੱਕ ਕਰੋ ਨਤੀਜਾ

ਨਤੀਜਾ ਦੇਖਣ ਲਈ,ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਯਾਨੀ https://pseb.ac.in/’ਤੇ ਜਾਓ।
ਇੱਥੇ ਹੋਮਪੇਜ ‘ਤੇ ਇੱਕ link ਲਿਖਿਆ ਹੋਵੇਗਾ ਜਿਸ ‘ਤੇ ਲਿਖਿਆ ਹੋਵੇਗਾ PSEB 10th Result 2022 Link ਉਸ ‘ਤੇ ਕਲਿੱਕ ਕਰੋ।
ਅਜਿਹਾ ਕਰਨ ਤੋਂ ਬਾਅਦ, ਇੱਕ ਨਵਾਂ ਪੰਨਾ ਖੁੱਲ੍ਹੇਗਾ, ਇਸ ਪੰਨੇ ‘ਤੇ ਤੁਹਾਨੂੰ ਆਪਣੇ ਲੌਗਇਨ ਪ੍ਰਮਾਣ ਪੱਤਰ ਜਿਵੇਂ ਕਿ ਜਨਮ ਮਿਤੀ, ਰੋਲ ਨੰਬਰ ਆਦਿ ਦਰਜ ਕਰਨੇ ਪੈਣਗੇ।
ਅਜਿਹਾ ਕਰਨ ਤੋਂ ਬਾਅਦ, ਸਬਮਿਟ ਬਟਨ ਨੂੰ ਦਬਾਓ, ਜਿਵੇਂ ਹੀ ਤੁਸੀਂ ਅਜਿਹਾ ਕਰਦੇ ਹੋ, ਤੁਹਾਡਾ  PSEB 10ਵੀਂ ਦਾ ਨਤੀਜਾ ਕੰਪਿਊਟਰ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਇਸਨੂੰ ਇੱਥੋਂ ਡਾਊਨਲੋਡ ਕਰੋ ਅਤੇ ਜੇਕਰ ਤੁਸੀਂ ਚਾਹੋ ਤਾਂ ਭਵਿੱਖ ਵਿੱਚ ਵਰਤੋਂ ਲਈ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments