HomePunjabਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਵੱਲੋਂ ਮਿਲੀ ਟਿਕਟ

ਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਵੱਲੋਂ ਮਿਲੀ ਟਿਕਟ

ਪੰਜਾਬ: ਲੋਕ ਸਭਾ ਚੋਣਾਂ 2024 (The Lok Sabha Elections 2024) ਲਈ ਸਿਆਸੀ ਪਾਰਟੀਆਂ ਲਗਾਤਾਰ ਅਪਣੀ -ਆਪਣੀ ਪਾਰਟੀਆਂ ਦੇ ਪ੍ਰਚਾਰ ਕਰਨ ‘ਚ ਰੁਝੀਆਂ ਹੋਈਆਂ ਹਨ।ਕਈ ਨਵੇਂ ਚਿਹਰੇ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ। ਇਸੇ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਡਾ. ਧਰਮਵੀਰ (Dr. Dharamveer) ਨੂੰ ਵੀ ਕਾਂਗਰਸ ਵੱਲੋਂ ਟਿਕਟ ਮਿਲ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments