HomeLifestyleHoroscopeToday’s Horoscope 13 February 2024 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

Today’s Horoscope 13 February 2024 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਤੁਹਾਡਾ ਤਲਖ ਰਵੱਈਆ ਦੋਸਤਾਂ ਦੇ ਲਈ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਜੋ ਲੋਕ ਛੋਟੇ ਕਾਰੋਬਾਰ ਕਰਦੇ ਹਨ ਉਨਾਂ ਨੂੰ ਅੱਜ ਦੇ ਦਿਨ ਆਪਣੇ ਕਿਸੇ ਕਰੀਬੀ ਦੀ ਕੋਈ ਸਲਾਹ ਮਿਲ ਸਕਦੀ ਹੈੈ ਅਤੇ ਉਸ ਸਲਾਹ ਨੂੰ ਜ਼ਿੰਦਗੀ ਵਿਚ ਜਗਾਹ ਵੀ ਦੇ ਸਕਦੇ ਹਨ। ਜਿਨਾਂ ਲੋੋਕਾਂ ਨਾਲ ਤੁਹਾਡੀ ਮੁਲਾਕਾਤ ਕਦੀ ਕਦੀ ਹੁੰਦੀ ਹੈ ਉਨਾਂ ਨਾਲ ਗੱਲਬਾਤ ਅਤੇ ਸੰਪਰਕ ਕਰਨ ਲਈ ਚੰਗਾ ਦਿਨ ਹੈ ਅੱਜ ਦੇ ਦਿਨ ਪਿਆਰ ਭਰੀ ਜ਼ਿੰਦਗੀ ਵਿਚ ਕਾਫੀ ਵਿਵਾਦ ਰਹੇਗਾ। ਉਦਾਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿਚ ਉਦਮ ਹੈ। ਬਾਹਰੀ ਯਾਤਰਾ ਜ਼ਿਆਦਾ ਸੁਖਦਾਇਕ ਨਹੀਂ ਹੋਵੇਗੀ ਪਰੰਤੂ ਖਾਸ ਸੰਪਰਕ ਬਣਾਉਣ ਵਿਚ ਸਹਾਇਤਾ ਕਰੇਗੀ। ਜੀਵਨ ਸਾਥੀ ਦੇ ਖਰਾਬ ਵਿਵਹਾਰ ਦਾ ਨਾਕਾਰਤਮਕ ਅਸਰ ਤੁਹਾਡੇ ਤੇ ਵੀ ਪੈ ਸਕਦਾ ਹੈ। ਸ਼ੁੱਭ  ਰੰਗ- ਅਸਮਾਨੀ ਨੀਲਾ,  ਸ਼ੁੱਭ  ਨੰਬਰ- 8

ਬ੍ਰਿਖ : ਧਿਆਨ ਰੱਖੋ ਕਿ ਤੁਸੀ ਕੀ ਖਾ ਰਹੇ ਹੋ ਬਾਹਰੀ ਸੜਕ ਦੇ ਖਾਣੇ ਤੋਂ ਬਚੋ। ਤੁਹਾਨੂੰ ਕਈਂ ਆਰਥਿਕ ਸੋਮਿਆਂ ਤੋਂ ਲਾਭ ਪ੍ਰਾਪਤ ਹੋਵੇਗਾ। ਗਾਲਾਂ ਅਤੇ ਪਛਤਾਵੇ ਵਿਚ ਆਪਣਾ ਵਕਤ ਬਰਬਾਦ ਨਾ ਕਰੋ ਬਲ ਕਿ ਜ਼ਿੰਦਗੀ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਤੁਹਾਡਾ ਪਿਆਰ ਤੁੁਹਾਡੇ ਤੋਂ ਵਚਨਬੱਧਤਾ ਦੀ ਮੰਗ ਕਰੇਗਾ ਅਜਿਹਾ ਵਾਧਾ ਨਾ ਕਰਿਉ ਜਿਸ ਨੂੰ ਨਿਭਾਉਣਾ ਮੁਸ਼ਕਿਲ ਹੋਵੇ। ਅੱਜ ਕੰਮਕਾਰ ਤੇ ਤੁਹਾਨੂੰ ਸਭ ਤੋਂ ਪਿਆਰ ਅਤੇ ਸਹਿਯੋਗ ਪ੍ਰਾਪਤ ਹੋਵੇਗਾ। ਅੱਜ ਦਾ ਦਿਨ ਤੁੁਸੀ ਆਪਣੇ ਕਿਸੇ ਦੋਸਤ ਦੇ ਨਾਲ ਸਮਾਂ ਬਿਤਾ ਸਕਦੇ ਹੋ ਪਰੰਤੂ ਇਸ ਦੋਰਾਨ ਤੁਸੀ ਸ਼ਰਾਬ ਦਾ ਸੇਵਨ ਕਰਨ ਤੋਂ ਬਚੋ ਨਹੀਂ ਤਾਂ ਸਮੇਂ ਦੀ ਬਰਬਾਦੀ ਹੋ ਸਕਦੀ ਹੈ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਬਹੁਤ ਖਰਚ ਕਰ ਸਕਦੇ ਹੋ। ਪਰ ਤੁਸੀ ਸਮੇਂ ਦਾ ਪੂਰਾ ਲੁਤਫ ਉਠਾ ਸਕਦੇ ਹੋ। ਸ਼ੁੱਭ ਰੰਗ- ਭੂਰਾ, ਸ਼ੁੱਭ ਨੰਬਰ- 7

ਮਿਥੁਨ : ਲੰਬੀ ਬਿਮਾਰੀ ਨੂੰ ਨਜ਼ਰਅੰਦਾਜ ਨਾ ਕਰੋ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦਾ ਹੈ। ਆਪਣੇ ਜੀਵਨ ਸਾਥੀ ਨਾਲ ਮਿਲ ਕੇ, ਤਸੀ ਭਵਿੱਖ ਦੇ ਲਈ ਧੰਨ ਦੀ ਯੋਜਨਾ ਅਤੇ ਆਰਥਿਕਤਾ ਬਾਰੇ ਗੱਲਬਾਤ ਕਰ ਸਕਦੇ ਹੋ। ਪਰਿਵਾਰਿਕ ਜਿੰਮੇਵਾਰੀਆਂ ਵਿਚ ਵਾਧਾ ਹੋ ਸਕਦਾ ਹੈ ਜੋ ਤੁਹਾਨੂੰ ਮਾਨਸਿਕ ਤਣਾਅ ਦੇ ਸਕਦੀ ਹੈ। ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਅੱਜ ਤੁਹਾਡੇ ਪਿਆਰ ਦੀਆਂ ਅੱਖਾਂ ਕੁਝ ਖਾਸ ਦੱਸਣਗੀਆਂ। ਆਪਣੇ ਬੌਸ ਦੇ ਹਵਾਲੇ ਮਹੱਤਵਪੂਰਨ ਫਾਈਲਾਂ ਨਾ ਕਰੋ ਜਦੋਂ ਤੱਕ ਤੁਹਾਨੂੰ ਕਲੀਅਰ ਨਹੀਂ ਹੁੰਦਾ ਕਿ ਉਹ ਸੰਪੂਰਨ ਹਨ। ਜੀਵਨ ਦਾ ਆਨੰਦ ਲੈਣ ਦੇ ਲਈ ਤੁਹਾਨੂੰ ਆਪਣੇ ਦੋਸਤਾਂ ਨੂੰ ਵੀ ਦੇਖਣ ਲਈ ਸਮਾਂ ਕੱਢਣਾ ਚਾਹੀਦਾ ਹੈ ਜੇਕਰ ਤੁਸੀ ਸਮਾਜ ਤੋਂ ਅਲੱਗ ਥਲੱਗ ਰਹਿੰਦੇ ਹੋ ਅਤੇ ਆਪ ਹੀ ਜੁੜੇ ਰਹਿੰਦੇ ਹੋ ਤਾਂਂ ਤੁਹਾਡੇ ਬਚਾਅ ਲਈ ਕੋਈ ਲਾਭ ਨਹੀ ਹੋਏਗਾ। ਪਿਆਰ ਅਤੇ ਚੰਗਾ ਖਾਣਾ ਵਿਵਾਹਿਕ ਜੀਵਨ ਦੀਆਂ ਮੁਢਲੀਆਂ ਲੋੜਾਂ ਹਨ ਅਤੇ ਤੁਸੀ ਅੱਜ ਇਸ ਬੇਹਤਰੀਨ ਦਿਨ ਨੂੰ ਅਨੁਭਵ ਕਰੋਂਗੇ। ਸ਼ੁੱਭ ਰੰਗ- ਨੀਲਾ, ਸ਼ੁੱਭ ਨੰਬਰ- 2

ਕਰਕ : ਸਿਹਤ ਨਾਲ ਜੁੁੜੀ ਪਰੇਸ਼ਾਨੀਆਂ ਅਸਹਿਜਤਾ ਦਾ ਕਾਰਨ ਬਣ ਸਕਦੀ ਹੈ। ਅੱਜ ਰਾਤ ਦੇ ਸਮੇਂ ਤੁਹਾਨੂੰ ਧੰਨ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਕਿਉ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਧੰਨ ਅੱਜ ਤੁਹਾਨੂੰ ਵਾਪਸ ਮਿਲ ਸਕਦਾ ਹੈ। ਇਕ ਚਿੱਠੀ ਪੂਰੇ ਪਰਿਵਾਰ ਦੇ ਲਈ ਚੰਗੀ ਖਬਰ ਲਿਆਵੇਗਾ। ਤੁਹਾਡੇ ਰਿਸ਼ਤੇ ਵਿਚਲੀਆਂ ਉਹ ਸਾਰੀਆਂ ਸ਼ਿਕਾਇਤਾਂ ਅਤੇ ਗੜਬੜਾਂ ਇਸ ਅਦਭੁਤ ਦਿਨ ਤੇ ਅਲੋਪ ਹੋ ਜਾਣਗੀਆਂ। ਨਵੇਂ ਪਰਿਯੋਜਨਾਵਾਂ ਅਤੇ ਕੰਮਾਂ ਨੂੰ ਪੂਰਾ ਕਰਨ ਲਈ ਵਧੀਆ ਦਿਨ ਹੈ। ਤੁਹਾਡੀ ਚੁੰਬਕੀ ਬਾਹਰ ਜਾਣ ਵਾਲੀ ਸਖਸ਼ੀਅਤ ਤੁਹਾਨੂੰ ਪ੍ਰਕਾਸ਼ ਵਿਚ ਲੈ ਜਾਵੇਗੀ। ਤੁਹਾਡਾ ਤੁਹਾਡੇ ਜੀਵਨਸਾਥੀ ਨਾਲ ਤਣਾਅਪੂਰਨ ਸੰਬੰਧ ਰਹਿ ਸਕਦਾ ਹੈ ਗੰਭੀਰ ਮਤਭੇਦ ਹੋ ਸਕਦੇ ਹਨ ਜੋ ਲੰਬੇ ਸਮੇਂ ਤੱਕ ਚੱਲਣਗੇ। ਸ਼ੁੱਭ ਰੰਗ – ਗੋਲਡਨ, ਸ਼ੁੱਭ ਨੰਬਰ- 5

ਸਿੰਘ  : ਬਿਨਾਂ ਵਜਾਹ ਤੋਂ ਆਪਣੀ ਆਲੋਚਨਾ ਕਰਦੇ ਰਹਿਣਾ ਆਤਮਵਿਸ਼ਵਾਸ ਨੂੰ ਘੱਟ ਕਰ ਸਕਦਾ ਹੈ। ਤੰਗ ਆਰਥਿਕ ਹਲਾਤਾਂ ਦੇ ਚਲਦੇ ਕੋਈ ਅਹਿਮ ਕੰਮ ਵਿਚੇ ਹੀ ਅਟਕ ਸਕਦਾ ਹੈ। ਅਜਿਹਾ ਰਿਸ਼ਤੇਦਾਰ ਜੋ ਕਾਫੀ ਦੂਰ ਰਹਿੰਦਾ ਹੈ ਅੱਜ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਸਮਾਂ, ਕੰਮ-ਕਾਰ, ਪੈਸਾ, ਦੋਸਤ, ਪਿਆਰ, ਰਿਸ਼ਤੇਦਾਰ ਸਭ ਇਕ ਪਾਸੇ ਅਤੇ ਤੁਸੀ ਆਪਣੇ ਪਿਆਰ ਦੇ ਨਾਲ ਦੂਜੇ ਪਾਸੇ ਹੋੋਵੋਂਗੇ। ਸਾਰੇ ਇਕ ਦੂਜੇ ਵਿਚ ਆਪਣੀ ਕੰਮ ਦੀ ਕੁਸ਼ਲਤਾ ਵਧਾਉਣ ਦੇ ਲਈ ਨਵੀਂ ਤਕਨੀਕਾਂ ਦਾ ਸਹਾਰਾ ਲਉ। ਤੁਹਾਡੀ ਸ਼ੈਲੀ ਅਤੇ ਕੰਮ ਕਰਨ ਦਾ ਨਵਾਂ ਅੰਦਾਜ਼ ਉਨਾਂ ਲੋਕਾਂ ਵਿਚ ਦਿਲਚਸਪੀ ਪੈਦਾ ਕਰੇਗਾ। ਜੋ ਤੁਹਾਡੇ ਤੇ ਨੇੜੇ ਤੋਂ ਧਿਆਨ ਰੱਖਦੇ ਹਨ। ਅੱਜ ਤੁਸੀ ਦਫਤਰ ਤੋਂ ਘਰ ਆ ਕੇ ਅਤੇ ਕੁਝ ਆਪਣਾ ਪਸੰਦੀਦਾ ਸ਼ੋਂਕ ਦਾ ਕੰਮ ਕਰ ਸਕਦੇ ਹਨ। ਇਸ ਨਾਲ ਤੁਹਾਨੂੰ ਸ਼ਾਤੀ ਮਿਲੇਗੀ। ਅੱਜ ਦਾ ਦਿਨ ਤੁਹਾਡੇ ਲਈ ਚੰਗਾ ਨਹੀਂ ਰਹੇਗਾ ਕਿਉਂ ਕਿ ਕਈਂ ਮਾਮਲਿਆਂ ਵਿਚ ਤੁਹਾਡੀ ਅਸਹਿਮਤੀ ਰਹਿ ਸਕਦੀ ਹੈ ਇਸ ਨਾਲ ਤੁਹਾਡੇ ਸੰਬੰਧ ਕਮਜ਼ੋਰ ਹੋ ਸਕਦੇ ਹਨ। ਸ਼ੁੱਭ ਰੰਗ- ਫਿਰੋਜ਼ੀ, ਸ਼ੁੱਭ ਨੰਬਰ- 6

 ਕੰਨਿਆ : ਤੁਹਾਨੂੰ ਕੋਈ ਗਲਤ ਜਾਣਕਾਰੀ ਮਿਲ ਸਕਦੀ ਹੈ ਜਿਸਦੇ ਚੱਲਦੇ ਤੁਸੀ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਸਕਦੇ ਹੋ। ਤੁਸੀ ਉਨਾਂ ਯੋਜਨਾਵਾਂ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਜੋ ਅੱਜ ਤੁਹਾਡੇ ਸਾਹਮਣੇ ਆਈਆਂ ਹਨ। ਆਪਣੇ ਬੱਚਿਆ ਨੂੰ ਆਪਣੇ ਉਦਾਰ ਵਿਵਹਾਰ ਦਾ ਜ਼ਿਆਦਾਂ ਲਾਭ ਨਾ ਉਠਾਉਣ ਦਿਉ। ਰੋਮਾਂਸ ਭੁਗਤ ਅਤੇ ਤੁਹਾਡੇ ਕੀਮਤੀ ਤੋਹਫੇ ਵੀ ਅੱਜ ਜਾਦੂ ਚਲਾਉਣ ਵਿਚ ਸਫਲ ਨਹੀਂ ਹੋਣਗੇ। ਦਫਤਰ ਵਿਚ ਕੰਮ ਤੇਜ਼ ਹੋਵੇਗਾ ਕਿਉਂ ਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ। ਉਨਾਂ ਲੋਕਾਂ ਨਾਲ ਮੇਲਜੋਲ ਵਧਾਉਣ ਤੋਂ ਬਚੋ ਜਿਹੜੇ ਤੁਹਾਡਾ ਸਮਾਂ ਖਰਾਬ ਕਰਦੇ ਹਨ। ਤੁਹਾਡਾ ਜੀਵਨ ਸਾਥੀ ਤੁੁਹਾਡੀ ਯੋਜਨਾ ਜਾਂ ਪ੍ਰੋਜੈਕਟ ਵਿਚ ਗੜਬੜ ਪੈਦਾ ਕਰ ਸਕਦਾ ਹੈ ਸਬਰ ਨਾ ਹਾਰੋ। ਸ਼ੁੱਭ ਰੰਗ- ਗੁਲਾਬੀ, ਸ਼ੁੱਭ ਨੰਬਰ- 8

ਤੁਲਾ : ਕਾਨੂੰਨੀ ਮਾਮਲਿਆਂ ਦੀ ਵਜਾਹ ਨਾਲ ਤਨਾਵ ਮੁਮਕਿਨ ਹੈ। ਅੱਜ ਦੇ ਦਿਨ ਘਰ ਵਿਚ ਕੋਈ ਪੁਰਾਣਾ ਬਿਜਲੀ ਦਾ ਸਾਮਾਨ ਖਰਾਬ ਹੋ ਜਾਣ ਤੇ ਤੁਹਾਡਾ ਪੈਸਾ ਖਰਚ ਹੋ ਸਕਦਾ ਹੈ। ਪ੍ਰਾਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧਿਆਂ ਲਈ ਚੰਗਾ ਮੋਕਾ ਹੈ। ਤੁਸੀ ਦੇਖਭਾਲ ਕਰਨ ਵਾਲੇ ਅਤੇ ਸਮਝਣ ਵਾਲੇ ਦੋਸਤ ਨੂੰ ਮਿਲੋਗੇ। ਤੁਸੀ ਲੰਬੇ ਸਮੇਂ ਤੋਂ ਦਫਤਰ ਵਿਚ ਕਿਸੇ ਨਾਲ ਗੱਲਬਾਤ ਕਰਨਾ ਚਾਅ ਰਹੇ ਹੋ ਅੱਜ ਕਿਸਮਤ ਵਾਲਾ ਦਿਨ ਹੈ। ਅੱਜ ਲੋਕ ਤੁਹਾਡੀ ਉਹ ਹੀ ਪ੍ਰਸੰਸਾ ਕਰਨਗੇ ਜਿਸ ਨੂੰ ਤੁਸੀ ਹਮੇਸ਼ਾ ਤੋਂ ਸੁਣਨਾ ਚਾਹੁੰਦੇ ਹੋ। ਅੱਜ ਦਾ ਦਿਨ ਦਿਵਾਨਗੀ ਵਿਚ ਗਿਰ ਜਾਣ ਦਾ ਹੈ ਤੁਸੀ ਆਪਣੇ ਜੀਵਨਸਾਥੀ ਨਾਲ ਪਿਆਰ ਅਤੇ ਰੋਮਾਂਸ ਦੀ ਚਰਮਾਈ ਤੱਕ ਪਹੰਚੋਗੇ। ਸ਼ੁੱਭ ਰੰਗ- ਹਰਾ, ਸ਼ੁੱਭ ਨੰਬਰ- 9

ਬ੍ਰਿਸ਼ਚਕ : ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਿਤ ਕਸਰਤ ਨੂੰ ਦਿਨ ਵਿਚ ਸ਼ਾਮਿਲ ਕਰੋ ਅਤੇ ਵਿਸ਼ਵਾਸ਼ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬੇਹਤਰ ਹੈ। ਹਾਲਾਂ ਕਿ ਪੈਸਾ ਤੁਹਾਡੇ ਲਈ ਮਹੱਤਰਵੂਰਨ ਤੱਥ ਹੈ ਪਰੰਤੂ ਧੰਨ ਨੂੰ ਲੈ ਕੇ ਸੰਜੀਦਾ ਨਾ ਹੋ ਜਾਵੇ ਕਿ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇ। ਘਰ ਦਾ ਕੁਝ ਸਮੇਂ ਤੋਂ ਰੁਕਿਆ ਆ ਰਿਹਾ ਕੰਮ ਕਾਰ ਤੁਹਾਡਾ ਥੋੜਾ ਸਮਾਂ ਲੈ ਸਕਦਾ ਹੈ। ਤੁਹਾਡੀ ਮੁਸਕਰਾਹਟ ਤੁਹਾਡੇ ਪਿਆਰ ਦੀ ਨਾਰਾਜ਼ਗੀ ਦੂਰ ਕਰਨ ਲਈ ਸਭ ਤੋਂ ਉਤਮ ਦਵਾਈ ਹੈ। ਕੰਮਕਾਰ ਵਿਚ ਅੱਜ ਤੁਸੀ ਆਪਣੇ ਕੰਮ ਵਿਚ ਪ੍ਰਗਤੀ ਦੇਖੋਂਗੇ। ਦਿਨ ਬਹੁਤ ਵਧੀਆ ਹੈ ਆਪਣੇ ਆਪ ਲਈ ਵਧੀਆ ਸਮਾਂ ਅਤੇ ਕਮੀਆਂ ਤੇ ਧਿਆਨ ਦੇਵੋ ਇਸ ਨਾਲ ਤੁਹਾਡੇ ਵਿਅਕਤਿਤਵ ਵਿਚ ਸਾਕਾਰਤਮਕ ਪਰਿਵਰਤਨ ਆਵੇਗਾ। ਤੁਹਾਡੇ ਜੀਵਨਸਾਥੀ ਦੇ ਚਲਦੇ ਤੁਸੀ ਮਹਿਸੂਸ ਕਰੋਂਗੇ ਕਿ ਸਵਰਗ ਧਰਤੀ ਤੇ ਹੀ ਹੈ। ਸ਼ੁੱਭ ਰੰਗ- ਚਿੱਟਾ, ਸ਼ੁੱਭ ਨੰਬਰ- 1

ਧਨੂੰ : ਗਰਭਵਤੀ ਔਰਤਾਂ ਨੂੰ ਚਲਦੇ ਫਿਰਦੇ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਹੈ। ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਨਸ਼ਾ ਕਰਦੇ ਹਨ ਕਿਉਂ ਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਪੈਸਿਆਂ ਦੀ ਘਾਟ ਅੱਜ ਘਰ ਵਿਚ ਲੜਾਈ ਦੀ ਵਜਾਹ ਬਣ ਸਕਦੀ ਹੈ ਅਜਿਹੀ ਸਥਿਤੀ ਵਿਚ ਆਪਣੇ ਘਰ ਦੇ ਲੋਕਾਂ ਨਾਲ ਸੋਚ ਸਮਝ ਕੇ ਗੱਲ ਕਰੋ ਅਤੇ ਉਸ ਤੋਂ ਸਲਾਹ ਲਵੋ। ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂਂ ਦੋਸਤ ਤੋਂ ਮਿਲੀ ਚੰਗੀ ਖਬਰ ਦੇ ਨਾਲ ਦਿਨ ਦੀ ਸ਼ੁਰੂਆਤ ਹੋਵੇਗੀ। ਪਿਆਰ ਇਕ ਅਜਿਹਾ ਜਜਬਾ ਹੈ ਜਿਸ ਨੂੰ ਨਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਬਲ ਕਿ ਆਪਣੇ ਪਿਆਰ ਨਾਲ ਵੰਡਣਾ ਵੀ ਚਾਹੀਦਾ ਹੈ। ਜੋ ਆਪਣੇ ਕੰਮ ਪ੍ਰਤੀ ਇਕਾਗਰ ਰਹਿਣਗੇ ਉਨਾਂ ਨੂੰ ਪੁਰਸਕਾਰ ਅਤੇ ਲਾਭ ਦੋਨੋਂ ਹੀ ਮਿਲ ਸਕਦੇ ਹਨ। ਪੱਤਰ ਵਿਹਾਰ ਨੂੰ ਧਿਆਨ ਨਾਲ ਸੰਭਾਲਣ ਦੀ ਜਰੂਰਤ ਹੈ। ਅੱਜ ਤੁਸੀ ਆਪਣੇ ਜੀਵਨਸਾਥੀ ਦੇ ਨਾਲ ਕੁਝ ਬੇਹਤਰੀਨ ਪਲ ਗੁਜ਼ਾਰ ਸਕੋਂਗੇ। ਸ਼ੁੱਭ ਰੰਗ- ਭੂਰਾ, ਸ਼ੁੱਭ ਨੰਬਰ- 2

ਮਕਰ : ਕੰਮ ਦੀ ਦਬਾਅ ਵਧਣ ਨਾਲ ਹੀ ਤੁਸੀ ਮਾਨਸਿਕ ਉੱਥਲ ਪੁੱਥਲ ਅਤੇ ਦਿੱਕਤ ਮਹਿਸੂਸ ਕਰੋਂਗੇ। ਕਿਸੇ ਵੱਡੇ ਸਮੂਹ ਵਿਚ ਭਾਗੀਦਾਰੀ ਤੁਹਾਡੇ ਲਈ ਦਿਲਚਸਪ ਸਾਬਿਤ ਹੋਵੇਗੀ ਹਾਲਾਂਕਿ ਤੁਹਾਡੇ ਖਰਚੇ ਵੱਧ ਸਕਦੇ ਹਨ ਘਰ ਵਿਚ ਕੁਝ ਬਦਲਾਅ ਲਿਆਉਣ ਦੇ ਲਈ ਪਹਿਲਾਂ ਬਾਕੀ ਲੋਕਾਂ ਦੀ ਸਲਾਹ ਭਲੀ ਭਾਂਤ ਜਾਣ ਲਵੋ। ਸੰਭਵ ਹੈ ਕਿ ਅੱਜ ਤੁੁਸੀ ਆਪਣੇ ਪਿਆਰੇ ਨੂੰ ਟੋਫੀਆਂ ਅਤੇ ਕੈਂਂਡੀਫਲੋਸ ਵਗੈਰਾ ਦੇਵੋ। ਯੋਗ ਕਰਮਚਾਰੀਆਂ ਨੂੰ ਤਰੱਕੀ ਅਤੇ ਆਰਥਿਕ ਮੁਨਾਫਾ ਹੋ ਸਕਦਾ ਹੈ। ਆਪਣੇ ਪ੍ਰੇਮੀ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰੋਂਗੇ ਪਰੰਤੂ ਕਿਸੇ ਜਰੂਰੀ ਕੰਮ ਆ ਜਾਣ ਦੇ ਕਾਰਨ ਤੁਸੀ ਉਨਾਂ ਨੂੰ ਸਮਾਂ ਦੇ ਪਾਉਣ ਕਾਮਯਾਬ ਨਹੀਂ ਹੋ ਸਕੋਂਗੇ। ਤੁਹਾਡੇ ਆਸ ਪਾਸ ਦੇ ਲੋਕ ਕੁਝ ਅਜਿਹਾ ਕਰ ਸਕਦੇ ਹਨ ਜੋ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਲਈ ਆਕਰਸ਼ਿਤ ਮਹਿਸੂਸ ਕਰੇਗਾ। ਸ਼ੁੱਭ ਰੰਗ- ਅਸਮਾਨੀ ਨੀਲਾ, ਸ਼ੁੱਭ ਲੱਕੀ ਨੰਬਰ- 4

ਕੁੰਭ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਰੁਝਾਨ ਤੋਰ ਤੇ ਮਜ਼ੇ ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿਚ ਰੱਖੋ ਅਤੇ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ। ਇਕ ਬੇਹਤਰੀਨ ਸ਼ਾਮ ਦੇ ਲਈ ਰਿਸ਼ਤੇਦਾਰ ਦੋਸਤ ਘਰ ਆ ਸਕਦੇ ਹਨ। ਹਕੀਕਤ ਦਾ ਸਾਹਮਣਾ ਕਰਨ ਦੇ ਲਈ ਤੁਹਾਨੂੰ ਆਪਣੇ ਪ੍ਰੇਮੀ ਨੂੰ ਕੁਝ ਵਕਤ ਲਈ ਭੁੱਲਣਾ ਪਵੇਗਾ। ਸਹੀ ਦਿਸ਼ਾ ਵਿਚ ਇਮਾਨਦਾਰੀ ਨਾਲ ਉਠਾਏ ਗਏ ਕਦਮ ਨਿਸ਼ਚਿਤ ਤੋਰ ਤੇ ਲਾਭ ਦੇਣਗੇ। ਆਪਣੇ ਕੰਮ ਤੋਂ ਆਰਾਮ ਲੈ ਕੇ ਅੱਜ ਤੁਸੀ ਕੁਝ ਸਮਾਂ ਆਪਣੇ ਜੀਵਨ ਸਾਥੀ ਦੇ ਨਾਲ ਬਿਤਾ ਸਕਦੇ ਹੋ। ਤੁਸੀ ਆਪਣੇ ਜੀਵਨਸਾਥੀ ਨਾਲ ਇਕ ਆਰਾਮਦਾਇਕ ਦਿਨ ਗੁਜ਼ਾਰੋਂਗੇ। ਸ਼ੁੱਭ ਰੰਗ- ਨੀਲਾ, ਸ਼ੁੱਭ ਨੰਬਰ- 5

ਮੀਨ : ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਿਤ ਕਸਰਤ ਨੂੰ ਦਿਨ ਵਿਚ ਸ਼ਾਮਿਲ ਕਰੋ ਅਤੇ ਵਿਸ਼ਵਾਸ਼ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬੇਹਤਰ ਹੈ। ਕਿਸੇ ਕਰੀਬੀ ਦੋਸਤ ਦੀ ਮਦਦ ਨਾਲ ਅੱਜ ਕੁਝ ਕਾਰੋਬਾਰੀਆਂ ਨੂੰ ਚੰਗਾ ਖਾਸਾ ਧੰਨ ਲਾਭ ਹੋ ਸਕਦਾ ਹੈ ਇਹ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕਦਾ ਹੈ। ਸ਼ਾਮ ਨੂੰ ਦੋਸਤਾਂ ਨਾਲ ਘੁੰਮੋ ਫਿਰੋ ਕਿਉਂ ਕਿ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਮੋਮਬੱਤੀ ਦੀ ਰੋਸ਼ਨੀ ਵਿਚ ਆਪਣੇ ਪਿਆਰੇ ਨਾਲ ਭੋਜਨ ਸ਼ਾਂਝਾ ਕਰੋ। ਦਫਤਰ ਵਿਚ ਆਪਣੀ ਗਲਤੀ ਸਵੀਕਾਰ ਕਰਨਾ ਤੁਹਾਡੇ ਪੱਖ ਵਿਚ ਜਾਵੇਗਾ। ਪਰੰਤੂ ਤੁਹਾਨੂੰ ਸੁਧਰਨ ਲਈ ਅਧਿਐਨ ਦੀ ਲੋੜ ਹੈ ਤੁਹਾਡੀ ਵਜਾਹ ਨਾਲ ਜਿਸ ਨੂੰ ਨੁਕਸਾਨ ਹੋਇਆ ਹੋਵੇ ਉਸ ਤੋਂ ਮਾਫੀ ਮੰਗਣ ਦੀ ਲੋੜ ਹੈ ਯਾਦ ਰੱਖੋ ਕਿ ਹਰ ਕੋਈ ਗਲਤੀ ਕਰਦਾ ਹੈ ਪਰੰਤੂ ਬੇਫਕੂਫ ਹੀ ਉਨਾਂ ਨੂੰ ਦੁਹਰਾਉਂਦੇ ਹਨ। ਅੱਜ ਤੁਸੀ ਆਪਣੇੇ ਆਪ ਨੂੰ ਸੁਰੱਖਿਆ ਵਿਚ ਪਾਉਂਗੇ ਜਦੋਂ ਤੁਸੀ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਸਹਾਇਤਾ ਦਾ ਇਨਾਮ ਜਾਂ ਸਹਿਯੋਗ ਪਾਉਂਗੇ। ਤੁਸੀ ਅਤੇ ਤੁਹਾਡਾ ਜੀਵਨਸਾਥੀ ਮਿਲਕੇ ਵਿਵਾਹਿਕ ਜੀਵਨ ਬੇਹਤਰੀਨ ਯਾਦਾਂ ਰਚੋਂਗੇ। ਸ਼ੁੱਭ ਰੰਗ- ਪੀਲਾ, ਸ਼ੁੱਭ ਨੰਬਰ- 2

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments