HomeLifestyleHoroscopeToday’s Horoscope 07 February 2024 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

Today’s Horoscope 07 February 2024 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ। ਬਿਨਾਂ ਕਿਸੇ ਦੀ ਮਦਦ ਲਏ ਤੁਸੀ ਪੈਸਾ ਕਮਾਉਣ ਵਿਚ ਸਫਲ ਹੋ ਸਕਦੇ ਹੋ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ਼ ਕਰਨ ਦੀ ਲੋੜ ਹੈ। ਆਪਸੀ ਸੰਵਾਦ ਅਤੇ ਸਹਿਯੋਗ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚ ਰਿਸ਼ਤੇ ਨੂੰ ਮਜ਼ਬੂਤ ਬਣਾਵੇਗਾ। ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜ਼ਰਬਾ ਕਰੋ। ਨਵੇਂ ਪਰੋਜੈਕਟ ਅਤੇ ਖਰਚਿਆਂ ਨੂੰ ਰੋਕ ਦਿਉ। ਅੱਜ ਅਚਾਨਕ ਤੁਹਾਡਾ ਦਫਤਰ ਤੋਂ ਛੁੱਟੀ ਲੈਣ ਦੀ ਯੋਜਨਾ ਬਣ ਸਕਦੀ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਦੇ ਹੋ। ਅੱਜ ਤੁਹਾਨੂੰ ਅਤੇ ਤੁਹਾਡੇ ਜੀਵਨਸਾਥੀ ਨੂੰ ਕੋਈ ਬੇਹਤਰੀਨ ਖਬਰ ਮਿਲ ਸਕਦੀ ਹੈ। ਸ਼ੁੱਭ ਰੰਗ – ਪੀਲਾ,  ਸ਼ੁੱਭ ਅੰਕ -3

ਬ੍ਰਿਖ : ਡਰ ਤੁਹਾਡੀ ਖੁਸ਼ੀ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਖਿਆਲਾਂ ਅਤੇ ਕਲਪਨਾ ਤੋਂ ਪੈਦਾ ਹੋਇਆ ਹੈ ਡਰ ਸਹਿਜਤਾ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਇਸ ਨੂੰ ਪਹਿਲਾਂ ਹੀ ਕੁਚਲ ਦਿਉ ਤਾਂ ਕਿ ਇਹ ਤੁਹਾਨੂੰ ਡਰਪੋਕ ਨਾ ਸਮਝੇ। ਜੇਕਰ ਤੁਸੀ ਲੋਨ ਲੈਣ ਵਾਲੇ ਸੀ ਅਤੇ ਕਾਫੀ ਦਿਨਾਂ ਤੋਂ ਇਸ ਕੰਮ ਵਿਚ ਲੱਗੇ ਹੋਏ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਲੋਨ ਮਿਲ ਸਕਦਾ ਹੈ। ਅੱਜ ਤੁਹਾਡਾ ਉਰਜਾ ਨਾਲ ਭਰਪੂਰ ਜ਼ਿੰਦਾਦਿਲੀ ਅਤੇ ਗਰਮਜੋਸ਼ੀ ਨਾਲ ਭਰਿਆ ਵਿਵਹਾਰ ਨੇੜੇ ਨੇੜੇ ਦੇ ਲੋਕਾਂ ਨੂੰ ਖੁਸ਼ ਕਰ ਦੇਵੇਗਾ। ਤੁਹਾਡੀ ਪਿਆਰ ਭਰੀ ਜ਼ਿੰਦਗੀ ਅੱਜ ਤੁਹਾਡੇ ਲਈ ਸੱਚਮੁੱਚ ਸ਼ਾਨਦਾਰ ਰਹਿਣ ਵਾਲੀ ਹੈ। ਤੁਸੀ ਅੱਜ ਇਸ ਸੱਚਾਈ ਨੂੰ ਜਾਣਦੇ ਹੋਵੋਂਗੇ ਕਿ ਤੁਹਾਡਾ ਮਾਲਕ ਤੁਹਾਡੇ ਨਾਲ ਰੁਖਾ ਕਿਉਂ ਰਹਿੰਦਾ ਇਹ ਚੰਗਾ ਮਹਿਸੂਸ ਹੋਵੇਗਾ। ਆਪਣੇ ਮਨ ਨੂੰ ਕਾਬੂ ਕਰਨਾ ਸਿੱਖੋ ਕਿਉਂ ਕਿ ਕਈਂ ਵਾਰ ਤੁਸੀ ਮਨ ਦੀ ਮੰਨ ਕੇ ਆਪਣਾ ਸਮਾਂ ਖਰਾਬ ਕਰ ਸਕਦੇ ਹੋ ਅੱਜ ਵੀ ਤੁਸੀ ਕੁਝ ਅਜਿਹਾ ਹੀ ਕਰ ਸਕਦੇ ਹੋ। ਪਿਆਰ ਅਤੇ ਚੰਗਾ ਖਾਣਾ ਵਿਵਾਹਿਕ ਜੀਵਨ ਦੀਆਂ ਮੁਢਲੀਆਂ ਲੋੜਾਂ ਹਨ ਅਤੇ ਤੁਸੀ ਅੱਜ ਇਸ ਬੇਹਤਰੀਨ ਦਿਨ ਨੂੰ ਅਨੁਭਵ ਕਰੋਂਗੇ। ਸ਼ੁੱਭ ਰੰਗ- ਕਰੀਮ ,  ਸ਼ੁੱਭ ਅੰਕ -3

ਮਿਥੁਨ : ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਿੰਮਤ ਨਾ ਹਾਰੋ ਅਤੇ ਇੱਛਚ ਫਲ ਪਾਉਣ ਦੇ ਲਈ ਸਖਤ ਮਿਹਨਤ ਕਰੋ। ਇਨਾਂ ਨਾਕਮੀਆਂ ਨੂੰ ਤਰੱਕੀ ਦਾ ਆਧਾਰ ਬਣਾਉ। ਮੁਸ਼ਕਿਲ ਘੜੀ ਵਿਚ ਰਿਸ਼ਤੇਦਾਰ ਵੀ ਕੰਮ ਆਉਣਗੇ। ਸੰਭਵ ਹੈੈ ਕੀ ਧੰਨ ਵਿਚ ਹਾਨੀ ਹੋਵੇਗੀ ਇਸ ਲਈ ਲੈਣ ਦੇਣ ਦੇ ਮਾਮਲੇ ਵਿਚ ਜਿੰਨਾਂ ਸਤਕ ਰਹੋਂਗੇ ਤੁਹਾਡੇ ਲਈ ਉਨਾਂ ਹੀ ਚੰਗਾ ਹੈ। ਪਰਿਵਾਰ ਦੀ ਸਥਿਤੀ ਅੱਜ ਵੈਸੀ ਨਹੀਂ ਰਹੇਗੀ ਜਿਵੇਂ ਤੁਸੀ ਸੋਚਦੇ ਹੋ ਅੱਜ ਘਰ ਵਿਚ ਕਿਸੇ ਵਿਵਾਦ ਜਾਂ ਨਾਰਾਜ਼ਗੀ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿਚ ਖੁਦ ਨੂੰ ਕਾਬੂ ਰੱਖੋ। ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ। ਤੁਸੀ ਆਪਣਾ ਰਵੱਈਆ ਇਮਾਨਦਾਰ ਅਤੇ ਸਪੱਸ਼ਟਤਾਵਾਦੀ ਰੱਖੋ ਲੋਕ ਤੁਹਾਡੀ ਦ੍ਰਿੜਤਾ ਅਤੇ ਸ਼ਮਤਾ ਨੂੰ ਸਰਹਾਉਣਗੇ। ਦੂਸਰਿਆਂਂ ਨੂੰ ਇਹ ਦੱਸਣ ਉਤਸਕ ਨਾ ਹੋਵੋ ਕਿ ਤੁਸੀ ਅੱਜ ਕਿਵੇਂ ਮਹਿਸੂਸ ਕਰ ਰਹੋ ਹੋ। ਤੁਹਾਡਾ ਜੀਵਨ ਸਾਥੀ ਅੱਜ ਪਿਆਰ ਅਤੇ ਤਾਕਤ ਨਾਲ ਭਰਪੂਰ ਹੈ। ਸ਼ੁੱਭ ਰੰਗ- ਕੇਸਰੀ ,  ਸ਼ੁੱਭ ਅੰਕ – 9

ਕਰਕ : ਰੁਪਏ ਪੈਸੇ ਦੇ ਹਾਲਾਤ ਅਤੇ ਉਸ ਨਾਲ ਜੁੜੀ ਸਮੱਸਿਆ ਤਣਾਅ ਦਾ ਕਾਰਨ ਬਣ ਸਕਦੀ ਹੈ । ਖਰਚਿਆਂ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰੋ ਅਤੇ ਸਿਰਫ ਜ਼ਰੂਰੀ ਵਸਤਾਂ ਹੀ ਖਰੀਦੋ ਪਰਿਵਾਰ ਦੇ ਕਿਸੇ ਮੈਂਬਰ ਦੀ ਖਰਾਬ ਸਿਹਤ ਦੀ ਵਜਾਹ ਘੁੰਮਣ ਫਿਰਨ ਦਾ ਪ੍ਰੋਗਰਾਮ ਟਾਲ ਸਕਦੀ ਹੈ। ਪਿਆਰ ਹਮੇਸ਼ਾ ਆਤਮਿਕ ਹੁੰਦਾ ਹੈ ਅਤੇ ਅੱਜ ਤੁਸੀ ਇਹੀ ਅਨੁਭਵ ਕਰੋਂਗੇ। ਅੱਜ ਦੇ ਦਿਨ ਕੰਮ ਕਾਰ ਵਿਚ ਤੁਸੀ ਕੁਝ ਵਧੀਆ ਕਰ ਸਕਦੇ ਹੋ। ਅੱਜ ਖਾਲੀ ਸਮੇਂ ਦਾ ਉਪਯੋਗ ਕਰਨ ਦੇ ਲਈ ਤੁਹਾਡੇ ਹੱਥ ਹੈ ਕਿ ਤੁਸੀ ਦੋਸਤਾਂ ਨਾਲ ਮਿਲਣ ਦੀ ਯੋਜਨਾ ਵੀ ਬਣਾ ਸਕਦੇ ਹੋ। ਅੱਜ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਚੀਜ਼ਾ ਬਹੁਤ ਸੁੰਦਰ ਹਨ ਆਪਣੇ ਜੀਵਨਸਾਥੀ ਨਾਲ ਸ਼ਾਮ ਦੀ ਦਿਲਚਸਪ ਯੋਜਨਾ ਬਣਾਉ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ – 4

ਸਿੰਘ  : ਤੁਸੀ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਥੋੜਾ ਜਿਹਾ ਆਰਾਮ ਅਤੇ ਪੋਸ਼ਟਿਕ ਆਹਾਰ ਤੁਹਾਡੇ ਉਰਜਾ ਸਤਰ ਨੂੰ ਉੱਚਾ ਰੱਖਣ ਵਿਚ ਅਹਿਮ ਸਾਬਿਤ ਹੋਵੇਗਾ। ਤੁਹਾਡਾੇ ਲਈ ਨਿਵੇਸ਼ ਕਰਨਾ ਕਈਂ ਵਾਰ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਨਾਲ ਤੁਹਾਨੂੰ ਮੁਨਾਫਾ ਹੋ ਸਕਦਾ ਹੈ। ਬਜ਼ੁੁਰਗਾਂ ਦੀ ਜਾਇਦਾਦ ਦੀ ਖਬਰ ਪੂਰੇ ਪਰਿਵਾਰ ਦੇ ਲਈ ਖੁਸ਼ੀ ਲਿਆ ਸਕਦੀ ਹੈ। ਅੱਜ ਤੁਸੀ ਪ੍ਰੇਮ ਭਾਵ ਦੇ ਰੂਪ ਵਿਚ ਹੋਵੋਂਗੇ ਇਸ ਲਈ ਆਪਣੇ ਪਿਆਰ ਦੇ ਨਾਲ ਕੁਝ ਚੰਗਾ ਸਮਾਂ ਬਿਤਾਉਣ ਦੀ ਯੋਜਨਾ ਬਣਾਉ। ਜੋ ਕਲਾ ਅਤੇ ਰੰਗਮੰਚ ਆਦਿ ਨਾਲ ਜੁੜੇ ਹੋਏ ਹਨ ਉਨਾਂ ਨੂੰ ਅੱਜ ਆਪਣਾ ਕੋਸ਼ਲ ਦਿਖਾਉਣ ਦੇ ਕਈਂ ਨਵੇਂ ਮੋਕੇ ਮਿਲਣਗੇ। ਤੁਸੀ ਅਣਜਾਣ ਵਿਚ ਕੁਝ ਅਜਿਹਾ ਕਹਿ ਸਕਦੇ ਹੋ ਜੋ ਕਿ ਤੁਹਾਡੇ ਪਰਿਵਾਰ ਦੇ ਮੈਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਇਸ ਤੇ ਅਫਸੋਸ ਹੈ ਤੁਸੀ ਆਪਣਾ ਸਮਾਂ ਇਸ ਤੇ ਖਰਚ ਸਕਦੇ ਹੋ। ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ।  ਸ਼ੁੱਭ ਰੰਗ- ਨੀਲਾ ,  ਸ਼ੁੱਭ ਅੰਕ – 9

 ਕੰਨਿਆ : ਆਪਣੇ ਖਰਾਬ ਮੂਡ ਨੂੰ ਵਿਆਹੀ ਵਰੀ ਜ਼ਿੰਦਗੀ ਵਿਚ ਤਣਾਵ ਦਾ ਕਾਰਨ ਨਾ ਬਣਨ ਦਿਉ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਬਾਅਦ ਵਿਚ ਪਛਤਾਉਣਾ ਪਵੇਗਾ। ਤੁਹਾਡਾ ਕੋਈ ਪੁਰਾਣਾ ਦੋਸਤ ਅੱਜ ਕਾਰੋਬਾਰ ਵਿਚ ਲਾਭ ਕਮਾਉਣ ਦੇ ਲਈ ਤੁਹਾਨੂੰ ਸਲਾਹ ਦੇ ਸਕਦਾ ਹੈ ਜੇਕਰ ਇਸ ਸਲਾਹ ਨੂੰ ਤੁਸੀ ਮੰਨਦੇ ਹੋ ਤਾਂ ਤੁਹਾਨੂੰ ਲਾਭ ਜਰੂਰ ਹੋਵੇਗਾ। ਪਰਿਵਾਰ ਤੇ ਸਮੱਸਿਆਂ ਮੁੰਹ ਅੱਡੀ ਖੜੀ ਹੈ ਪਰਿਵਾਰਿਕ ਜਿੰਮੇਵਾਰੀਆਂ ਦੀ ਅਣਦੇਖੀ ਤੁਹਾਨੂੰ ਸਭ ਨੂੰ ਨਾਰਾਜ਼ਗੀ ਦਾ ਕੇਂਦਰ ਬਣ ਸਕਦੀ ਹੈ। ਨਿਰਪੱਖ ਅਤੇ ਉਦਾਰ ਪਿਆਰ ਲਈ ਇਨਾਮ ਦਿੱਤੇ ਜਾਣ ਦੀ ਸੰਭਾਵਨਾ ਹੈ। ਅੱਜ ਤੁਸੀ ਆਪਣੀ ਕਮਾਈ ਦੀ ਸ਼ਕਤੀ ਨੂੰ ਕਿਵੇਂ ਵਧਾਉਣਾ ਹੈ ਇਸ ਬਾਰੇ ਤੁਹਾਡੇ ਕੋਲ ਸਹਿਜਤਾ ਅਤੇ ਗਿਆਨ ਹੋਵੇਗਾ। ਰਾਤ ਦੇ ਸਮੇਂ ਅੱਜ ਤੁਸੀ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੀ ਘਰ ਦੀ ਛੱਤ ਤੇ ਜਾਂ ਕਿਸੀ ਪਾਰਕ ਵਿਚ ਟਹਿਲਣਾ ਪਸੰਦ ਕਰੋਂਗੇ। ਅੱਜ ਤੁਹਾਨੂੰ ਮਹਿਸੂਸ ਹੋਵੇਗਾ ਕਿ ਵਿਆਹ ਦੇ ਸਮੇਂ ਕੀਤੇ ਗਏ ਸਾਰੇ ਵਚਨ ਸੱਚੇ ਹਨ ਤੁਹਾਡਾ ਜੀਵਨਸਾਥੀ ਹੀ ਤੁਹਾਡਾ ਹਮਦਮ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ – 8

ਤੁਲਾ : ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰਾਂ ਨਹੀਂ ਹੈ ਜਦੋਂ ਤੁਸੀ ਕਿਸਮਤ ਵਾਲੇ ਸਾਬਿਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂ ਕਿ ਥੋੜੀ ਜਿਹੀ ਬਾਤਚੀਤ ਦਿਨਭਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਨਾਵ ਦੇ ਪਲ ਵੀ ਦੇ ਸਕਦੀ ਹੈ। ਘਰ ਦੀਆਂ ਛੋਟੀ ਛੋਟੀ ਚੀਜਾਂ ਤੇ ਅੱਜ ਤੁਹਾਡਾ ਕਾਫੀ ਪੈਸਾ ਖਰਾਬ ਹੋ ਸਕਦਾ ਹੈ ਜਿਸਦੀ ਵਜਾਹ ਨਾਲ ਤੁਸੀ ਮਾਨਸਿਕ ਤਨਾਅ ਵਿਚ ਆ ਸਕਦੇ ਹੋ। ਬੱਚੇੇ ਤੁਹਾਨੂੰ ਆਪਣੀਆਂ ਉਪਲਬਧੀਆਂ ਨਾਲ ਗਰਵ ਦਾ ਅਨੁਭਵ ਕਰਾਉਣਗੇ। ਤੁਹਾਡਾ ਅੱਜ ਦਾ ਦਿਨ ਪਿਆਰ ਦੇ ਰੰਗਾਂ ਵਿਚ ਡੁੱਬ ਜਾਵੇਗਾ ਪਰ ਤੁਸੀ ਆਪਣੇ ਪਿਆਰ ਨਾਲ ਰਾਤ ਦੇ ਸਮੇਂ ਕਿਸੇ ਪੁਰਾਣੀ ਚੀਜ ਬਾਰੇ ਬਹਿਸ ਕਰ ਸਕਦੇ ਹੋ। ਅੱਜ ਲਾਭ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਸੀ ਆਪਣੀ ਗੱਲ ਭਲੀਭਾਂਤ ਰੱਖੋ ਅਤੇ ਕੰਮ ਵਿਚ ਲਗਾਵ ਤੇ ਉਤਸ਼ਾਹ ਦਿਖਾਉ। ਕਿਸੇੇ ਪਾਰਕ ਵਿਚ ਘੁੰਮਦੇ ਸਮੇਂ ਅੱਜ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਸਖਸ਼ ਨਾਲ ਹੋ ਸਕਦੀ ਹੈ ਜਿਸ ਨਾਲ ਅਤੀਤ ਵਿਚ ਤੁਹਾਡੇ ਮਤਭੇਦ ਸਨ। ਰੋਜ਼ਮਰਾ ਦੀ ਵਿਆਹੁਤਾ ਜ਼ਿੰਦਗੀ ਵਿਚ ਅੱਜ ਦਾ ਦਿਨ ਸੁਆਦੀ ਮਿਠਾਈ ਦਾ ਕੰਮ ਕਰੇਗਾ। ਸ਼ੁੱਭ ਰੰਗ- ਸੰਤਰੀ,  ਸ਼ੁੱਭ ਅੰਕ – 3

ਬ੍ਰਿਸ਼ਚਕ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਖਾਸ ਤੋਰ ਤੇ ਜੇਕਰ ਤੁਸੀ ਰਾਤ ਦੇ ਸਮੇਂ ਯਾਤਰਾ ਕਰ ਰਹੇ ਹੋ। ਜਿਨਾਂ ਲੋਕਾਂ ਨੇ ਕਿਸੇੇ ਰਿਸ਼ਤੇਦਾਰ ਤੋਂ ਪੈਸਾ ਉਧਾਰ ਲਿਆ ਸੀ ਉਨਾਂ ਨੂੰ ਉਧਾਰ ਅੱਜ ਕਿਸੇ ਵੀ ਹਾਲਤ ਵਿਚ ਵਾਪਸ ਕਰਨਾ ਪੈ ਸਕਦਾ ਹੈ। ਕੋਈ ਅਜਿਹਾ ਜਿਸਦੇ ਨਾਲ ਤੁਸੀ ਰਹਿੰਦੇ ਹੋ ਤੁਸੀ ਲਾਪਰਵਾਹ ਅਤੇ ਅਨਿਸ਼ਚਿਤ ਵਿਵਹਾਰ ਦੀ ਵਜਾਹ ਤੋਂ ਚਿੜ ਸਕਦੇ ਹੋ। ਪਿਆਰ ਵਿਚ ਨਿਰਾਸ਼ਾ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਮੁਕਾਬਲੇ ਦੇ ਚਲਦੇ ਕੰਮ ਕਾਰ ਦੀ ਅਧਿਕਤਾ ਥਕਾਵਟ ਭਰੀ ਹੋ ਸਕਦੀ ਹੈ। ਸਮੇਂ ਦਾ ਚੱਕਰ ਬਹੁਤ ਤੇਜ਼ ਚਲਦਾ ਹੈ ਇਸ ਲਈ ਸਮਝਦਾਰੀ ਨਾਲ ਵਰਤੋ ਕਰਨਾ ਸਿੱਖੋ ਅਤੇ ਇਸ ਦਾ ਵੱਧ ਲਾਭ ਉਠਾਉ। ਰੋਜ਼ਮਰਾਂ ਦੀਆਂ ਲੋੜਾਂ ਪੂਰੀਆਂ ਨਾ ਹੋਣ ਤੇ ਤੁਹਾਡੇ ਵਿਆਹੁਤ ਜਿੰਦਗੀ ਵਿਚ ਤਣਾਵ ਸੰਭਵ ਹੈ ਖਾਣਾ, ਸਾਫ ਸਫਾਈ ਜਾਂ ਕੋਈ ਘਰੇੱਲੂ ਕੰਮ ਇਸ ਦਾ ਕਾਰਨ ਹੋ ਸਕਦਾ ਹੈ। ਸ਼ੁੱਭ ਰੰਗ- ਪੀਲਾ,  ਸ਼ੁੱਭ ਅੰਕ – 1

ਧਨੂੰ : ਤਨਾਵ ਤੋਂ ਛੁੱਟਕਾਰਾ ਪਾਉਣ ਦੇ ਲਈ ਸੰਗੀਤ ਦਾ ਸਹਾਰਾ ਲਉ। ਅੱਜ ਤੁਹਾਡੇ ਦਫਤਰ ਦਾ ਕੋਈ ਸਹਿਕਰਮੀ ਤੁਹਾਡੀ ਕੀਮਤੀ ਵਸਤੂ ਚੋਰੀ ਕਰ ਸਕਦਾ ਹੈ ਇਸ ਲਈ ਅੱਜ ਆਪਣੇ ਸਾਮਾਨ ਦਾ ਧਿਆਨ ਰੱਖਣ ਦੀ ਲੋੜ ਹੈ। ਤੁਹਾਨੂੰ ਆਪਣਾ ਬਾਕੀ ਸਮਾਂ ਬੱਚਿਆਂ ਨਾਲ ਗੁਜਾਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਕੁਝ ਖਾਸ ਹੀ ਕਿਉਂ ਨਾ ਕਰਨਾ ਪਵੇ। ਵਿਅਕਤੀਗਤ ਸੰਬੰਧ ਸੰਵੇਦਨਸ਼ੀਲ ਅਤੇ ਨਾਜ਼ੁਕ ਰਹਿਣਗੇ। ਆਪਣੇ ਬੌਸ ਦੇ ਹਵਾਲੇ ਮਹੱਤਵਪੂਰਨ ਫਾਈਲਾਂ ਨਾ ਕਰੋ ਜਦੋਂ ਤੱਕ ਤੁਹਾਨੂੰ ਕਲੀਅਰ ਨਹੀਂ ਹੁੰਦਾ ਕਿ ਉਹ ਸੰਪੂਰਨ ਹਨ। ਇਕਾਂਤ ਵਿਚ ਸਮਾਂ ਬਿਤਾਉਣਾ ਚੰਗਾ ਹੈ ਪਰ ਤੁਸੀ ਆਪਣੇ ਦਿਮਾਗ ਵਿਚ ਚੱਲ ਰਹੀ ਕਿਸੇ ਚੀਜ ਬਾਰੇ ਚਿੰਤਤ ਹੋ ਸਕਦੇ ਹੋ ਇਸ ਲਈ ਅਸੀ ਤੁਹਾਨੂੰ ਕਿਸੇ ਤਜ਼ਰਬੇ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਅਤੇ ਆਪਣੀਆਂ ਮੁਸ਼ਕਿਲਾਂ ਨੂੰ ਉਨਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੰਦੇ ਹਾਂ। ਜੀਵਨਸਾਥੀ ਦੇ ਕਾਰਨ ਕੁਝ ਨੁਕਸਾਨ ਹੋ ਸਕਦਾ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ – 5

ਮਕਰ : ਬਾਾਹਰ ਦਾ ਅਤੇ ਖੁੱਲਾ ਖਾਣਾ ਖਾਉਂਦੇ ਸਮੇਂ ਖਾਸ ਤੌਰ ਤੇ ਬਚਾਅ ਧਿਆਨ ਦੇਣ ਦੀ ਲੋੜ ਹੈ ਹਾਲਾ ਕਿ ਬਿਨਾ ਵਜਾਹ ਤਣਾਅ ਨਾ ਲਵੋ ਕਿਉਂ ਕਿ ਇਹ ਤੁਹਾਨੂੰ ਮਾਨਸਿਕ ਕਸ਼ਟ ਦੇ ਸਕਦਾ ਹੈ। ਜੇਕਰ ਤੁੁਸੀ ਸੂਝ ਨਾਲ ਕੰਮ ਲਵੋ ਤਾਂ ਅੱਜ ਜਿਆਦਾ ਪੈਸਾ ਕਮਾ ਸਕਦੇ ਹੋ। ਕਿਸੇ ਦੂੂਰ ਦੇੇ ਰਿਸ਼ਤੇਦਾਰ ਤੋਂ ਅਚਾਨਕ ਆਇਆ ਸੰਦੇਸ਼ ਪਰਿਵਾਰ ਲਈ ਰੋਮਾਂਚਕ ਹੋਵੇਗਾ। ਪਿਆਰ ਬਹਾਰ ਦੀ ਤਰਾਂ ਹੈ ਫੁਲਾਂ, ਹਵਾ, ਧੁੱਪ, ਤਿਤਲੀਆਂ ਤੁਸੀ ਅੱਜ ਰੋਮਾਂਟਿਕ ਗੁੰਝਲਦਾਰ ਮਹਿਸੂਸ ਕਰੋਂਗੇ। ਕਿਸੇ ਨਵੀਂ ਪਰਿਯੋਜਨਾ ਤੇ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚ ਵਿਚਾਰ ਲਉ। ਤੁਹਾਨੂੰ ਆਪਣੇ ਖਾਲੀ ਸਮੇਂ ਦੀ ਵਰਤੋ ਕਰਨੀ ਸਿੱਖਣੀ ਹੋਵੇਗੀ ਜਾਂ ਫਿਰ ਤੁਸੀ ਜ਼ਿੰਦਗੀ ਵਿਚ ਪਿੱਛੇ ਰਹਿ ਜਾਵੋਂਗੇ। ਜੀਵਨਸਾਥੀ ਦੇ ਨਾਲ ਇਹ ਇਕ ਵਧੀਆ ਦਿਨ ਗੁਜ਼ਰਨ ਵਾਲਾ ਹੈ। ਸ਼ੁੱਭ ਰੰਗ- ਬਾਦਾਮੀ,  ਸ਼ੁੱਭ ਅੰਕ – 5

ਕੁੰਭ : ਤੁਹਾਨੂੰ ਕੋਈ ਗਲਤ ਜਾਣਕਾਰੀ ਮਿਲ ਸਕਦੀ ਹੈ ਜਿਸਦੇ ਚੱਲਦੇ ਤੁਸੀ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਸਕਦੇ ਹੋ। ਅੱਜ ਤੁਹਾਨੂੰ ਆਪਣੇ ਭਰਾ ਅਤੇ ਭੈਣ ਦੀ ਮਦਦ ਨਾਲ ਧੰਨ ਲਾਭ ਹੋਣ ਦੀ ਸੰਭਾਵਨਾ ਹੈ। ਤੁਸੀ ਦੋਸਤਾਂ ਦੇ ਨਾਲ ਬੇਹਤਰੀਨ ਸਮਾਂ ਬਿਤਾਉਂਗੇ ਪਰੰਤੂ ਗੱਡੀ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋ। ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜ਼ਰਬਾ ਕਰੋ। ਅੱਜ ਦੇ ਦਿਨ ਕੰਮ ਕਾਰ ਵਿਚ ਤੁਸੀ ਕੁਝ ਵਧੀਆ ਕਰ ਸਕਦੇ ਹੋ। ਦਿਨ ਵਧੀਆ ਹੈ ਦੂਸਰਿਆਂ ਦੇ ਨਾਲ ਨਾਲ ਤੁਸੀ ਆਪਣੇ ਲਈ ਵੀ ਸਮਾਂ ਕੱਢ ਪਾਉਂਗੇ। ਤੁਹਾਡੇ ਜੀਵਨਸਾਥੀ ਦੇ ਚਲਦੇ ਤੁਸੀ ਮਹਿਸੂਸ ਕਰੋਂਗੇ ਕਿ ਸਵਰਗ ਧਰਤੀ ਤੇ ਹੀ ਹੈ। ਸ਼ੁੱਭ ਰੰਗ- ਕਰੀਮ,  ਸ਼ੁੱਭ ਅੰਕ – 9

ਮੀਨ : ਤੁਹਾਡਾ ਰੁੱਖਾ ਬਰਤਾਵ ਤੁਹਾਡੇ ਜੀਵਨਸਾਥੀ ਦਾ ਮੂਡ ਖਰਾਬ ਕਰ ਸਕਦੀ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਕਿਸੀ ਦਾ ਅਨਾਦਰ ਅਤੇ ਗੰਭੀਰਤਾ ਤੋਂ ਨਾ ਲੈਣਾ ਰਿਸ਼ਤੇ ਵਿਚ ਦਰਾਰ ਪਾ ਸਕਦਾ ਹੈ। ਜੇਕਰ ਤੁਸੀ ਸਫਰ ਕਰ ਰਹੇ ਹੋਂ ਤਾਂ ਆਪਣਾ ਕੀਮਤੀ ਸਾਮਾਨ ਦਾ ਵਿਸ਼ੇਸ਼ ਧਿਆਨ ਰੱਖੋ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਸਮਾਨ ਦੇ ਚੋਰੀ ਜਾਂ ਬਦਲਾਅ ਦੀ ਸੰਭਾਵਨਾ ਹੈ। ਘਰ ਵਿਚ ਸਾਫ ਸਫਾਈ ਦੀ ਤੁਰੰਤ ਲੋੜ ਹੈ ਹਮੇਸ਼ਾ ਦੀ ਤਰਾਂ ਇਸ ਕੰਮ ਨੂੰ ਅਗਲੀ ਵਾਰ ਤੇ ਨਾ ਟਾਲੋਂ। ਤੁਹਾਡਾ ਪ੍ਰੇਮੀ ਜਾਂ ਪ੍ਰੇਮਿਕਾ ਅੱਜ ਬਹੁਤ ਗੁੱਸੇ ਵਿਚ ਨਜ਼ਰ ਆ ਰਹੇ ਹਨ ਕਿਉਂ ਕਿ ਇਸ ਦੀ ਵਜਾਹ ਪਰਿਵਾਰਿਕ ਹਾਲਾਤ ਹਨ ਗੱਲ ਕਰਕੇ ਉਨਾਂ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਬੋਸ ਕਿਸੇ ਵੀ ਬਹਾਨੇ ਵਿਚ ਦਿਲਚਸਪੀ ਜ਼ਾਹਿਰ ਨਹੀਂ ਕਰਨਗੇ ਇਸ ਲਈ ਅੱਖਾਂ ਵਿਚ ਬਣੇ ਰਹਿਣ ਦੇ ਲਈ ਆਪਣਾ ਕੰਮ ਚੰਗੀ ਤਰਾਂ ਨਾਲ ਕਰੋ। ਤਣਾਵ ਭਰਿਆ ਦਿਨ ਹੈ ਜਦੋਂ ਨਜ਼ਦੀਕੀ ਲੋਕਾਂ ਨਾਲ ਕਈਂ ਮਤਭੇਦ ਉੱਭਰ ਸਕਦੇ ਹਨ। ਕਿਰਿਆਨੇ ਦੀ ਖਰੀਦਦਾਰੀ ਨੂੰ ਲੈ ਕੇ ਜੀਵਨਸਾਥੀ ਵਿਚਕਾਰ ਤਕਰਾਰ ਸੰਭਵ ਹੈ। ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ – 9

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments