HomeLifestyleHoroscopeToday’s Horoscope 12 July 2023 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

Today’s Horoscope 12 July 2023 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਆਪਣੀ ਸਰੀਰਕ ਸਿਹਤ ਸੁਧਾਰਨ ਦੇ ਲਈ ਸੰਤੁਲਿਤ ਆਹਾਰ ਹੈ। ਹਾਲਾਂ ਕਿ ਪੈਸਾ ਤੁਹਾਡੇ ਲਈ ਮਹੱਤਰਵੂਰਨ ਤੱਥ ਹੈ ਪਰੰਤੂ ਧੰਨ ਨੂੰ ਲੈ ਕੇ ਸੰਜੀਦਾ ਨਾ ਹੋ ਜਾਵੇ ਕਿ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇ। ਤੁਹਾਨੂੰ ਖੁਸ਼ ਰੱਖਣ ਦੇ ਲਈ ਤੁਹਾਡੇ ਬੱਚਿਆਂ ਨੂੰ ਜੋ ਕੁਝ ਕਰਨਾ ਪਵੇਗਾ ਉਹ ਕਰਨਗੇ। ਚਿੰਤਾ ਨਾ ਕਰੋ ਅੱਜ ਤੁਹਾਡਾ ਦੁੱਖ ਬਰਫ ਦੀ ਤਰਾਂ ਪਿਘਲ ਸਕਦਾ ਹੈ। ਤੁਸੀ ਆਪਣੇ ਸੀਨੀਅਰਾਂ ਨੂੰ ਨਜ਼ਰ ਅੰਦਾਜ਼ ਨਾ ਕਰੋ। ਲੰਬੇ ਸਮੇਂ ਤੋਂ ਲਟਕੀਆਂ ਮੁਸ਼ਕਿਲਾਂ ਨੂੰ ਜਲਦੀ ਹੀ ਹੱਲ ਕਰਨ ਦੀ ਲੋੜ ਹੈ ਅਤੇ ਤੁਸੀ ਜਾਣਦੇ ਹੋ ਕਿ ਤੁਹਾਨੂੰ ਕਿਤੋ ਨਾ ਕਿਤੋ ਸ਼ੁਰੂਆਤ ਕਰਨੀ ਹੋਵੇਗੀ ਸਾਕਾਰਤਮਕ ਰਹੋ ਅਤੇ ਅੱਜ ਤੋਂ ਪ੍ਰਯਾਸ ਸ਼ੁਰੂ ਕਰ ਦਿਉ। ਜੀਵਨ ਸਾਥੀ ਦੇੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਨ ਦਾ ਭਰਪੂਰ ਸਮਾਂ ਹੈ। ਸ਼ੁੱਭ ਰੰਗ – ਸੰਤਰੀ,  ਸ਼ੁੱਭ ਅੰਕ -5

ਬ੍ਰਿਖ : ਬਚਪਨ ਦੀਆਂ ਯਾਦਾਂ ਤੁਹਾਡੇ ਮਨ ਤੇ ਛਾਈਆਂ ਰਹਿਣਗੀਆਂ। ਪਰੰਤੂ ਇਸ ਕੰਮ ਵਿਚ ਤੁਸੀ ਖੁਦ ਨੂੰ ਮਾਨਸਿਕ ਤਣਾਅ ਦੇ ਸਕਦੇ ਹੋ ਤੁਹਾਡੇ ਤਣਾਅ ਅਤੇ ਪਰੇਸ਼ਾਨੀ ਦੀ ਇਕ ਵਜਾਹ ਬਚਪਨ ਦੀ ਮਾਸੂਮੀਅਤ ਨੂੰ ਜੀਣ ਦਾ ਚਾਅ ਹੈ ਇਸ ਲਈ ਖੁੱਲ ਕੇ ਜੀਉ। ਅੱਜ ਇਸ ਰਾਸ਼ੀ ਨਾਲ ਕੁਝ ਲੋਕਾਂ ਨਾਲ ਬੇਰੋਜ਼ਗਾਰ ਲੋਕਾਂ ਨੂੰ ਨੋਕਰੀ ਮਿਲ ਸਕਦੀ ਹੈ ਜਿਸ ਨਾਲ ਉਨਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਤੁਹਾਡੇ ਵਿਅਕਤੀਗਤ ਯੋਜਨਾ ਤੇ ਕੋਈ ਵੱਡੀ ਚੀਜ ਹੋਣ ਵਾਲੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀ ਲੈ ਕੇ ਆਵੇਗੀ। ਰੋਮਾਂਸ ਭੁਗਤ ਅਤੇ ਤੁਹਾਡੇ ਕੀਮਤੀ ਤੋਹਫੇ ਵੀ ਅੱਜ ਜਾਦੂ ਚਲਾਉਣ ਵਿਚ ਸਫਲ ਨਹੀਂ ਹੋਣਗੇ। ਪੱਤਰ ਵਿਹਾਰ ਦੇ ਬੈਕਲਾਗ ਨੂੰ ਉੱਚ ਤਰਜੀਹ ਦੀ ਲੋੜ ਹੈ । ਅਜਿਹੇ ਲੋਕਾਂ ਨਾਲ ਜੁੜਨ ਤੋਂ ਬਚੋ ਜੋ ਤਹਾਡੀ ਪ੍ਰਤੀਸ਼ਠਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅੱਜ ਲੋੜ ਦੇ ਸਮੇਂ ਤੁਹਾਡਾ ਜੀਵਨ ਸਾਥੀ ਤੁਹਾਡੇ ਪਰਿਵਾਰ ਦੀ ਤਰਜੀਹ ਆਪਣੇ ਪਰਿਵਾਰ ਤੋਂ ਜ਼ਿਆਦਾ ਦੇਂਦਾ ਨਜ਼ਰ ਆ ਸਕਦਾ ਹੈ।  ਸ਼ੁੱਭ ਰੰਗ- ਕਰੀਮ,  ਸ਼ੁੱਭ ਅੰਕ -3

ਮਿਥੁਨ : ਆਪਣਾ ਸੰਤੁਲਨ ਨਾ ਖੋਵੋ ਖਾਸਤੌਰ ਤੇ ਮੁਸ਼ਕਿਲ ਹਾਲਾਤ ਵਿਚ। ਮਾਤਾ ਪਿਤਾ ਦੀ ਮਦਦ ਨਾਲ ਤੁਸੀ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੋਂਗੇਂ। ਤੁਹਾਡਾ ਕੋਈ ਕਰੀਬੀ ਅੱਜ ਬੜੇ ਅਜੀਬ ਮੂਡ ਵਿਚ ਹੋਵੇਗਾ ਜਿਸ ਨੂੰ ਸਮਝਾਉਣਾ ਅਸੰਭਵ ਹੋਵੇਗਾ। ਕੁਝ ਲੋਕਾਂਂ ਦੇ ਲਈ ਜਲਦ ਹੀ ਵਿਆਹ ਦੀ ਘੰਟੀ ਵੱਜ ਸਕਦੀ ਹੈ ਜਦ ਕਿ ਦੂਸਰੇ ਜੀਵਨ ਵਿਚ ਨਵੇਂ ਰੋਮਾਂਸ ਦਾ ਅਨੁਭਵ ਕਰੋਂਗੇ। ਕਿਸੇ ਨਵੀਂ ਪਰਿਯੋਜਨਾ ਤੇ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚ ਵਿਚਾਰ ਲਉ। ਜੀਵਨ ਦੀਆਂ ਪੇਚੀਦੀਆਂ ਨੂੰ ਸਮਝਦੇ ਹੋਏ ਅੱਜ ਤੁਸੀ ਆਪਣਾ ਸਮਾਂ ਪਰਿਵਾਰ ਦੇ ਕਿਸੇ ਵੱਡੇ ਨਾਲ ਬਿਤਾ ਸਕਦੇ ਹੋ। ਅੱਜ ਤੁਸੀ ਆਪਣੇ ਜੀਵਨਸਾਥੀ ਦੇ ਨਾਲ ਕੁਝ ਬੇਹਤਰੀਨ ਪਲ ਗੁਜ਼ਾਰ ਸਕੋਂਗੇ। ਸ਼ੁੱਭ ਰੰਗ- ਕੇਸਰੀ ,  ਸ਼ੁੱਭ ਅੰਕ – 3

ਕਰਕ : ਤੁਸੀ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਥੋੜਾ ਜਿਹਾ ਆਰਾਮ ਅਤੇ ਪੋਸ਼ਟਿਕ ਆਹਾਰ ਤੁਹਾਡੇ ਉਰਜਾ ਸਤਰ ਨੂੰ ਉੱਚਾ ਰੱਖਣ ਵਿਚ ਅਹਿਮ ਸਾਬਿਤ ਹੋਵੇਗਾ। ਕਿਸੇੇ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਤੁਸੀ ਆਪਣੇ ਕਾਰੋਬਾਰ ਨੂੰ ਵਧੀਆ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ। ਤੁਹਾਡੀ ਭਰਪੂਰ ਉਰਜਾ ਅਤੇ ਜ਼ਬਰਦਸਤ ਉਤਸ਼ਾਹ ਸਾਕਾਰਾਤਮਕ ਪਰਿਣਾਮ ਲਿਆਉਂਗੇ ਅਤੇ ਘਰੇੱਲੂ ਤਣਾਅ ਦੂਰ ਕਰਨ ਲਈ ਮਦਦਗਾਰ ਰਹੋਂਗੇ। ਤੁਹਾਡਾ ਪਿਆਰ ਅੱਜ ਰੁਮਾਂਟਿਕ ਮੂਡ ਵਿਚ ਹੋਵੇਗਾ। ਬੈਂਕਿਗ ਸੈਕਟਰ ਨਾਲ ਜੁੜੇ ਪੇਸ਼ੇਵਰ ਲੋਕਾਂ ਨੂੰ ਚੰਗੀ ਖਬਰ ਮਿਲ ਸਕਦੀ ਹੈ ਕਾਰਡ ਤੇ ਤਰੱਕੀ ਦੀ ਕਾਫੀ ਸੰਭਾਵਨਾ ਹੈ ਤੁਸੀ ਆਪਣੀ ਖੁਸ਼ੀ ਦੁੱਗਣੀ ਕਰਨ ਦੇ ਲਈ ਸਹਿਕਰਮੀਆਂ ਨਾਲ ਵੰਡ ਸਕਦੇ ਹੋ। ਯਾਤਰਾ ਅਤੇੇ ਸਿੱਖਿਆ ਨਾਲ ਜੁੜੇ ਕੰਮ ਤੁਹਾਡੀ ਜਾਗਰੁਕਤਾ ਵਿਚ ਵਾਧਾ ਕਰ ਸਕਦੇ ਹਨ। ਤੁਹਾਡਾ ਜੀਵਨਸਾਥੀ ਅੱਜ ਤੁਹਾਡੇ ਨਾਲ ਆਉਣ ਨਾਲ ਕੁਝ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰੇਗਾ ਕਿ ਤੁਹਾਡੀ ਜ਼ਿੰਦਗੀ ਵਿਚ ਉਸ ਦੀ ਕੀ ਕੀਮਤ ਹੈ।  ਸ਼ੁੱਭ ਰੰਗ- ਅਸਮਾਨੀ ,  ਸ਼ੁੱਭ ਅੰਕ – 9

ਸਿੰਘ  : ਲੰਬੀ ਬਿਮਾਰੀ ਨੂੰ ਨਜ਼ਰਅੰਦਾਜ ਨਾ ਕਰੋ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦਾ ਹੈ। ਜੇਕਰ ਤੁਸੀ ਕਿਸੇ ਤੋਂ ਉਧਾਰ ਵਾਪਸੀ ਦੀ ਮੰਗ ਕਰ ਰਹੇ ਹੋ ਅਤੇ ਹੁਣ ਤੱਕ ਤੁਹਾਡੀ ਗੱਲ ਨੂੰ ਟਾਲ ਰਿਹਾ ਸੀ ਅੱਜ ਬਿਨਾਂ ਬੋਲਿਆਂ ਤੋਂ ਹੀ ਤੁਹਾਨੂੰ ਪੈਸੇ ਵਾਪਸ ਦੇ ਸਕਦਾ ਹੈ। ਦਿਨ ਦੇੇੇ ਬਾਅਦ ਅਚਾਨਕ ਆਈ ਕੋਈ ਚੰਗੀ ਖਬਰ ਅਤੇ ਪਰਿਵਾਰ ਨੂੰ ਖੁਸ਼ੀ ਦੇਵੇਗੀ। ਤੁਸੀ ਜਿੱਥੇ ਹੋ ਉੱਥੇ ਰਹੋਂਗੇ ਬਾਵਜੂਦ ਇਸਦੇ ਕਿ ਪਿਆਰ ਤੁਹਾਨੂੰ ਇਕ ਨਵੀਂ ਦੁਨੀਆਂ ਵਿਚ ਲੈ ਜਾਵੇਗਾ। ਆਪਣੀ ਕੰਮ ਦੀ ਕੁਸ਼ਲਤਾ ਵਧਾਉਣ ਦੇ ਲਈ ਨਵੀਂ ਤਕਨੀਕਾਂ ਦਾ ਸਹਾਰਾ ਲਉ। ਤੁਹਾਡੀ ਸ਼ੈਲੀ ਅਤੇ ਕੰਮ ਕਰਨ ਦਾ ਨਵਾਂ ਅੰਦਾਜ਼ ਉਨਾਂ ਲੋਕਾਂ ਵਿਚ ਦਿਲਚਸਪੀ ਪੈਦਾ ਕਰੇਗਾ। ਜੋ ਤੁਹਾਡੇ ਤੇ ਨੇੜੇ ਤੋਂ ਧਿਆਨ ਰੱਖਦੇ ਹਨ। ਦਿਨ ਬਹੁਤ ਵਧੀਆ ਹੈ ਆਪਣੇ ਆਪ ਲਈ ਵਧੀਆ ਸਮਾਂ ਅਤੇ ਕਮੀਆਂ ਤੇ ਧਿਆਨ ਦੇਵੋ ਇਸ ਨਾਲ ਤੁਹਾਡੇ ਵਿਅਕਤਿਤਵ ਵਿਚ ਸਾਕਾਰਤਮਕ ਪਰਿਵਰਤਨ ਆਵੇਗਾ। ਤੁਹਾਡਾ ਤੁਹਾਡੇ ਜੀਵਨਸਾਥੀ ਨਾਲ ਤਣਾਅਪੂਰਨ ਸੰਬੰਧ ਰਹਿ ਸਕਦਾ ਹੈ ਗੰਭੀਰ ਮਤਭੇਦ ਹੋ ਸਕਦੇ ਹਨ ਜੋ ਲੰਬੇ ਸਮੇਂ ਤੱਕ ਚੱਲਣਗੇ। ਸ਼ੁੱਭ ਰੰਗ- ਲਾਲ ,  ਸ਼ੁੱਭ ਅੰਕ – 5

 ਕੰਨਿਆ : ਜੇਕਰ ਤੁਸੀ ਬਹੁਤ ਜ਼ਿਆਦਾਂ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਬੱਚਿਆਂ ਦੇ ਨਾਲ ਜਿਆਦਾ ਸਮਾਂ ਬਿਤਾਉ। ਉਹਨਾਂ ਦੇ ਪਿਆਰ ਭਰੇ ਅਲਿਗਨ ਅਤੇ ਮਾਸੂਮ ਮੁਸਕਰਾਹਟ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦੇਵੇਗੀ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਘਰ ਵਿਚ ਕੁਝ ਬਦਲਾਅ ਲਿਆਉਣ ਦੇ ਲਈ ਪਹਿਲਾਂ ਬਾਕੀ ਲੋਕਾਂ ਦੀ ਸਲਾਹ ਭਲੀ ਭਾਂਤ ਜਾਣ ਲਵੋ। ਅਚਾਨਕ ਮਿਲਿਆ ਕੋਈ ਸੁਖਦ ਸੰਦੇਸ਼ ਨੀਂਦ ਵਿਚ ਤੁਹਾਨੂੰ ਮਿੱਠੇ ਸੁਪਨੇ ਦੇਵੇਗਾ। ਕੰਮ ਦੀ ਅਧਿਕਤਾ ਦੇ ਬਾਵਜੂਦ ਵੀ ਅੱਜ ਕੰਮਕਾਰ ਵਿਚ ਤਾਕਤ ਦੇਖੀ ਜਾ ਸਕਦੀ ਹੈ। ਅੱਜ ਤੁਸੀ ਦਿੱਤੇ ਗਏ ਕੰਮ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਸਕਦੇ ਹਨ। ਅੱਜ ਰਾਤ ਜੀਵਨ ਸਾਥੀ ਦੇ ਨਾਲ ਖਾਲੀ ਸਮਾਂ ਬਿਤਾਉਦੇ ਹੋਏ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਉਨਾਂ ਨੂੰ ਹੋਰ ਵੀ ਸਮਾਂ ਦੇਣ ਚਾਹੀਦਾ ਹੈ। ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨਸਾਥੀ ਨੂੰ ਸੱਚਮੁਚ ਕੁਝ ਸ਼ਾਨਦਾਰ ਆਸ਼ੀਰਵਾਦ ਦੇਣ ਜਿਸ ਦੇ ਚਲਦੇ ਤੁਹਾਡੇ ਵਿਵਾਹਿਕ ਜੀਵਨ ਵਿਚ ਹੋਰ ਨਿਖਾਰ ਆਵੇਗਾ। ਸ਼ੁੱਭ ਰੰਗ- ਬਦਾਮੀ,  ਸ਼ੁੱਭ ਅੰਕ – 3

ਤੁਲਾ : ਰਫਲ ਗੁੱਸਾ ਵਿਵਾਦ ਅਤੇ ਦੁਰਭਾਵਨਾ ਵਜਾਹ ਬਣ ਸਕਦੀ ਹੈ। ਇਸ ਰਾਸ਼ੀ ਦੇ ਕੁਝ ਲੋਕਾਂ ਨੂੰ ਅੱਜ ਜਮੀਨ ਨਾਲ ਜੁੜੇ ਕਿਸੇ ਮਸਲੇ ਨੂੰ ਲੈ ਕੇ ਪੈਸਾ ਖਰਚਾ ਕਰਨਾ ਪੈ ਸਕਦਾ ਹੈ ਪਰਿਵਾਰਿਕ ਜਿੰਮੇਵਾਰੀਆਂ ਵਿਚ ਵਾਧਾ ਹੋ ਸਕਦਾ ਹੈ ਜੋ ਤੁਹਾਨੂੰ ਮਾਨਸਿਕ ਤਣਾਅ ਦੇ ਸਕਦੀ ਹੈ। ਅੱਜ ਪਿਆਰ ਵਿਚ ਆਪਣੀ ਵਿਵੇਕ ਸ਼ਕਤੀ ਦੀ ਵਰਤੋ ਕਰੋ। ਲੋਕਾਂ ਤੁਹਾਨੂੰ ਆਪਣੇ ਕੰਮ ਦੇ ਲਈ ਵਧੀਆ ਕੰਮ ਕਾਰ ਵਿਚ ਪਹਿਚਾਨਣਗੇ। ਸਵੈ ਕੰਮ ਜੋ ਤੁਸੀ ਅੱਜ ਕਰੋਂਗੇ ਨਾ ਸਿਰਫ ਉਨਾਂ ਦੀ ਸਹਾਇਤਾ ਕਰੇਗਾ ਜਿਨਾਂ ਦੀ ਤੁਸੀ ਸਹਾਇਤਾ ਕਰਦੇ ਹੋ ਜੋ ਤੁਹਾਨੂੰ ਆਪਣੇ ਆਪ ਨੂੰ ਵਧੇਰੇ ਸਾਕਾਰਤਮਕ ਰੂਪ ਵਿਚ ਦੇਖਣ ਵਿਚ ਸਹਾਇਤਾ ਕਰੇਗਾ। ਤੁਹਾਡਾ ਜੀਵਨਸਾਥੀ ਤੁਹਾਨੂੰ ਪਾ ਕੇ ਖੁਦ ਨੂੰ ਖੁਸ਼ਨਸੀਬ ਸਮਝਦਾ ਹੈ ਇਨਾਂ ਪਲਾਂ ਦਾ ਤੁਸੀ ਭਰਪੂਰ ਉਪਯੋਗ ਕਰੋਂਗੇ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ – 4

ਬ੍ਰਿਸ਼ਚਕ : ਖੁਸ਼ੀ ਭਰੇ ਦਿਨ ਦੇ ਲਈ ਮਾਨਸਿਕ ਤਣਾਅ ਅਤੇ ਝੰਝਟ ਤੋਂ ਬਚੋ। ਤੁਹਾਡੇ ਮਨ ਵਿਚ ਜਲਦੀ ਪੈਸੇ ਕਮਾਉਣ ਦੀ ਤੀਰਵ ਇੱਛਾ ਪੈਸਾ ਹੋਵੇਗੀ। ਦੋਸਤ ਅਤੇੇ ਜੀਵਨਸਾਥੀ ਤੁਹਾਡੇ ਲਈ ਸਕੂਨ ਅਤੇ ਖੁਸ਼ੀ ਲੈ ਕੇ ਆਉਣਗੇ ਨਹੀਂ ਤਾਂ ਤੁਹਾਡਾ ਦਿਨ ਬੇਕਾਰ ਅਤੇ ਦੋੜ-ਭੱਜ ਨਾਲ ਭਰਿਆ ਰਹੇਗਾ। ਤੁਹਾਨੂੰ ਆਪਣੇ ਪਿਆਰੇ ਦੀਆਂ ਬਾਹਾਂ ਵਿਚ ਆਰਾਮ ਮਹਿਸੂਸ ਕਰੋਂਗੇ। ਅੱਜ ਦਾ ਦਿਨ ਵਧੀਆ ਪ੍ਰਦਰਸ਼ਨ ਅਤੇ ਖਾਸ ਕੰਮਾਂ ਦੇ ਲਈ ਹੈ । ਤੁਸੀ ਨਿੱਜੀ ਜਗ੍ਹਾਂ ਦੀ ਮਹੱਤਤਾ ਤੋਂ ਜਾਣੂ ਹੋ ਤੁਹਾਨੂੰ ਅੱਜ ਬਹੁਤ ਖਾਲੀ ਸਮਾਂ ਮਿਲਣ ਦੀ ਸੰਭਵਨਾ ਹੈ ਇਸ ਸਮੇਂ ਵਿਚ ਤੁਸੀ ਕੋਈ ਗੇਮ ਖੇਡ ਸਕਦੇ ਹੋ ਜਾਂ ਜਿੰਮ੍ਹ ਵਿਚ ਜਾ ਸਕਦੇ ਹੋ। ਕਾਫੀ ਲੰਬੇ ਸਮੇਂ ਬਾਅਦ ਤੁਸੀ ਅਤੇ ਤੁਹਾਡਾ ਪਾਰਟਨਰ ਬਿਨਾਂ ਲੜਾਈ ਅਤੇ ਬਹਿਸ ਤੋਂ ਚੰਗਾ ਸ਼ਾਤੀ ਵਾਲਾ ਦਿਨ ਬਤੀਤ ਕਰ ਸਕਦੇ ਹੋ। ਜਿਸ ਵਿਚ ਸਿਰਫ ਪਿਆਰ ਹੋਵੇਗਾ। ਸ਼ੁੱਭ ਰੰਗ- ਕਰੀਮ,  ਸ਼ੁੱਭ ਅੰਕ – 8

ਧਨੂੰ : ਖੁਸ਼ੀ ਭਰੇ ਦਿਨ ਦੇ ਲਈ ਮਾਨਸਿਕ ਤਣਾਅ ਅਤੇ ਝੰਝਟ ਤੋਂ ਬਚੋ। ਨਵਾਂ ਆਰਥਿਕ ਸੋਦਾ ਆਖਰ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਵੇਗਾ। ਤੁਹਾਨੂੰ ਆਪਣਾ ਬਾਕੀ ਸਮਾਂ ਬੱਚਿਆਂ ਨਾਲ ਗੁਜਾਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਕੁਝ ਖਾਸ ਹੀ ਕਿਉਂ ਨਾ ਕਰਨਾ ਪਵੇ। ਰੋਮਾਂਸ ਤੁਹਾਡੇ ਰਸਤੇ ਤੱਕ ਆਉਂਦਾ ਹੈ ਜਦੋਂ ਦੋਸਤੀ ਡੂੰਘਾ ਮੋੜ ਲੈੈਂਦੀ ਹੈ। ਤੁਸੀ ਆਪਣਾ ਰਵੱਈਆ ਇਮਾਨਦਾਰ ਅਤੇ ਸਪੱਸ਼ਟਤਾਵਾਦੀ ਰੱਖੋ ਲੋਕ ਤੁਹਾਡੀ ਦ੍ਰਿੜਤਾ ਅਤੇ ਸ਼ਮਤਾ ਨੂੰ ਸਰਹਾਉਣਗੇ। ਅੱਜ ਤੁਹਾਡੀ ਕਾਫੀ ਦਿਮਾਗੀ ਪਰੀਖਿਆ ਰਹੇਗੀ ਤੁਹਾਡੇ ਵਿਚੋਂ ਕੁਝ ਸ਼ਤਰੰਜ ਖੇਡ ਸਕਦੇ ਹਨ ਅਤੇ ਹੋਰ ਇਕ ਕਹਾਣੀ, ਕਵਿਤਾ ਜਾਂ ਭਵਿੱਖ ਲਈ ਕੁਝ ਯੋਜਨਾ ਦਾ ਕੰਮ ਕਰ ਸਕਦੇ ਹਨ। ਅੱਜ ਤੁਹਾਨੂੰ ਵਿਆਹੁਤਾ ਜੀਵਨ ਦੀ ਖੁਸ਼ਹਾਲੀ ਦੀ ਕਦਰ ਕਰਨ ਲਈ ਬਹੁਤ ਸਾਰੇ ਮੋਕੇ ਮਿਲਣਗੇ। ਸ਼ੁੱਭ ਰੰਗ- ਸੰਤਰੀ,  ਸ਼ੁੱਭ ਅੰਕ -4

ਮਕਰ : ਬਿਨਾਂ ਵਜਾਹ ਤੋਂ ਆਪਣੀ ਆਲੋਚਨਾ ਕਰਦੇ ਰਹਿਣਾ ਆਤਮਵਿਸ਼ਵਾਸ ਨੂੰ ਘੱਟ ਕਰ ਸਕਦਾ ਹੈ। ਭਾਗੀਦਾਰੀ ਵਾਲੇ ਉੱਦਮ ਅਤੇ ਚਲਾਕੀ ਭਰੀ ਆਰਥਿਕ ਯੋਜਨਾਵਾਂ ਵਿਚ ਨਿਵੇਸ਼ ਨਾ ਕਰੋ। ਘਰ ਵਿਚ ਮੁਰੰਮਤ ਦਾ ਕੰਮ ਜਾਂ ਸਮਾਜਿਕ ਮੇਲ ਜੋਲ ਤੁਹਾਨੂੰ ਵਿਅਸਤ ਰੱਖੇਗਾ। ਅੱਜ ਤੁਹਾਨੂੰ ਪਿਆਰ ਦੀ ਅਮੀਰ ਚੋਕਲੇਟ ਦਾ ਸਵਾਦ ਦੇਖਣ ਨੂੰ ਮਿਲੇਗਾ। ਪੇਸ਼ੇੇਵਰ ਲਕਸ਼ ਪ੍ਰਤੀ ਤਾਕਤ ਲਗਾਉਣ ਦਾ ਇਹ ਸਹੀ ਸਮਾਂ ਹੈ। ਬਿਨਾਂ ਕਿਸੇ ਸੂਚਨਾ ਤੋਂ ਅੱਡ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਆ ਸਕਦੇ ਹਨ ਜਿਸ ਨਾਲ ਤੁਹਾਡਾ ਕੀਮਤੀ ਸਮਾਂ ਉਨਾਂ ਦੀ ਖਾਤਿਰਦਾਰੀ ਵਿਚ ਖਰਾਬ ਹੋ ਸਕਦਾ ਹੈ। ਜੀਵਨਸਾਥੀ ਦੇ ਨਾਲ ਇਹ ਇਕ ਵਧੀਆ ਦਿਨ ਗੁਜ਼ਰਨ ਵਾਲਾ ਹੈ।  ਸ਼ੁੱਭ ਰੰਗ- ਹਰਾ,  ਸ਼ੁੱਭ ਅੰਕ – 3

ਕੁੰਭ : ਘਰ ਵਿਚ ਤਣਾਵ ਦਾ ਮਾਹੋਲ ਤੁਹਾਨੂੰ ਨਾਰਾਜ਼ ਕਰ ਸਕਦਾ ਹੈ ਇਸ ਨੂੰ ਦਬਾਉਣਾ ਤੁਹਾਡੇ ਸਰੀਰਰਕ ਸਮੱਸਿਆਵਾਂ ਵਿਚ ਵਾਧਾ ਕਰ ਸਕਦਾ ਹੈ। ਸਰੀਰਕ ਗਤੀਵਿਧਿਆਂ ਨੂੰ ਵਧਾਕੇ ਇਸ ਤੋਂ ਛੁਟਕਾਰਾ ਪਾਉ। ਖਰਾਬ ਹਾਲਾਤਾਂ ਤੋਂ ਦੂਰ ਰਹਿਣਾ ਹੀ ਬੇਹਤਰ ਹੈ। ਜਿਹੜੇ ਲੋੋਕ ਹੁਣ ਤੱਕ ਬਿਨਾਂ ਸੋਚੇ ਸਮਝੇ ਪੈਸੇ ਉਡਾ ਰਹੇ ਹਨ ਉਨਾਂ ਨੂੰ ਅੱਜ ਪੈਸੇ ਦੀ ਕਾਫੀ ਲੋੜ ਪੈ ਸਕਦੀ ਹੈ ਅੱਜ ਉਨਾਂ ਨੂੰ ਸਮਝ ਆ ਸਕਦਾ ਹੈ ਕਿ ਜੀਵਨ ਵਿਚ ਪੈਸੇ ਦੀ ਕੀ ਕੀਮਤ ਹੈ। ਤੁਹਾਡਾ ਅੜਿਅਲ ਰੱਵੀਈਆ ਘਰ ਤੇ ਲੋਕਾਂ ਦੇ ਦਿਲਾਂ ਨੂੰ ਚੋਟ ਪਹੰਚਾ ਸਕਦਾ ਹੈ ਇੱਥੋ ਤੱਕ ਕਿ ਨਜ਼ਦੀਕੀ ਦੋਸਤ ਵੀ ਆ ਸਕਦੇ ਹਨ। ਅੱਜ ਤੁਹਾਨੂੰ ਪਿਆਰ ਦੀ ਅਮੀਰ ਚੋਕਲੇਟ ਦਾ ਸਵਾਦ ਦੇਖਣ ਨੂੰ ਮਿਲੇਗਾ। ਰਿਟੇਲ ਅਤੇ ਥੋਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ। ਯਾਤਰਾ ਅਤੇ ਸੈਰ ਨਾ ਕੇਵਲ ਆਨੰਦਦਾਇਕ ਸਿੱਧ ਹੋਵੇਗੀ ਬਲਕਿ ਸਿੱਖਿਆਤਮਕ ਵੀ ਰਹੇਗੀ। ਆਪਣੇ ਜੀਵਨਸਾਥੀ ਦੇ ਨਾਲ ਅੱਜ ਤੁਸੀ ਇਕ ਸ਼ਾਨਦਾਰ ਸ਼ਾਮ ਗੁਜ਼ਾਰ ਸਕਦੇ ਹੋ। ਸ਼ੁੱਭ ਰੰਗ- ਨੀਲਾ,  ਸ਼ੁੱਭ ਅੰਕ-8

ਮੀਨ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਪੈਸੇ ਦੀ ਆਵਾਜਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀ ਬਚਤ ਕਰਨ ਵਿਚ ਵੀ ਸ਼ਮਤ ਹੋ ਪਾਉਂਗੇ। ਘਰ ਨੂੰ ਸਜਾਉਣ ਤੋਂ ਇਲਾਵਾ ਬੱਚਿਆਂ ਦੀਆਂ ਲੋੜਾਂ ਤੇ ਵੀ ਧਿਆਨ ਦਿਉ। ਬੱਚਿਆਂ ਨੂੰ ਬਿਨਾਂ ਘਰ ਆਤਮਾ ਤੋਂ ਬਿਨਾਂ ਸ਼ਰੀਰ ਦੀ ਤਰਾਂ ਹੈ ਬੱਚੇ ਘਰ ਵਿਚ ਖੁਸ਼ੀਆਂ ਅਤੇ ਉਤਸ਼ਾਹ ਦੀ ਸੌਗਾਤ ਲਿਆਉਂਦੇ ਹਨ। ਅੱਜ ਤੁਸੀ ਆਪਣੇ ਦੀ ਸੰਘਰਸ਼ਾਂ ਨੂੰ ਆਪਣੇ ਜੀਵਨ ਸਾਥੀ ਨਾਲ ਸਾਂਝਾ ਕਰ ਸਕਦੇ ਹੋ ਹਾਲਾਂ ਕਿ ਇਸ ਦੀ ਬਜਾਏ ਉਹ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਣਾ ਸ਼ੁਰੂ ਕਰ ਦੇਣਗੇ ਜੋ ਤੁਹਾਨੂੰ ਵੱਧ ਪਰੇਸ਼ਾਨ ਕਰਨਗੇ। ਜੇਕਰ ਤੁਸੀ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਬਣਾ ਕੇ ਰੱਖੋ ਤਾਂ ਆਪਣੇ ਕਰੀਅਰ ਵਿਚ ਤਰੱਕੀ ਦੇ ਵੱਲ ਕਦਮ ਲਵੋਂਗੇ। ਅੱਜ ਖਾਲੀ ਸਮੇਂ ਵਿਚ ਤੁਸੀ ਮੋਬਾਇਲ ਤੇ ਕੇਈ ਵੈਬ ਸੀਰੀਜ਼ ਦੇਖ ਸਕਦੇ ਹੋ। ਅੱਜ ਤੁਹਾਡਾ ਜੀਵਨਸਾਥੀ ਤੁਹਾਡੇ ਲਈ ਜ਼ਿਆਦਾ ਸਮਾਂ ਨਹੀਂ ਕੱਢ ਸਕਦਾ ਹੈ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ-4

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments