Home ਪੰਜਾਬ ਪੰਜਾਬ ‘ਚ ਡੀ.ਡੀ.ਪੀ.ਓ., ਸਹਾਇਕ ਡਾਇਰੈਕਟਰ ਤੇ ਸੀ.ਈ.ਓ. ਦੇ ਕੀਤੇ ਗਏ ਤਬਾਦਲੇ ,...

ਪੰਜਾਬ ‘ਚ ਡੀ.ਡੀ.ਪੀ.ਓ., ਸਹਾਇਕ ਡਾਇਰੈਕਟਰ ਤੇ ਸੀ.ਈ.ਓ. ਦੇ ਕੀਤੇ ਗਏ ਤਬਾਦਲੇ , ਪੜ੍ਹੋ ਪੂਰੀ ਸੂਚੀ

0

ਚੰਡੀਗੜ੍ਹ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਡੀ.ਡੀ.ਪੀ.ਓ., ਸਹਾਇਕ ਡਾਇਰੈਕਟਰ ਅਤੇ ਸੀ.ਈ.ਓ. ਦੇ ਤਬਾਦਲੇ ਕਰ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਅੱਜ ਹੀ ਚਾਰਕ ਛੱਡਣ ਅਤੇ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵੀ ਮੰਨੇ ਜਾਣਗੇ। ਤੁਸੀਂ ਹੇਠਾਂ ਦਿੱਤੀ ਖ਼ਬਰ ਵਿੱਚ ਤਬਾਦਲਿਆਂ ਦੀ ਪੂਰੀ ਸੂਚੀ ਦੇਖ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version