HomeLifestyleHoroscopeToday’s Horoscope 11 July 2023 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

Today’s Horoscope 11 July 2023 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਆਪਣੀ ਸਿਹਤ ਦੀ ਬਿਹਤਰੀ ਲਈ ਖਾਣ ਪੀਣ ਸੁਧਾਰ ਕਰੋ। ਅੱਜ ਕੀਤਾ ਗਿਆ ਨਿਵੇਸ਼ ਤੁਹਾਡੀ ਖੁਸ਼ਹਾਲੀ ਅਤੇ ਆਰਥਿਕ ਸੁੱਰਖਿਆ ਵਿਚ ਵਾਧਾ ਕਰੇਗਾ। ਅਜਿਹੇ ਕੰਮਕਰੋ ਜਿਨਾਂ ਤੋਂ ਤੁਹਾਨੂੰ ਖੁਸ਼ੀ ਮਿਲੇ ਪਰੰਤੂ ਦੂਸਰਿਆਂ ਦੀ ਦਖਲ ਅੰਦਾਜ਼ੀ ਤੋਂ ਬਚੋ। ਥੋੜੀ ਕੋਸ਼ਿਸ਼ ਹੋਰ ਕਰੋ ਅੱਜ ਕਿਸਮਤ ਤੁਹਾਡਾ ਸਾਥ ਜਰੂਰ ਦੇਵੇਗੀ ਕਿਉਂ ਕਿ ਇਹ ਤੁਹਾਡਾ ਦਿਨ ਹੈ। ਅੱਜ ਤੁਸੀ ਲੈਕਚਰ ਅਤੇ ਸੈਮੀਨਾਰ ਵਿਚ ਹਿੱਸਾ ਲੈ ਕੇ ਕਈਂ ਨਵੇਂ ਵਿਚਾਰ ਪਾ ਸਕਦੇ ਹੋ। ਰਸਮਾਂ, ਹਵਨ, ਪੂਜਾ ਪਾਠ ਆਦਿ ਦਾ ਆਯੋਜਨ ਘਰ ਵਿਚ ਹੋਵੇਗਾ। ਵਿਵਾਹਿਕ ਸੁੱਖ ਦੇ ਦ੍ਰਿਸ਼ਟੀਕੋਣ ਤੋਂ ਅੱਜ ਤੁਹਾਨੂੰ ਕੁਝ ਅਨੋਖਾ ਤੋਹਫਾ ਮਿਲ ਸਕਦਾ ਹੈ। ਸ਼ੁੱਭ ਰੰਗ – ਪੀਲਾ,  ਸ਼ੁੱਭ ਅੰਕ -3

ਬ੍ਰਿਖ : ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ ਖਾਸ ਤੋਰ ਤੇ ਮੋੜ ਤੇ। ਨਹੀਂ ਤਾਂ ਕਿਸੇ ਹੋਰ ਦੀ ਗਲਤੀ ਦਾ ਹਰਜ਼ਾਨਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ। ਲੰਬੇ ਸਮੇਂ ਤੋਂ ਰੁਕੇ ਮੁਆਵਜ਼ੇ ਅਤੇ ਕਰਜ਼ ਆਦਿ ਆਖਿਰਕਾਰ ਤੁਹਾਨੂੰ ਮਿਲ ਜਾਣਗੇ। ਅਜਿਹਾ ਲਗਦਾ ਹੈ ਕਿ ਪਰਿਵਾਰਿਕ ਮੋਰਚਿਆਂ ਤੇ ਤੁਸੀ ਜ਼ਿਆਦਾ ਖੁਸ਼ ਨਹੀਂ ਹੋ ਅਤੇ ਕੁਝ ਅੜਚਣਾ ਦਾ ਸਾਹਮਣਾ ਕਰ ਰਹੇ ਹੋ। ਨਵੇਂ ਰੋਮਾਂਸ ਦੀ ਸੰਭਾਵਨਾ ਸੰਭਵ ਹੈ ਪਿਆਰ ਦਾ ਫਲ ਤੁਹਾਡੀ ਜ਼ਿੰਦਗੀ ਵਿਚ ਜਲਦੀ ਹੀ ਖਿੜ ਸਕਦਾ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀ ਦੂਸਰਿਆਂ ਦੀ ਮਦਦ ਬਿਨਾਂ ਮਹੱਤਵਪੂਰਨ ਕੰਮਾਂ ਨੂੰ ਕਰ ਸਕਦੇ ਹੋ ਤਾਂ ਤੁਹਾਡੀ ਸੋਚ ਕਾਫੀ ਗਲਤ ਹੈ। ਜੇਕਰ ਤੁਸੀ ਆਪਣੀ ਚੀਜਾਂ ਪ੍ਰਤੀ ਬੇਪਰਵਾਹ ਹੋ ਤਾਂ ਉਨਾਂ ਦੀ ਹਾਨੀ ਅਤੇ ਚੋਰੀ ਹੋਣ ਦੀ ਸੰਭਾਵਨਾ ਹੈ। ਮਹਿਲਾਵਾਂ ਸ਼ੁੱਕਰ ਅਤੇ ਪੁਰਸ਼ ਮੰਗਲ ਗ੍ਰਹਿ ਦੇ ਰਹਿਣ ਵਾਲੇ ਹਨ ਪਰੰਤੂ ਅੱਜ ਦੇ ਦਿਨ ਸ਼ੁੱਕਰ ਅਤੇ ਮੰਗਲ ਇਕ ਦੂਸਰੇ ਵਿਚ ਘੁਲ ਜਾਣਗੇ। ਸ਼ੁੱਭ ਰੰਗ- ਕਰੀਮ, ਸ਼ੁੱਭ ਅੰਕ-3

ਮਿਥੁਨ : ਭਾਵਨਾਤਮਕ ਤੌਰ ਤੇ ਤੁਸੀ ਇਸ ਗੱਲ ਨੂੰ ਲੈ ਕੇ ਅਨਿਸ਼ਿਚਤ ਅਤੇ ਬੈਚੇਨ ਰਹੋਗੇ ਕਿ ਤੁਸੀ ਕੀ ਚਾਹੁੰਦੇ ਹੋ। ਅੱਜ ਕਾਰੋਬਾਰ ਦੀ ਮਜ਼ਬੂਤੀ ਲਈ ਤੁਹਾਨੂੰ ਕਈਂ ਮਹੱਤਵਪੂਰਨ ਫੈਂਸਲੇ ਲੈਣੇ ਪੈ ਸਕਦੇ ਹਨ ਜਿਸਦੇ ਲਈ ਤੁਹਾਡਾ ਕੋਈ ਕਰੀਬੀ ਤੁਹਾਡੀ ਮਦਦ ਕਰ ਸਕਦਾ ਹੈ। ਆਪਣੇ ਪਰਿਵਾਰ ਦੀ ਭਲਾਈ ਦੇ ਲਈ ਸਖਤ ਮਹਿਨਤ ਕਰੋ । ਤੁਹਾਡੇ ਕੰਮ ਦੇ ਪਿੱਛੇ ਪਿਆਰ ਅਤੇ ਨਿਰਧਾਰਿਤ ਦੀ ਭਾਵਨਾ ਹੋਣੀ ਚਾਹੀਦੀ ਹੈ ਨਾ ਕਿ ਲਾਲਚ ਦਾ ਜ਼ਹਿਰ। ਤੁਹਾਡਾ ਅੱਜ ਦਾ ਦਿਨ ਪਿਆਰ ਦੇ ਰੰਗਾਂ ਵਿਚ ਡੁੱਬ ਜਾਵੇਗਾ ਪਰ ਤੁਸੀ ਆਪਣੇ ਪਿਆਰ ਨਾਲ ਰਾਤ ਦੇ ਸਮੇਂ ਕਿਸੇ ਪੁਰਾਣੀ ਚੀਜ ਬਾਰੇ ਬਹਿਸ ਕਰ ਸਕਦੇ ਹੋ। ਕੰਮਕਾਰ ਵਿਚ ਤੁਹਾਨੂੰ ਕਾਫੀ ਲਾਭ ਹੋ ਸਕਦਾ ਹੈ। ਤੁਸੀ ਨਿੱਜੀ ਜਗ੍ਹਾਂ ਦੀ ਮਹੱਤਤਾ ਤੋਂ ਜਾਣੂ ਹੋ ਤੁਹਾਨੂੰ ਅੱਜ ਬਹੁਤ ਖਾਲੀ ਸਮਾਂ ਮਿਲਣ ਦੀ ਸੰਭਵਨਾ ਹੈ ਇਸ ਸਮੇਂ ਵਿਚ ਤੁਸੀ ਕੋਈ ਗੇਮ ਖੇਡ ਸਕਦੇ ਹੋ ਜਾਂ ਜਿੰਮ੍ਹ ਵਿਚ ਜਾ ਸਕਦੇ ਹੋ। ਤੁਹਾਡੇ ਸਾਥੀ ਦਾ ਸ਼ੱਕ ਇਕ ਵੱਡੀ ਲੜਾਈ ਵੱਲ ਵੱਧ ਸਕਦਾ ਹੈ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ – 4

ਕਰਕ : ਕਿਸਮਤ ਦੇ ਭਰੋਸੇ ਨਾ ਬੈਠੋ ਅਤੇ ਆਪਣੀ ਸਿਹਤ ਸੁਧਾਰਨ ਦੇ ਲਈ ਖੁਦ ਮਿਹਨਤ ਕਰੋ ਕਿਉਂ ਕਿ ਹੱਥ ਤੇ ਹੱਥ ਧਰੇ ਬੈਠਿਆਂ ਕੁਝ ਨਹੀਂ ਹੋਣ ਵਾਲਾ। ਹੁਣ ਵਕਤ ਆ ਗਿਆ ਹੈ ਕਿ ਆਪਣਾ ਵਜ਼ਨ ਕਾਬੂ ਵਿਚ ਰੱਖੋ ਅਤੇ ਤਦੰਰੁਸਤ ਰਹਿਣ ਦੇ ਲਈ ਨਿਯਮਿਤ ਕਸਰਤ ਦਾ ਸਹਾਰਾ ਲਉ। ਜੀਵਨ ਦੇ ਮਾੜੇ ਦੌਰ ਵਿਚ ਪੈਸਾ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਤੋਂ ਹੀ ਆਪਣੇ ਪੈਸੇ ਦੀ ਬਚਤ ਕਰਨ ਦੇ ਬਾਰੇ ਵਿਚ ਵਿਚਾਰ ਕਰੋ ਨਹੀਂ ਤਾਂ ਤੁਹਾਨੂੰ ਮੁਸ਼ਕਿਲਾਂ ਆ ਸਕਦੀਆਂ ਹਨ। ਤੁਹਾਡਾ ਦੋਸਤਾਂ ਦੀ ਵਜਾਹ ਨਾਲ ਖਾਸ਼ ਲੋਕਾਂ ਨਾਲ ਪਹਿਚਾਣ ਹੋਵੇਗੀ ਜੋ ਅੱਗੇ ਜਾ ਕੇ ਲਾਭਦਾਇਕ ਰਹੇਗਾ। ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਉ ਅਤੇ ਕੋਸ਼ਿਸ਼ ਕਰੋ ਕਿ ਇਹ ਜਿਆਦਾ ਤੋਂ ਜਿਆਦਾ ਰੋਮਾਂਟਿਕ ਹੋਵੇ। ਚੀਜਾਂ ਦੇ ਹੋਣ ਦਾ ਇੰਤਜ਼ਾਰ ਨਾ ਕਰੋ ਬਾਹਰ ਨਿਕਲੋ ਅਤੇ ਨਵੇਂ ਮੋਕਿਆਂ ਦੀ ਤਲਾਸ਼ ਕਰੋ। ਤੁਸੀ ਆਪਣਾ ਖਾਲੀ ਸਮਾਂ ਬੇਲੋੜੀਆਂ ਦਲੀਲਾਂ ਵਿਚ ਖਰਾਬ ਕਰ ਸਕਦੇ ਹੋ ਜੋ ਦਿਨ ਦੇ ਅੰਤ ਵਿਚ ਪਰੇਸ਼ਾਨ ਕਰੇਗਾ। ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ। ਸ਼ੁੱਭ ਰੰਗ- ਨੀਲਾ ,  ਸ਼ੁੱਭ ਅੰਕ – 9

ਸਿੰਘ  : ਦੋਸਤਾਂ ਦੇ ਨਾਲ ਸ਼ਾਮ ਵਧੀਆ ਰਹੇਗੀ ਪਰੰਤੂ ਜ਼ਿਆਦਾ ਖਾਣ ਤੋਂ ਬਚੋ ਕਿਉਂ ਕਿ ਇਹ ਤੁਹਾਡੀ ਅਗਲੀ ਸਵੇਰ ਖਰਾਬ ਕਰ ਸਕਦਾ ਹੈ। ਵਿਆਹੇ ਜੋੜਿਆਂ ਨੂੰ ਅੱਜ ਆਪਣੇ ਬੱਚਿਆਂ ਦੀ ਸਿੱਖਿਆ ਤੇ ਖਾਸਾ ਖਰਚਾ ਕਰਨਾ ਪੈ ਸਕਦਾ ਹੈ। ਪਰਿਵਾਰਿਕ ਮੈਂਬਰਾਂ ਨਾਲ ਮਤਭੇਦ ਖਤਮ ਕਰਕੇ ਤੁਸੀ ਆਪਣੇ ਉਦੇਸ਼ਾ ਦੀ ਪੂਰਤੀ ਆਸਾਨੀ ਨਾਲ ਕਰ ਸਕਦੇ ਹੋ। ਪਿਆਰ ਭਰੀ ਜ਼ਿੰਦਗੀ ਕਾਫੀ ਔਖੀ ਹੋ ਸਕਦੀ ਹੈ। ਕੰਮਕਾਰ ਵਿਚ ਤੁੁਸੀ ਤਾਰੀਫ ਪਾਉਂਗੇ। ਆਪਣਾ ਸਮਾਂ ਅਤੇ ਤਾਕਤ ਦੂਜਿਆਂ ਦੀ ਮਦਦ ਕਰਨ ਤੇ ਅਰਪਣ ਕਰੋ ਪਰੰਤੂ ਅਜਿਹੇ ਮਾਮਲੇ ਵਿਚ ਸ਼ਾਮਲ ਹੋਣ ਤੋਂ ਬਚੋ ਜਿਨਾਂ ਨਾਲ ਤੁਹਾਡੀ ਕੋਈ ਲੈਣ ਦੇਣ ਨਹੀਂ ਹੈ। ਜਿਆਦਾ ਵੱਡੇ ਖਰਚ ਦੀ ਵਜਾਹ ਨਾਲ ਜੀਵਨਸਾਥੀ ਤੁਹਾਡੇ ਨਾਲ ਨਾਰਾਜ਼ ਹੋ ਸਕਦਾ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ – 8

 ਕੰਨਿਆ : ਪਿਤਾ ਤੁਹਾਨੂੰ ਜਾਇਦਾਦ ਤੋਂ ਬੇਦਖਲ ਕਰ ਸਕਦੇ ਹਨ ਪਰੰਤੂ ਨਿਰਾਸ਼ ਨਾ ਹੋਵੋ ਧਿਆਨ ਰੱਖੋ ਕਿ ਸਪਤੰਰਤਾ ਦਿਮਾਗ ਨੂੰ ਜ਼ਰ ਲਗਾ ਦਿੰਦੀ ਹੈ ਅਤੇ ਉਸ ਤੋਂ ਕਠਿਨਾਈ ਪੈਦਾ ਕਰਦੀ ਹੈ। ਅੱਜ ਧੰਨ ਲਾਭ ਹੋਣ ਦੀ ਸੰਭਾਵਨਾ ਤਾਂ ਬਣ ਰਹੀ ਹੈ ਪਰੰਤੂ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਤੁਸੀ ਪੈਸਾ ਕਮਾਉਣ ਵਿਚ ਕਾਬਿਲ ਨਾ ਪਾਵੋਂ। ਨੇੜੇ ਦਾ ਦੋਸਤ ਅਤੇ ਜੀਵਨਸਾਥੀ ਨਾਰਾਜ਼ ਹੋ ਕੇ ਤੁਹਾਡਾ ਜੀਵਨ ਮੁਸ਼ਕਿਲ ਬਣ ਸਕਦੀ ਹੈ । ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜ਼ਰਬਾ ਕਰੋ। ਤੁਸੀ ਮਹਿਸੂਸ ਕਰੋਂਗੇ ਕਿ ਤੁਹਾਡੀ ਰਚਨਾਤਮਕਤਾ ਕਿਤੇ ਖੋ ਗਈ ਹੈ ਅਤੇ ਫੈਂਸਲੇ ਲੈਂਦੇ ਸਮੇਂ ਤੁਹਾਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰੇੱਲੂ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਰਾਸ਼ੀ ਦੀਆਂ ਔਰਤਾਂ ਟੀਵੀ ਜਾਂ ਫਿਲਮ ਦੇਖ ਸਕਦੀਆਂ ਹਨ ਜਾਂ ਖਾਲੀ ਸਮੇਂ ਵਿਚ ਆਪਣੇ ਮੋਬਾਇਲ ਫੋਨ ਵਿਚ ਰੁਝ ਸਕਦੀਆਂ ਹਨ। ਤੁਹਾਡਾ ਜੀਵਨਸਾਥੀ ਤੁਹਾਨੂੰ ਇਨਾਂ ਬੇਹਤਰੀਨ ਪਹਿਲਾਂ ਕਦੀ ਨਜ਼ਰ ਨਹੀਂ ਆਇਆ ਤੁਹਾਨੂੰ ਉਸ ਕੋਲੋਂ ਕੋਈ ਵਧੀਆ ਸਰਪਰਾਈਜ਼ ਮਿਲ ਸਕਦਾ ਹੈ। ਸ਼ੁੱਭ ਰੰਗ- ਸੰਤਰੀ,  ਸ਼ੁੱਭ ਅੰਕ-3

ਤੁਲਾ : ਕੰਮ ਦਾ ਤਨਾਵ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਘਰ ਦੀਆਂ ਛੋਟੀ ਛੋਟੀ ਚੀਜਾਂ ਤੇ ਅੱਜ ਤੁਹਾਡਾ ਕਾਫੀ ਪੈਸਾ ਖਰਾਬ ਹੋ ਸਕਦਾ ਹੈ ਜਿਸਦੀ ਵਜਾਹ ਨਾਲ ਤੁਸੀ ਮਾਨਸਿਕ ਤਨਾਅ ਵਿਚ ਆ ਸਕਦੇ ਹੋ। ਤੁਹਾਡੇ ਆਕਰਸ਼ਣ ਅਤੇ ਵਿਅਕਤਿਤਵ ਦੇ ਜ਼ਰੀਏ ਤੁਹਾਨੂੰ ਕੁਝ ਨਵੇਂ ਦੋਸਤ ਮਿਲਣਗੇ। ਅੱਜ ਰੋਮਾਂਟਿਕ ਭਾਵਨਾਵਾਂ ਦਾ ਫਲ ਮਿਲੇਗਾ। ਅੱਜ ਤੁਸੀ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰੋਂਗੇ ਜੋ ਕਿ ਪੂਰੇ ਪਰਿਵਾਰ ਲਈ ਖੁਸ਼ਹਾਲੀ ਲੈ ਕੇ ਆਵੇਗਾ। ਅੱਜ ਤੁਸੀ ਆਪਣੇ ਘਰ ਬਿਖਰੀ ਚੀਜਾਂ ਅਤੇ ਸਾਫ ਸਫਾਈ ਕਰਨ ਦੀ ਯੋਜਨਾ ਬਣਾ ਸਕਦੇ ਹੋ ਪਰੰਤੂ ਅੱਜ ਤੁਹਾਨੂੰ ਇਸ ਦੇ ਲਈ ਖਾਲੀ ਸਮਾਂ ਨਹੀਂ ਮਿਲ ਪਾਵੇਗਾ। ਤੁਹਾਡੇ ਆਸ ਪਾਸ ਦੇ ਲੋਕ ਕੁਝ ਅਜਿਹਾ ਕਰ ਸਕਦੇ ਹਨ ਜੋ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਲਈ ਆਕਰਸ਼ਿਤ ਮਹਿਸੂਸ ਕਰੇਗਾ। ਸ਼ੁੱਭ ਰੰਗ- ਪੀਲਾ,  ਸ਼ੁੱਭ ਅੰਕ – 1

ਬ੍ਰਿਸ਼ਚਕ : ਅਣਚਾਹੇੇ ਵਿਚਾਰ ਦਿਮਾਗ ਵਿਚ ਆ ਸਕਦੇ ਹਨ ਖੁਦ ਨੂੰ ਸਰੀਰਕ ਤਦੰਰੁਸਤੀ ਦਾ ਆਨੰਦ ਲੈਣ ਦਿਉ ਕਿਉਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਤੁਹਾਡਾ ਧੰਨ ਤੁਹਾਡੇ ਕੰਮ ਉਦੋਂ ਹੀ ਆਉਂਦਾ ਹੈ ਜਦੋਂ ਤੁਸੀ ਫਜ਼ੂਲਖਰਚੇ ਕਰਨ ਤੋਂ ਖੁਦ ਨੂੰ ਰੋਕਦੇ ਹੋ ਅੱਜ ਇਹ ਗੱਲ ਤੁਹਾਨੂੰ ਚੰਗੀ ਤਰਾਂ ਸਮਝ ਆ ਸਕਦੀ ਹੈ। ਲੋੜ ਦੇ ਸਮੇਂ ਤੁਹਾਨੂੰ ਦੋਸਤਾਂ ਦਾ ਸਹਿਯੋਗ ਮਿਲੇਗਾ। ਅੱਜ ਤੁਹਾਡੇ ਦਿਲ ਦੀ ਧੜਕਣ ਆਪਣੇ ਪਿਆਰ ਦੇ ਨਾਲ ਮੇਲ ਹੋਵੇਗਾ ਹਾਂ ਇਹ ਸੰਕੇਤ ਹੈ ਕਿ ਤੁਸੀ ਪਿਆਰ ਵਿਚ ਹੋ। ਕੰਮ ਵਿਚ ਮਨ ਲਗਾਉ ਅਤੇ ਸਾਫ ਜ਼ਜਬਾਤੀ ਗੱਲਾਂ ਤੋਂ ਬਚੋ। ਅੱਜ ਤੁਸੀ ਇਸ ਤਰਾਂ ਵਿਵਹਾਰ ਕਰੋਂਗੇ ਕਿ ਤੁਸੀ ਸਟਾਰ ਹੋ ਪਰੰਤੂ ਉਨਾਂ ਚੀਜਾਂ ਦੀ ਪ੍ਰੰਸਸਾ ਕਰੋ ਜੋ ਉਸ ਦੇ ਕਾਬਿਲ ਹਨ। ਜੀਵਨਸਾਥੀ ਦੇ ਨਾਲ ਇਹ ਇਕ ਵਧੀਆ ਦਿਨ ਗੁਜ਼ਰਨ ਵਾਲਾ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ – 5

ਧਨੂੰ : ਸ਼ਰਾਬ ਤੋਂ ਦੂੂਰ ਰਹੋ ਕਿਉਂ ਕਿ ਇਹ ਤੁਹਾਡੀ ਨੀਂਦ ਵਿਚ ਅੜਚਣ ਪਾ ਕੇ ਤੁਹਾਨੂੰ ਗਹਿਰੇ ਆਰਾਮ ਵਿਚ ਪਾ ਸਕਦੀ ਹੈ। ਕੁਝ ਖਰੀਦਣ ਤੋਂ ਪਹਿਲਾਂ ਉਨਾਂ ਚੀਜਾਂ ਦਾ ਇਸਤੇਮਾਲ ਕਰੋ ਜੋ ਪਹਿਲਾਂ ਤੋੋਂ ਤੁਹਾਡੇ ਕੋਲ ਹਨ। ਘਰੇੱਲੂੂ ਮਾਮਲੇ ਅਤੇ ਕਾਫੀ ਸਮੇੋਂ ਤੋਂ ਲੰਬਿਤ ਘਰ ਦੇ ਕੰਮ ਕਾਜ ਦੇ ਹਿਸਾਬ ਨਾਲ ਚੰਗਾ ਦਿਨ ਹੈ। ਅਚਾਨਕ ਮਿਲਿਆ ਕੋਈ ਸੁਖਦ ਸੰਦੇਸ਼ ਨੀਂਦ ਵਿਚ ਤੁਹਾਨੂੰ ਮਿੱਠੇ ਸੁਪਨੇ ਦੇਵੇਗਾ। ਕਰੀਅਰ ਨਾਲ ਜੁੜੇ ਫੈਂਸਲੇ ਖੁਦ ਕਰੋ ਬਾਅਦ ਵਿਚ ਇਸ ਦਾ ਲਾਭ ਤੁਹਾਨੂੰ ਮਿਲੇਗਾ। ਅੱਜ ਖਾਲੀ ਸਮੇਂ ਦਾ ਉਪਯੋਗ ਕਰਨ ਦੇ ਲਈ ਤੁਹਾਡੇ ਹੱਥ ਹੈ ਕਿ ਤੁਸੀ ਦੋਸਤਾਂ ਨਾਲ ਮਿਲਣ ਦੀ ਯੋਜਨਾ ਵੀ ਬਣਾ ਸਕਦੇ ਹੋ। ਤੁਹਾਡਾ ਜੀਵਨਸਾਥੀ ਤੁਹਾਨੂੰ ਇਨਾਂ ਬੇਹਤਰੀਨ ਪਹਿਲਾਂ ਕਦੀ ਨਜ਼ਰ ਨਹੀਂ ਆਇਆ ਤੁਹਾਨੂੰ ਉਸ ਕੋਲੋਂ ਕੋਈ ਵਧੀਆ ਸਰਪਰਾਈਜ਼ ਮਿਲ ਸਕਦਾ ਹੈ।  ਸ਼ੁੱਭ ਰੰਗ- ਬਾਦਾਮੀ,  ਸ਼ੁੱਭ ਅੰਕ – 5

ਮਕਰ : ਦੂਸਰਿਆਂ ਦੀ ਆਲੋਚਨਾ ਵਿਚ ਸਮਾਂ ਨਾ ਖਰਾਬ ਕਰੋ ਕਿਉਂ ਕਿ ਇਸ ਦਾ ਬੁਰਾ ਅਸਰ ਤੁਹਾਡੀ ਸਿਹਤ ਤੇ ਪੈ ਸਕਦਾ ਹੈ। ਹੋਸ਼ਿਆਰੀ ਨਾਲ ਨਿਵੇਸ਼ ਕਰੋ। ਪਰਿਵਾਰਿਕ ਜਿੰਮੇੇਵਾਰੀਆਂ ਦਾ ਬੋਝ ਵਧੇਗਾ ਜੋ ਤੁਹਾਨੂੰ ਤਣਾਵ ਦੇ ਸਕਦੀਆਂ ਹਨ। ਪਿਆਰ ਦੇ ਸਾਕਾਰਤਕ ਸੰਕੇਤ ਤੁਹਾਨੂੰ ਮਿਲਣਗੇ। ਕੰਮ ਕਾਰ ਵਿਚ ਚੀਜਾਂ ਬੇਹਤਰ ਨਜ਼ਰ ਆਉਣਗੀਆਂ ਤੁਹਾਡਾ ਮੂਡ ਪੂਰਾ ਦਿਨ ਵਧੀਆ ਰਹੇਗਾ। ਜੇਕਰ ਅੱਜ ਤੁਸੀ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਸਮਾਨ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੁਹਾਡੇ ਜੀਵਨਸਾਥੀ ਦੇ ਚਲਦੇ ਤੁਸੀ ਮਹਿਸੂਸ ਕਰੋਂਗੇ ਕਿ ਸਵਰਗ ਧਰਤੀ ਤੇ ਹੀ ਹੈ। ਸ਼ੁੱਭ ਰੰਗ- ਕਰੀਮ,  ਸ਼ੁੱਭ ਅੰਕ – 9

ਕੁੰਭ : ਸ਼ਰਾਬ ਤੋਂ ਦੂਰ ਰਹੋ ਕਿਉਂ ਕਿ ਇਸ ਨਾਲ ਤੁਹਾਡੀ ਨੀਂਦ ਵਿਚ ਖਲਲ ਪੈ ਸਕਦੀ ਹੈ ਅਤੇ ਤੁਸੀ ਗਹਿਰੇ ਆਰਾਮ ਤੋ ਦੂਰ ਰਹਿ ਸਕਦੇ ਹੋ। ਕਿਸੇ ਕਰੀਬੀ ਦੋਸਤ ਦੀ ਮਦਦ ਨਾਲ ਅੱਜ ਕੁਝ ਕਾਰੋਬਾਰੀਆਂ ਨੂੰ ਚੰਗਾ ਖਾਸਾ ਧੰਨ ਲਾਭ ਹੋ ਸਕਦਾ ਹੈ ਇਹ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕਦਾ ਹੈ। ਸਮਾਜਿਕ ਉਤਸਵਾ ਵਿਚ ਹਾਜ਼ਿਰ ਹੋਣ ਦਾ ਮੋਕਾ ਹੈ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿਚ ਲਿਆਵੇਗਾ। ਅੱਜ ਤੁਸੀ ਆਪਣੇੇ ਜੀਵਨ ਵਿਚ ਸੱਚੇ ਪਿਆਰ ਨੂੰ ਮਿਸ ਕਰੋਂਗੇ ਪਰੰਤੂ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਰੋਮਾਂਟਿਕ ਜ਼ਿੰਦਗੀ ਵਿਚ ਸਮਾਂ ਆਉਣ ਤੇ ਬਦਲ ਆ ਜਾਵੇਗਾ। ਸਾਂਝੀਦਾਰੀ ਦੀਆਂ ਪਰਿਯੋਜਨਾਵਾਂ ਸਾਕਾਰਤਮਕ ਪਰਿਣਾਮ ਤੋਂ ਜ਼ਿਆਦਾ ਪਰੇਸ਼ਾਨੀਆਂ ਦੇਣਗੀਆਂ ਕੋਈ ਤੁਹਾਡੀ ਭੇਜਿਆ ਲਾਭ ਉਠਾ ਸਕਦਾ ਹੈ ਅਤੇ ਉਸ ਨੂੰ ਅਜਿਹਾ ਕਰਨ ਦੇਣ ਦੇ ਲਈ ਤੁਸੀ ਖੁਦ ਹੀ ਨਾਰਾਜ਼ ਹੋ ਸਕਦੇ ਹੋ। ਸੈਮੀਨਾਰ ਅਤੇ ਪ੍ਰਦਰਸ਼ਨੀ ਤੁਹਾਨੂੰ ਨਵਾਂ ਗਿਆਨ ਅਤੇ ਸੰਪਰਕ ਪ੍ਰਦਾਨ ਕਰ ਸਕਦਾ ਹੈ। ਜੀਵਨ ਸਾਥੀ ਦੇ ਕਿਸੇ ਅਚਾਨਕ ਕੰਮ ਦੀ ਵਜਾਹ ਨਾਲ ਤੁਹਾਡੀ ਯੋਜਨਾ ਵਿਹੜ ਸਕਦੀ ਹੈੈ ਪਰੰਤੂ ਫਿਰ ਤੁਹਾਨੂੰ ਮਹਿਸੂਸ ਹੋਵੇਗਾ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ। ਸ਼ੁੱਭ ਰੰਗ- ਲਾਲ ,  ਸ਼ੁੱਭ ਅੰਕ – 2

ਮੀਨ : ਸੰਭਾਵਨਾ ਹੈ ਕਿ ਅੱਜ ਦੇ ਦਿਨ ਤੁਹਾਡੀ ਸਿਹਤ ਠੀਕ ਨਾ ਰਹੇ। ਅਚਾਨਕ ਆਏ ਖਰਚੇ ਆਰਥਿਕ ਬੋਝ ਵਧਾ ਸਕਦੇ ਹਨ ਬੱਚੇੇ ਤੁਹਾਨੂੰ ਆਪਣੀਆਂ ਉਪਲਬਧੀਆਂ ਨਾਲ ਗਰਵ ਦਾ ਅਨੁਭਵ ਕਰਾਉਣਗੇ। ਤੁਹਾਡੀ ਉਰਜਾ ਦੀ ਦਰ ਉੱਚੀ ਰਹੇਗੀ ਕਿਉਂ ਕਿ ਤੁਹਾਡਾ ਪਿਆਰ ਤੁਹਾਡੇ ਲਈ ਬਹੁਤ ਸਾਰੀ ਖੁਸ਼ੀ ਦੀ ਵਜਾਹ ਸਾਬਿਤ ਹੋਵੇਗਾ। ਕੰਮ ਕਾਰ ਵਿਚ ਤੁਹਾਡੇ ਦੁਸ਼ਮਨ ਵੀ ਅੱਜ ਤੁਹਾਡੇ ਦੋਸਤ ਬਣ ਸਕਦੇ ਹਨ। ਇਹ ਕਹਿਣ ਤੋਂ ਨਾ ਡਰੋ ਕਿ ਤੁਹਾਡੇ ਦਿਮਾਗ ਵਿਚ ਕੀ ਹੈ। ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨਸਾਥੀ ਨੂੰ ਸੱਚਮੁਚ ਕੁਝ ਸ਼ਾਨਦਾਰ ਆਸ਼ੀਰਵਾਦ ਦੇਣ ਜਿਸ ਦੇ ਚਲਦੇ ਤੁਹਾਡੇ ਵਿਵਾਹਿਕ ਜੀਵਨ ਵਿਚ ਹੋਰ ਨਿਖਾਰ ਆਵੇਗਾ।  ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ – 9

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments