HomeLifestyleHoroscopeToday’s Horoscope 23 June 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ

Today’s Horoscope 23 June 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਬਾਹਰੀ ਗਤੀਵਿਧੀਆਂ ਤੁਹਾਡੇ ਲਈ ਲਾਭਦਾਇਕ ਹੋਣਗੀਆਂ। ਜੇਕਰ ਤੁਸੀ ਯਾਤਰਾ ਤੇ ਜਾਣ ਵਾਲੇ ਹੋ ਤਾਂ ਆਪਣੇ ਕੀਮਤੀ ਸਾਮਾਨ ਦਾ ਧਿਆਨ ਰੱਖੋ ਉਸਦੀ ਚੋਰੀ ਹੋਣ ਦੀ ਸੰਭਾਵਨਾ ਹੈ ਖਾਸ ਕਰ ਆਪਣੇ ਪਰਸ ਨੂੰ ਅੱਜ ਬਹੁਤ ਸੰਭਾਲ ਕੇ ਰੱਖੋ। ਤੁਹਾਡੇ ਬੱਚੇ ਦਾ ਐਵਾਰਡ ਸਮਾਗਮ ਦਾ ਬੁਲਾਵਾ ਤੁਹਾਡੇ ਲਈ ਹਾਸੇ ਭਰਿਆ ਅਹਿਸਾਸ ਰਹੇਗਾ। ਉਹ ਤੁਹਾਡੀ ਉਮੀਦ ਤੇ ਖਰਾ ਉਤਰੇਗਾ ਅਤੇ ਤੁਸੀ ਉਸਦੇ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖੋਂਗੇ। ਤੁਹਾਡੀ ਪਿਆਰ ਭਰੀ ਜ਼ਿੰਦਗੀ ਇਕ ਖੂਬਸੂਰਤ ਮੋੜ ਲੈ ਸਕਦੀ ਹੈ ਤੁਹਾਨੂੰ ਪਿਆਰ ਵਿਚ ਰਹਿਣ ਲਈ ਸਵਰਗੀ ਭਾਵਨਾ ਮਿਲੇਗੀ। ਕੰਮਕਾਰ ਵਿਚ ਆ ਰਹੇ ਬਦਲਾਅ ਦੇ ਕਾਰਨ ਤੁਹਾਨੂੰ ਲਾਭ ਮਿਲੇਗਾ। ਤੁਹਾਡਾ ਤੇਜੀ ਨਾਲ ਪਰਖਣ ਤੁਹਾਨੂੰ ਦੂਜਿਆਂ ਤੋਂ ਅੱਗੇ ਰਹਿਣ ਵਿਚ ਸਹਾਇਤਾ ਕਰੇਗਾ। ਅੱਜ ਜ਼ਿੰਦਗੀ ਸੱਚਮੁਚ ਸ਼ਾਨਦਾਰ ਹੋਵੇਗੀ ਕਿਉਂ ਕਿ ਤੁਹਾਡੇ ਜੀਵਨਸਾਥੀ ਨੇ ਤੁਹਾਡੇ ਲਈ ਕੁਝ ਖਾਸ ਯੋਜਨਾ ਬਣਾਈ ਹੋਈ ਹੈ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ – 7

ਬ੍ਰਿਖ : ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ। ਜੋ ਲੋਕ ਪੈਸੇ ਨੂੰ ਬੇਵਜਾਹ ਖਰਚ ਕਰ ਰਹੇ ਹਨ ਅੱਜ ਉਨਾਂ ਨੂੰ ਸਮਝ ਆ ਸਕਦਾ ਹੈ ਕਿ ਪੈਸੇ ਦੀ ਜੀਵਨ ਵਿਚ ਕੀ ਕੀਮਤ ਹੈ ਕਿਉਂ ਕਿ ਅੱਜ ਅਚਾਨਕ ਤੁਹਾਨੂੰ ਪੈਸੇ ਦੀ ਲੋੜ ਪਵੇਗੀ ਅਤੇ ਤੁਹਾਡੇ ਕੋਲ ਜਿਆਦਾ ਪੈਸਾ ਨਹੀਂ ਹੋਵੇਗਾ। ਅਜਿਹੀ ਜਾਣਕਾਰੀ ਜ਼ਾਹਿਰ ਨਾ ਕਰੋ ਜੋ ਵਿਅਕਤੀਗਤ ਅਤੇ ਗੁਪਤ ਹੋਵੇ। ਜੋ ਆਪਣੇ ਪਿਆਰ ਦੇ ਨਾਲ ਛੁਟੀਆਂ ਬਿਤਾ ਰਹੇ ਹਨ ਇਹ ਉਨਾਂ ਦੀ ਜ਼ਿੰਦਗੀ ਵਿਚ ਸਭ ਤੋਂ ਯਾਦਗਾਰ ਪਲ ਹੋਣਗੇ। ਰਿਟੇਲ ਅਤੇ ਥੋਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ। ਪੈਸੇੇ, ਪਿਆਰ, ਪਰਿਵਾਰ ਤੋਂ ਦੂਰ ਹੋ ਕੇ ਅੱਜ ਤੁਸੀ ਆਨੰਦ ਦੀ ਤਲਾਸ਼ ਵਿਚ ਕਿਸੇ ਆਧਿਆਤਮਕ ਗੂਰੂ ਨੂੰ ਮਿਲਣ ਲਈ ਜਾ ਸਕਦੇ ਹੋ। ਤੁਸੀ ਵਿਆਹ ਨਾਲ ਜੁੜੇ ਚੁਟਕਲੇ ਸ਼ੋਸ਼ਲ ਮੀਡੀਆ ਤੇ ਪੜ੍ਹਕੇ ਖਿਲਖਿਲਾਉਂਦੇ ਹੋ। ਪਰੰਤੂ ਅੱਜ ਤੁਸੀ ਭਾਵੁਕ ਹੋ ਜਾਵੋਂਗੇ ਜਦੋਂ ਵਿਆਹਕ ਜੀਵਨ ਦੀਆਂ ਸੋਹਣੀਆਂ ਚੀਜਾਂ ਤੁਹਾਡੇ ਸਾਹਮਣੇ ਆਉਣਗੀਆਂ। ਸ਼ੁੱਭ ਰੰਗ- ਕੇਸਰੀ ,  ਸ਼ੁੱਭ ਅੰਕ – 6

ਮਿਥੁਨ : ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਤੁਸੀ ਉਨਾਂ ਯੋਜਨਾਵਾਂ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਜੋ ਅੱਜ ਤੁਹਾਡੇ ਸਾਹਮਣੇ ਆਈਆਂ ਹਨ। ਜੀਵਨਸਾਥੀ ਦੇ ਨਾਲ ਖਰੀਦਦਾਰੀ ਮਜ਼ੇਦਾਰ ਰਹੇਗੀ ਇਸ ਨਾਲ ਦੋਨਾਂ ਦੀ ਸਮਝ ਵਿਚ ਵਾਧਾ ਹੋਵੇਗਾ। ਤੁਹਾਨੂੰ ਜਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੇ ਪਿਆਰ ਦੇ ਨਾਲ ਸਮਾਂ ਬਿਤਾਉਣ ਦੀ ਲੋੜ ਹੈ ਅਤੇ ਤੁਸੀ ਦੂਜਿਆਂ ਨੂੰ ਚੰਗੀ ਤਰਾਂ ਸਮਝਦੇ ਹੋ। ਆਪਣੇ ਆਪ ਨੂੰ ਧੋਖਾ ਦੇਣ ਤੋਂ ਬਚਾਉਣ ਲਈ ਕਾਰੋਬਾਰ ਵਿਚ ਚੌਕਸੀ ਰੱਖੋ। ਅੱਜ ਖਾਲੀ ਸਮੇਂ ਵਿਚ ਤੁਸੀ ਮੋਬਾਇਲ ਤੇ ਕੇਈ ਵੈਬ ਸੀਰੀਜ਼ ਦੇਖ ਸਕਦੇ ਹੋ। ਤੁਹਾਡਾ ਜੀਵਨਸਾਥੀ ਤੁਹਾਨੂੰ ਪਾ ਕੇ ਖੁਦ ਨੂੰ ਖੁਸ਼ਨਸੀਬ ਸਮਝਦਾ ਹੈ ਇਨਾਂ ਪਲਾਂ ਦਾ ਤੁਸੀ ਭਰਪੂਰ ਉਪਯੋਗ ਕਰੋਂਗੇ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ – 5

ਕਰਕ : ਸੰਭਾਵਨਾ ਹੈ ਕਿ ਅੱਜ ਦੇ ਦਿਨ ਤੁਹਾਡੀ ਸਿਹਤ ਠੀਕ ਨਾ ਰਹੇ। ਲੰਬੇ ਨਿਵੇਸ਼ ਤੋਂ ਬਚੋ ਅਤੇ ਕੋਸ਼ਿਸ਼ ਕਰੋ ਦੋਸਤਾਂ ਦੇ ਨਾਲ ਬਾਹਰ ਜਾ ਕੇ ਖੁਸ਼ੀ ਦੇ ਪਲ ਬਤੀਤ ਕਰੋ। ਦਿਨ ਚੜ੍ਹਨ ਤੋਂ ਬਾਅਦ ਕਿਸੇ ਪੁਰਾਣੇ ਦੋਸਤ ਨਾਲ ਸੁਖਦ ਮਲਾਕਾਤ ਹੋਵੇਗੀ । ਤੁਹਾਡੀ ਕੋਈ ਸਲਾਘਾ ਕਰ ਸਕਦਾ ਹੈ। ਆਪਣੇ ਆਪ ਨੂੰ ਧੋਖਾ ਦੇਣ ਤੋਂ ਬਚਾਉਣ ਲਈ ਕਾਰੋਬਾਰ ਵਿਚ ਚੌਕਸੀ ਰੱਖੋ। ਦਿਨ ਬਹੁਤ ਵਧੀਆ ਹੈ ਆਪਣੇ ਆਪ ਲਈ ਵਧੀਆ ਸਮਾਂ ਅਤੇ ਕਮੀਆਂ ਤੇ ਧਿਆਨ ਦੇਵੋ ਇਸ ਨਾਲ ਤੁਹਾਡੇ ਵਿਅਕਤਿਤਵ ਵਿਚ ਸਾਕਾਰਤਮਕ ਪਰਿਵਰਤਨ ਆਵੇਗਾ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਕਾਫੀ ਆਤਮਿਕ ਗੱਲਾਂ ਕਰ ਸਕਦੇ ਹੋ। ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ – 2

ਸਿੰਘ  : ਗਰਭਵਤੀ ਔਰਤਾਂ ਨੂੰ ਚਲਦੇ ਫਿਰਦੇ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਹੈ। ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਨਸ਼ਾ ਕਰਦੇ ਹਨ ਕਿਉਂ ਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਗ੍ਰਹਿ ਨਿਸ਼ੇਤਰਾਂ ਦੀ ਚਾਲ ਤੁਹਾਡੇ ਲਈ ਅੱਜ ਚੰਗੀ ਖਬਰ ਨਹੀਂ ਹੈ ਅੱਜ ਦੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਅੱਜ ਤੁਸੀ ਜਿੱਥੇ ਵੀ ਜਾਵੋਂਗੇ ਲੋਕਾਂ ਦੇ ਵਿਚ ਤੁਸੀ ਸਭ ਦੇ ਧਿਆਨ ਦਾ ਕੇਂਦਰ ਬਣੇ ਰਹੋਂਗੇ। ਤੁਹਾਡੀ ਪ੍ਰੇਮ ਸੰਬੰਧਾਂ ਬਾਰੇ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ। ਸਹਿਕਰਮੀਆਂ ਅਤੇ ਮਾਤਹਿਤਾਂ ਦੇ ਚਲਦੇ ਚਿੰਤਾ ਅਤੇ ਤਣਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਰ ਰਾਤ ਤੱਕ ਤੁਹਾਨੂੰ ਕਿਤੇ ਦੂਰ ਵਾਲੇ ਸਥਾਨ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ। ਗਲਤਫਹਿਮੀ ਦੇ ਲੰਬੇ ਦੋਰ ਤੋਂ ਬਾਅਦ ਤੁਹਾਡੇ ਜੀਵਨ ਸਾਥੀ ਵੱਲੋਂ ਅਸੀਸ ਤੇ ਤੋਹਫਾ ਮਿਲ ਸਕਦਾ ਹੈ।  ਸ਼ੁੱਭ ਰੰਗ- ਪੀਲਾ,  ਸ਼ੁੱਭ ਅੰਕ – 3

 ਕੰਨਿਆ : ਉਦਾਸ ਅਤੇ ਨਿਰਾਸ਼ ਨਾ ਰਹੋ। ਇਹ ਗੱਲ ਭਲੀ ਭਾਂਤ ਜਾਣ ਲਵੋ ਕਿ ਦੁਖ ਦੀ ਘੜੀ ਵਿਚ ਤੁਹਾਡਾ ਸੰਚਿਤ ਧੰਨ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਦੇ ਦਿਨ ਦਾ ਸੰਚਯ ਕਰਨ ਦਾ ਵਿਚਾਰ ਬਣਾਉ। ਪਰਿਵਾਰ ਦੇ ਮੈਂਬਰਾ ਦੀ ਲੋੜ ਨੂੰ ਤਰਜ਼ੀਹ ਦੇਵੋ ਉਨਾਂ ਦੇ ਦੁੱਖ ਅਤੇ ਸੁੱਖ ਵਿਚ ਹਿੱਸਾ ਬਣੋ ਤਾਂ ਕਿ ਉਨਾਂ ਨੂੰ ਮਹਿਸੂਸ ਹੋਵੇ ਕਿ ਤੁਸੀ ਵਾਕਾਈ ਉਨਾਂ ਦਾ ਖਿਆਲ ਰੱਖਦੇ ਹੋ। ਵਿਆਹ ਲਈ ਸਹੀ ਸਮਾਂ ਹੈ ਕਿਉਂ ਕਿ ਤੁਹਾਡਾ ਪਿਆਰ ਜੀਵਨ ਭਰ ਲਈ ਮੋੜ ਲੈ ਸਕਦਾ ਹੈ। ਆਪਣੇ ਆਪ ਨੂੰ ਕਿਸੇ ਛੋਟੇ ਪ੍ਰੋਗਰਾਮ ਵਿਚ ਦਾਖਿਲ ਕਰੋ ਜੋ ਤੁਹਾਨੂੰ ਨਵੀਂ ਤਕਨਾਲੋਜੀ ਅਤੇ ਹੁਨਰ ਸਿੱਖਣ ਵਿਚ ਸਹਾਇਤਾ ਕਰੇਗਾ। ਤੁਹਾਨੂੰ ਆਪਣੇ ਖਾਲੀ ਸਮੇਂ ਦੀ ਵਰਤੋ ਕਰਨੀ ਸਿੱਖਣੀ ਹੋਵੇਗੀ ਜਾਂ ਫਿਰ ਤੁਸੀ ਜ਼ਿੰਦਗੀ ਵਿਚ ਪਿੱਛੇ ਰਹਿ ਜਾਵੋਂਗੇ। ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨਸਾਥੀ ਨੂੰ ਸੱਚਮੁਚ ਕੁਝ ਸ਼ਾਨਦਾਰ ਆਸ਼ੀਰਵਾਦ ਦੇਣ ਜਿਸ ਦੇ ਚਲਦੇ ਤੁਹਾਡੇ ਵਿਵਾਹਿਕ ਜੀਵਨ ਵਿਚ ਹੋਰ ਨਿਖਾਰ ਆਵੇਗਾ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ – 4

ਤੁਲਾ : ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤਿਰਿਕਿਤ ਦਬਾਅ ਪਾਵੇਗਾ। ਜੇਕਰ ਵਿਆਹੇਵਰੇ ਹੋ ਤਾਂ ਅੱਜ ਆਪਣੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖੋ ਕਿਉਂ ਕਿ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਉਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਤੁਹਾਨੂੰ ਉਨਾਂ ਦੀ ਸਿਹਤ ਤੇ ਕਾਫੀ ਖਰਚਾ ਕਰਨਾ ਪੈ ਸਕਦਾ ਹੈ । ਬੱਚੇ ਅਤੇ ਪਰਿਵਾਰ ਦਿਨ ਦਾ ਕੇਂਦਰ ਬਿੰਦੂ ਰਹਿਣਗੇ। ਤੁਹਾਡਾ ਬੇਹਦ ਪਿਆਰ ਤੁਹਾਡੇ ਪਿਆਰ ਦੇ ਲਈ ਕਾਫੀ ਕੀਮਤੀ ਹੈ। ਨਵੀਂਂ ਸਾਂਝੀਦਾਰੀ ਅੱਜ ਦੇ ਦਿਨ ਲਾਭਦਾਇਕ ਰਹੇਗੀ। ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀ ਸਾਫ ਆਸਮਾਨ ਅਤੇ ਸਾਫ ਸੁਥਰੀ ਹਵਾ ਵਿਚ ਟਹਿਲਣਾ ਪਸੰਦ ਕਰੋਂਗੇ ਅੱਜ ਤੁਹਾਡਾ ਮਨ ਸ਼ਾਤ ਹੋਵੇਗਾ ਜਿਸਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ। ਤੁਹਾਡੇ ਜੀਵਨਸਾਥੀ ਦੇ ਚਲਦੇ ਤੁਸੀ ਮਹਿਸੂਸ ਕਰੋਂਗੇ ਕਿ ਸਵਰਗ ਧਰਤੀ ਤੇ ਹੀ ਹੈ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ – 5

ਬ੍ਰਿਸ਼ਚਕ : ਦਿਨ ਦੇ ਕੰਮਾਂ ਨੂੰ ਸਿਹਤ ਬਰਦਾਸ਼ਤ ਕਰ ਸਕਦੀ ਹੈ। ਅੱਜ ਕਿਸੇ ਵਿਪਰਿਤ ਲਿੰਗ ਦੀ ਮਦਦ ਨਾਲ ਤੁਹਾਡੇ ਕਾਰੋਬਾਰ ਜਾਂ ਨੋਕਰੀ ਵਿਚ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ। ਆਪਣੇ ਜੀਵਨਸਾਥੀ ਦੇੇ ਮਾਮਲਿਆਂ ਵਿਚ ਲੋੜ ਤੋਂ ਜਿਆਦਾ ਦਖਲ ਦੇਣਾ ਉਸ ਝਗੜੇ ਦਾ ਕਾਰਨ ਬਣ ਸਕਦਾ ਹੈ ਗੁੱਸੇ ਨੂੰ ਭੜਕਣ ਤੋਂ ਰੋਕਣ ਲਈ ਉਸ ਦੀ ਇਜਾਜਤ ਲਉ ਤਾਂ ਆਸਾਨੀ ਨਾਲ ਇਸ ਪਰੇਸ਼ਾਨੀ ਦਾ ਹੱਲ ਕੀਤਾ ਜਾ ਸਕਦਾ ਹੈ। ਅੱਜ ਤੁਹਾਡਾ ਮਨ ਤੁਹਾਡੇ ਪ੍ਰੇਮੀ ਦੇ ਵਿਚਾਰਾਂ ਨਾਲ ਜੁੜਿਆ ਹੋਇਆ ਹੋਵੇਗਾ। ਲੰਬੇੇ ਸਮੇਂ ਤੋਂ ਮਾਰਕਿਟਿੰਗ ਖੇਤਰ ਵਿਚ ਕੰਮ ਕਰਨ ਦੀ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਇਸ ਤੋਂ ਤੁਹਾਨੂੰ ਬੇਪਨਾਹ ਖੁਸ਼ੀ ਮਿਲੇਗੀ ਇਸ ਦੇ ਨਾਲ ਜੌਬ ਪਾਉਣ ਲਈ ਝੱਲੀਆਂ ਸਾਰੀ ਮੁਸੀਬਤਾਂ ਖਤਮ ਹੋ ਜਾਣਗੀਆਂ। ਤੁਸੀ ਨਿੱਜੀ ਜਗ੍ਹਾਂ ਦੀ ਮਹੱਤਤਾ ਤੋਂ ਜਾਣੂ ਹੋ ਤੁਹਾਨੂੰ ਅੱਜ ਬਹੁਤ ਖਾਲੀ ਸਮਾਂ ਮਿਲਣ ਦੀ ਸੰਭਵਨਾ ਹੈ ਇਸ ਸਮੇਂ ਵਿਚ ਤੁਸੀ ਕੋਈ ਗੇਮ ਖੇਡ ਸਕਦੇ ਹੋ ਜਾਂ ਜਿੰਮ੍ਹ ਵਿਚ ਜਾ ਸਕਦੇ ਹੋ। ਜੀਵਨ ਸਾਥੀ ਦੇ ਕਿਸੇ ਅਚਾਨਕ ਕੰਮ ਦੀ ਵਜਾਹ ਨਾਲ ਤੁਹਾਡੀ ਯੋਜਨਾ ਵਿਹੜ ਸਕਦੀ ਹੈੈ ਪਰੰਤੂ ਫਿਰ ਤੁਹਾਨੂੰ ਮਹਿਸੂਸ ਹੋਵੇਗਾ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ।  ਸ਼ੁੱਭ ਰੰਗ- ਸੰਤਰੀ,  ਸ਼ੁੱਭ ਅੰਕ – 1

ਧਨੂੰ : ਬੇਕਾਰ ਦਾ ਤਣਾਅ ਅਤੇ ਚਿੰਤਾਵਾਂ ਜ਼ਿਦੰਗੀ ਦਾ ਰਸ ਨਿਚੋੜ ਕੇ ਤੁਹਾਨੂੰ ਪੂਰੀ ਤਰਾਂ ਚੂਸ ਸਕਦੀਆਂ ਹਨ ਭਲਾਈ ਇਸੇ ਵਿਚ ਹੈ ਕਿ ਇਨਾਂ ਆਦਤਾ ਨੂੰ ਛੱਡ ਦੇਵੋ। ਨਹੀਂ ਤਾਂ ਕੇਵਲ ਇਨਾ ਨਾਲ ਕੇਵਲ ਤੁਹਾਡੀ ਪਰੇਸ਼ਾਨੀਆਂ ਵਿਚ ਵਾਧਾ ਹੋਵੇਗਾ। ਜੇਕਰ ਤੁਸੀ ਲੰਬੇ ਸਮੇਂ ਲਈ ਨਿਵੇਸ਼ ਕਰੋਂਗੇ ਤਾਂ ਚੰਗਾ ਖਾਸਾ ਲਾਭ ਹਾਸਿਲ ਹੋ ਸਕਦਾ ਹੈ। ਘਰ ਵਿਚ ਅਤੇ ਆਸ ਪਾਸ ਛੋਟੇ ਮੋਟੇ ਬਦਲਾਅ ਘਰ ਦੀ ਸਜਾਵਟ ਵਿਚ ਚਾਰ ਚੰਨ ਲਗਾ ਦੇਣਗੇ। ਤੁਹਾਡੀ ਮੁਸਕਰਾਹਟ ਤੁਹਾਡੇ ਪਿਆਰ ਦੀ ਨਾਰਾਜ਼ਗੀ ਦੂਰ ਕਰਨ ਲਈ ਸਭ ਤੋਂ ਉਤਮ ਦਵਾਈ ਹੈ। ਆਪਣੇ ਆਪ ਨੂੰ ਕਿਸੇ ਛੋਟੇ ਪ੍ਰੋਗਰਾਮ ਵਿਚ ਦਾਖਿਲ ਕਰੋ ਜੋ ਤੁਹਾਨੂੰ ਨਵੀਂ ਤਕਨਾਲੋਜੀ ਅਤੇ ਹੁਨਰ ਸਿੱਖਣ ਵਿਚ ਸਹਾਇਤਾ ਕਰੇਗਾ। ਸੈਮੀਨਾਰ ਅਤੇ ਪ੍ਰਦਰਸ਼ਨੀ ਤੁਹਾਨੂੰ ਨਵਾਂ ਗਿਆਨ ਅਤੇ ਸੰਪਰਕ ਪ੍ਰਦਾਨ ਕਰ ਸਕਦਾ ਹੈ। ਤੁਹਾਡਾ ਜੀਵਨਸਾਥੀ ਤੁੁਹਾਨੂੰ ਅੱਜ ਤੁਹਾਡੇ ਅੱਲੜ ਉਮਰ ਦੇ ਬਦਨਾਮ ਪਲਾਂ ਨੂੰ ਚੇਤੇ ਕਰਵਾਉਗਾ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ – 9

ਮਕਰ : ਦੂਸਰਿਆਂਂ ਦੀ ਆਲੋਚਨਾ ਕਰਨ ਦੀ ਤੁਹਾਡੀ ਆਦਤ ਦੇ ਕਾਰਨ ਤੁਹਾਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਆਪਣਾ ਸੈਂਸ ਆਫ ਹਾਸਾ ਦਰੁਸਤ ਰੱਖੋ ਅਤੇ ਪਲਟ ਕੇ ਤਲਖ ਜਵਾਬ ਦੋਣ ਤੋਂ ਬਚੋ ਇਸ ਤਰਾਂ ਕਰਨ ਤੇ ਤੁਸੀ ਆਸਾਨੀ ਨਾਲ ਦੂਸਰਿਆਂ ਦੀ ਟਿੱਪਣੀਆਂ ਤੋਂ ਛੁੱਟਕਾਰਾ ਪਾ ਲਵੋਂਗੇ। ਗ੍ਰਹਿ ਨਿਸ਼ੇਤਰਾਂ ਦੀ ਚਾਲ ਤੁਹਾਡੇ ਲਈ ਅੱਜ ਚੰਗੀ ਖਬਰ ਨਹੀਂ ਹੈ ਅੱਜ ਦੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਦਿਨ ਨੂੰ ਖਾਸ ਬਣਾਉਣ ਦੇ ਲਈ ਸ਼ਾਮ ਨੂੰ ਪਰਿਵਾਰ ਦੇ ਨਾਲ ਕਿਸੀ ਚੰਗੀ ਜਗ੍ਹਾਂ ਖਾਣ ਜਾਉ। ਰੋਮਾਂਸ ਤੁੁਹਾਡੇ ਦਿਲ ਅਤੇ ਦਿਮਾਗ ਨੂੰ ਨਿਯੰਤਰਿਤ ਕਰਦਾ ਹੈ। ਆਪਣੇ ਕੰਮਕਾਰ ਵਿਚ ਅਜਿਹੇ ਬੁੱਧੀ ਵਾਲੇ ਦੋਸਤਾਂ ਦੀ ਮਦਦ ਲਉ ਸਹੀ ਸਮੇਂ ਤੇ ਉਨਾਂ ਦੀ ਮਦਦ ਅਹਿਮ ਅਤੇ ਲਾਭਦਾਇਕ ਹੋਵੇਗੀ ਖਾਸ ਤੋਰ ਤੇ ਮੈਡੀਕਲ ਟ੍ਰਾਂਸਕ੍ਰਿਪਸ਼ਨ ਨਾਲ ਜੁੜੇ ਲੋਕਾਂ ਲਈ ਵਧੀਆ ਦਿਨ ਹੈ। ਕਈਂਂ ਕੰਮਾਂ ਨੂੰ ਛੱਡ ਕੇ ਤੁਸੀ ਅੱਜ ਆਪਣਾ ਪਸੰਦੀਦਾ ਕੰਮ ਕਰਨ ਦਾ ਮਨ ਬਣਾਉਂਗੇ ਪਰੰਤੂ ਕੰਮ ਦੀ ਅਧਿਕਤਾ ਹੋਣ ਕਾਰਨ ਤੁਸੀ ਅਜਿਹਾ ਨਹੀਂ ਕਰ ਪਾਵੋਂਗੇ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਕਾਫੀ ਆਤਮਿਕ ਗੱਲਾਂ ਕਰ ਸਕਦੇ ਹੋ। ਸ਼ੁੱਭ ਰੰਗ- ਅਸਮਾਨੀ ,  ਸ਼ੁੱਭ ਅੰਕ – 5

ਕੁੰਭ : ਤੁਸੀ ਭਾਵਨਾਤਮਕ ਤੌਰ ਤੇ ਬਹੁਤ ਸੰਵੇਦਨਸ਼ੀਲ ਹੋ ਇਸ ਲਈ ਅਜਿਹੇ ਹਾਲਾਤਾਂ ਤੋਂ ਬਚੋ ਜੋ ਤੁਹਾਨੂੰ ਚੋਟ ਪਹੁੰਚਾ ਸਕਦਾ ਹੈ। ਅੱਜ ਤੁਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ ਅਤੇ ਤੁਹਾਡਾ ਕਫੀ ਧੰਨ ਖਰਚ ਹੋ ਸਕਦਾ ਹੈ। ਕਿਸੇ ਧਾਰਮਿਕ ਸਥੂਲ ਜਾਂ ਸਬੰਧੀ ਦੇ ਨਾਲ ਜਾਣ ਦੀ ਸੰਭਾਵਨਾ ਹੈ। ਇਕ ਲੰਬਾ ਦੋਰ ਜਿਸ ਨੇ ਤੁਹਾਨੂੰ ਕਾਫੀ ਸਮੇਂ ਤੋਂ ਦਬੋਚਿਆ ਹੋਇਆ ਸੀ ਖਤਮ ਹੋ ਚੁੱਕਾ ਹੈ ਕਿਉਂ ਕਿ ਜਲਦ ਹੀ ਤੁਹਾਨੂੰ ਤੁਹਾਡਾ ਜੀਵਨਸਾਥੀ ਮਿਲਣ ਵਾਲਾ ਹੈ। ਸਹਿਕਰਮੀਆਂ ਅਤੇ ਮਾਤਹਿਤਾਂ ਦੇ ਚਲਦੇ ਚਿੰਤਾ ਅਤੇ ਤਣਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਂ ਚੱਲਣ ਦੇ ਨਾਲ ਨਾਲ ਤੁਹਾਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸਮਾਂ ਦੇਣਾ ਵੀ ਜਰੂਰੀ ਹੈ ਇਹ ਗੱਲ ਤੁਸੀ ਅੱਜ ਸਮਝੋਂਗੇ ਪਰੰਤੂ ਇਸ ਵਿਚ ਸਫਲ ਨਹੀਂ ਹੋ ਪਾਵੋਂਗੇ। ਤੁਹਾਡਾ ਜੀਵਨਸਾਥੀ ਅੱਜ ਤੁੁਹਾਡੇ ਲਈ ਕੁਝ ਖਾਸ ਕਰਨ ਵਾਲਾ ਹੋ ਸਕਦਾ ਹੈ।  ਸ਼ੁੱਭ ਰੰਗ- ਹਰਾ,  ਸ਼ੁੱਭ ਅੰਕ – 2

ਮੀਨ : ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਮਾਲੀ ਸੁਧਾਰ ਦੀ ਵਜਾਹ ਨਾਲ ਜ਼ਰੂਰੀ ਖਰੀਦਦਾਰੀ ਕਰਨਾ ਆਸਾਨ ਹੋਵੇਗਾ। ਜੇਕਰ ਗੱਲਬਾਤ ਅਤੇ ਚਰਚਾ ਤੁਹਾਡੇ ਮੁਤਾਬਿਕ ਨਾ ਹੋਵੇ ਤਾਂ ਤੁਸੀ ਨਾਰਾਜ਼ਗੀ ਵਿਚ ਚੁਭਵੀਆਂ ਗੱਲਾਂ ਕਹਿ ਸਕਦੇ ਹੋ ਜਿਨਾਂ ਨੂੰ ਲੈ ਕੇ ਤੁਹਾਨੂੰ ਬਾਅਦ ਚ ਪਛਤਾਉਣਾ ਪੈ ਸਕਦਾ ਹੈ ਇਸ ਲਈ ਭਲੀ ਭਾਂਤ ਸੋਚ ਕੇ ਹੀ ਬੋਲੋ। ਅੱਜ ਤੁਸੀ ਆਪਣੇ ਦੀ ਸੰਘਰਸ਼ਾਂ ਨੂੰ ਆਪਣੇ ਜੀਵਨ ਸਾਥੀ ਨਾਲ ਸਾਂਝਾ ਕਰ ਸਕਦੇ ਹੋ ਹਾਲਾਂ ਕਿ ਇਸ ਦੀ ਬਜਾਏ ਉਹ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਣਾ ਸ਼ੁਰੂ ਕਰ ਦੇਣਗੇ ਜੋ ਤੁਹਾਨੂੰ ਵੱਧ ਪਰੇਸ਼ਾਨ ਕਰਨਗੇ। ਅੱਜ ਦੇ ਦਿਨ ਤੁਹਾਡਾ ਸਖਤ ਕੰਮ ਦੇ ਪੈਸੇ ਲਾਭਦਾਇਕ ਸਿਧ ਹੋਣਗੇ। ਜਦੋਂ ਜ਼ਿਆਦਾਤਰ ਚੀਜ਼ਾਂ ਅੱਗੇ ਵਧਦੀਆਂ ਹਨ ਤਾਂ ਦਿਨ ਹਾਸਾ ਭਰਿਆ ਹੋ ਸਕਦਾ ਹੈ ਜਿਵੇਂ ਤੁਸੀ ਚਾਹੰਦੇ ਹੋ। ਅੱਜ ਤੁਹਾਡੇ ਅਤੇ ਤੁਹਾਡੇ ਪਾਰਟਨਰ ਵਿਚ ਅਲੱਗ ਅਲੱਗ ਵਿਚਾਰਾਂ ਦੇ ਚਲਦੇ ਵਾਦ ਵਿਵਾਦ ਹੋ ਸਕਦਾ ਹੈ।  ਸ਼ੁੱਭ ਰੰਗ- ਬਾਦਾਮੀ,  ਸ਼ੁੱਭ ਅੰਕ – 5

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments