HomeHaryana Newsਟਰੈਫਿਕ ਪੁਲਿਸ ਨੇ ਨੌਜਵਾਨ ਦਾ 33 ਹਜ਼ਾਰ ਰੁਪਏ ਦਾ ਕੀਤਾ ਚਲਾਨ

ਟਰੈਫਿਕ ਪੁਲਿਸ ਨੇ ਨੌਜਵਾਨ ਦਾ 33 ਹਜ਼ਾਰ ਰੁਪਏ ਦਾ ਕੀਤਾ ਚਲਾਨ

ਰੇਵਾੜੀ: ਰੇਵਾੜੀ ਟਰੈਫਿਕ ਪੁਲਿਸ ਨੇ ਬੂਲਟ ਨਾਲ ਪਟਾਖੇ ਦੀ ਆਵਾਜ ਕਢਾਉਣ ਵਾਲੇ ਨੌਜਵਾਨ ਦਾ 33 ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ। ਇਸ ਦੇ ਨਾਲ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰਿਆਣਵੀ ਕਲਾਕਾਰ ਸਮੇਤ ਦਰਜਨਾਂ ਵਾਹਨਾਂ ਦੇ ਚਲਾਨ ਕੱਟੇ ਗਏ ਹਨ।

ਰੇਵਾੜੀ ਦੇ ਟ੍ਰੈਫਿਕ ਕਰਮਚਾਰੀ ਸ਼ਿਵ ਭੂਸ਼ਣ ਨੇ ਦੱਸਿਆ ਕਿ ਰੇਵਾੜੀ ਦੇ ਪਿੱਤਲ ਬਾਜ਼ਾਰ ‘ਚ ਇੱਕ ਬੂਲਟ ਦਾ 33 ਹਜ਼ਾਰ ਅਤੇ ਨਾਈਵਾਲੀ ਚੌਂਕ ‘ਤੇ ਬੂਲਟ ਤੋਂ ਪਟਾਖੇ ਦੀ ਆਵਾਜ ਕਢਾਉਣ ਵਾਲੇ ਨੌਜਵਾਨ ਦਾ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ। ਇਸ ਦੇ ਨਾਲ ਹੀ ਦਰਜਨ ਤੋਂ ਵੱਧ ਵਾਹਨਾਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ਚਲਾਉਣ ‘ਤੇ ਰੋਕਿਆ ਗਿਆ।

ਹਰਿਆਣਵੀ ਕਲਾਕਾਰ ਪ੍ਰਿਆ ਨੂੰ ਵੀ ਨਾਈਵਾਲੀ ਚੌਕ ‘ਤੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਟ੍ਰੈਫਿਕ ਪੁਲਿਸ ਦਾ ਸਾਹਮਣਾ ਕਰਨਾ ਪਿਆ। ਪ੍ਰਿਆ ਨੇ ਦੱਸਿਆ ਕਿ ਅਸੀਂ ਕਾਹਲੀ ਵਿੱਚ ਹਾਂ, ਪੁਲਿਸ ਨੇ ਕੋਈ ਗੱਲ ਨਹੀਂ ਸੁਣੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments