Home ਰਾਜਸਥਾਨ ਮਿਉਂਸਪਲ ਬਾਡੀ ਦੀਆਂ ਆਮ ਚੋਣਾਂ 2026 ਪਹਿਲੇ ਪੜਾਅ ਦੀ ਵੋਟਿੰਗ 9 ਸਤੰਬਰ...

ਮਿਉਂਸਪਲ ਬਾਡੀ ਦੀਆਂ ਆਮ ਚੋਣਾਂ 2026 ਪਹਿਲੇ ਪੜਾਅ ਦੀ ਵੋਟਿੰਗ 9 ਸਤੰਬਰ ਨੂੰ

0

ਸ੍ਰੀਗੰਗਾਨਗਰ: ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਰਬਨ ਬਾਡੀ ਜਨਰਲ ਇਲੈਕਸ਼ਨ 2026 ਦੌਰਾਨ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ, ਵਿਜੇਨਗਰ, ਰਾਏਸਿੰਘਨਗਰ, ਅਨੂਪਗੜ੍ਹ ਅਤੇ ਘੜਸਾਨਾ ਦੀਆਂ ਨਗਰ ਪਾਲਿਕਾਵਾਂ ਵਿੱਚ 9 ਸਤੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਅਤੇ ਜ਼ਿਲ੍ਹਾ ਕੁਲੈਕਟਰ ਡਾ: ਅਮਿਤ ਯਾਦਵ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 9 ਸਤੰਬਰ 2026 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ ।

NO COMMENTS

LEAVE A REPLY

Please enter your comment!
Please enter your name here

Exit mobile version