HomeLifestyleHoroscopeToday’s Horoscope 06 July 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ

Today’s Horoscope 06 July 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਸਿਹਤ ਦਾ ਖਿਆਲ ਰੱਖੋ ਨਹੀਂਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ। ਯਾਤਰਾ ਤੁਹਾਨੂੰ ਕੁਝ ਥਕਾਵਟ ਅਤੇ ਤਨਾਵ ਦੇਵੇਗੀ ਪਰੰਤੂ ਆਰਥਿਕ ਤੌਰ ਤੇ ਲਾਭਦਾਇਕ ਸਾਬਿਤ ਹੋਵੇਗੀ। ਪਤਨੀ ਜੀਵਨ ਵਿਚ ਬਦਲਾਅ ਲਿਆਉਣ ਲਈ ਮਦਦ ਕਰੇਗੀ ਆਪਣੇ ਆਪ ਨੂੰ ਇਕ ਜ਼ਿੰਦਾਦਿਲੀ ਇਨਸਾਨ ਬਣਾਉ ਜੋ ਜ਼ਿੰਦਗੀ ਨੂੰ ਆਪਣੀ ਮਿਹਨਤ ਅਤੇ ਆਪਣੇ ਢੰਗਾਂ ਨਾਲ ਬਦਲਣ ਨੂੰ ਪਸੰਦ ਕਰਦਾ ਹੈ ਨਾ ਕਿ ਦੂਜਿਆਂ ਦੇ ਝੁਕਣ ਵਿਚ। ਆਪਣੇ ਪ੍ਰੇਮੀ ਦੀਆਂ ਗੱਲਾਂ ਦੇ ਪ੍ਰਤੀ ਤੁਸੀ ਲੋੜ ਤੋਂ ਜਿਆਦਾ ਸੰਵੇਦਨਸ਼ੀਲ ਰਹੋਂਗੇ ਤੁਹਾਨੂੰ ਆਪਣੇ ਜ਼ਜਬਾਤਾਂ ਨੂੰ ਕਾਬੂ ਵਿਚ ਰੱਖਣ ਦੀ ਲੋੜ ਹੈ ਅਤੇ ਅਜਿਹਾ ਕੁਝ ਕਰਨ ਤੋ ਬਚੋ ਜੋ ਮਾਮਲੇ ਨੂੰ ਹੋਰ ਵਿਗਾੜ ਦੇਵੇ। ਤੁਹਾਨੂੰ ਕੰਮਕਾਰ ਵਿਚ ਚੰਗੇ ਨਤੀਜੇ ਪਾਉਣ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਤੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਤੁਸੀ ਬੋਸ ਦੀਆਂ ਨਜ਼ਰਾਂ ਵਿਚ ਤੁਹਾਡੀ ਨਾਕਾਰਤਮਕ ਥਾਂ ਬਣ ਸਕਦੀ ਹੈ। ਅੱਜ ਤੁਸੀ ਆਪਣਾ ਦਿਨ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਇਕ ਸ਼ਾਤ ਸਥਾਨ ਤੇ ਬਿਤਾਉਣਾ ਪਸੰਦ ਕਰੋਂਗੇ। ਖਰਾਬ ਮਿਜ਼ਾਜ ਦੇ ਚਲਦੇ ਤੁਸੀ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਜੀਵਨ ਸਾਥੀ ਦਾ ਮੂਡ ਆਫ ਹੈ। ਸ਼ੁੱਭ ਰੰਗ – ਨੀਲਾ ,  ਸ਼ੁੱਭ ਅੰਕ – 8

ਬ੍ਰਿਖ : ਇੱਛਾ ਸ਼ਕਤੀ ਦੀ ਘਾਟ ਤੁਹਾਨੂੰ ਭਾਵਨਾਤਮਕ ਅਤੇ ਮਾਨਸਿਕ ਪਰੇਸ਼ਾਨੀਆਂ ਵਿਚ ਫਸਾ ਸਕਦੀ ਹੈ। ਖਾਸ ਲੋਕ ਅਜਿਹੀ ਕਿਸੇ ਵੀ ਯੋਜਨਾ ਵਿਚ ਪੈਸੇ ਲਗਾਉਣ ਲਈ ਤਿਆਰ ਹੋਣਗੇ ਜਿਸ ਤੋਂ ਸੰਭਾਵਨਾ ਨਜ਼ਰ ਆਵੇ ਅਤੇ ਵਿਸ਼ੇਸ਼ ਹੋ। ਤੁਸੀ ਪਰਿਵਾਰ ਦੇ ਮੈਂਬਰਾਂ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰਕੇ ਹਲਕਾ ਮਹਿਸੂਸ ਕਰ ਸਕਦੇ ਹੋ ਪਰੰਤੂ ਕਈਂ ਵਾਰ ਆਪਣੇ ਅਹਿਮ ਨੂੰ ਅੱਗੇ ਰੱਖ ਕੇ ਘਰ ਵਾਲਿਆਂ ਨੂੰ ਜਰੂਰੀ ਗੱਲਾਂ ਨਹੀਂ ਦੱਸਦੇ, ਜੋ ਕਿ ਸਹੀ ਨਹੀਂ ਹੈ ਅਜਿਹਾ ਕਰਨ ਨਾਲ ਮੁਸੀਬਤਾਂ ਵਿਚ ਵਾਧਾ ਹੁੰਦਾ ਹੈ। ਵਿਅਸਤ ਸੜਕ ਤੇ ਤੁਸੀ ਮਹਿਸੂਸ ਕਰੋਂਗੇ ਕਿ ਮੈਂ ਖੁਸ਼ਕਿਸਮਤ ਹਾਂ ਕਿਉਂ ਕਿ ਤੁਹਾਡਾ ਪਿਆਰਾ ਸਭ ਤੋਂ ਚੰਗਾ ਹੈ। ਰਿਟੇਲ ਅਤੇ ਥੋਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ। ਜੋ ਲੇਕ ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਅਸਤ ਸੀ ਅੱਜ ਉਨਾਂ ਨੂੰ ਆਪਣੇ ਲਈ ਆਨੰਦ ਦੇ ਪਲ ਮਿਲਣਗੇ। ਜਦੋਂ ਚੀਜਾਂ ਤੁਹਾਡੇ ਵਿਆਹੁਤ ਜੀਵਨ ਤੇ ਆਉਂਦੀਆਂ ਹਨ ਤਾਂ ਉਹ ਤੁਹਾਡੇ ਹੱਕ ਵਿਚ ਆ ਸਕਦੀਆਂ ਹਨ।  ਸ਼ੁੱਭ ਰੰਗ- ਹਰਾ, ਸ਼ੁੱਭ ਅੰਕ – 1

ਮਿਥੁਨ : ਆਪਣੀਆਂਂ ਨਾਕਾਰਾਤਮਕ ਭਾਵਨਾਵਾਂ ਅਤੇ ਬਿਰਤੀਆਂ ਨੂੰ ਕਾਬੂ ਵਿੱਚ ਰੱਖੋ ਤੁਹਾਡੀ ਰੂੜ੍ਹਵਾਦੀ ਸੋਚ ਪੁਰਾਣੇ ਖਿਆਲ ਤੁਹਾਡੀ ਪ੍ਰਗਤੀ ਵਿਚ ਅੜਚਣ ਬਣ ਸਕਦੀ ਹੈ ਉਸ ਦੀ ਦਿਸ਼ਾ ਬਦਲ ਸਕਦੇ ਹੋ ਅਤੇ ਤੁਹਾਨੂੰ ਰਾਹ ਵਿੱਚ ਅੱਗੇ ਕਈਂ ਮੁਸ਼ਕਿਲਾਂ ਖੜੀ ਕਰ ਸਕਦੀ ਹੈ। ਬੈਂਕ ਨਾਲ ਜੁੜੇ ਲੈਣ ਦੇਣ ਵਿਚ ਕਾਫੀ ਸਾਵਧਾਨੀ ਵਰਤਣ ਦੀ ਲੋੜ ਹੈ। ਘਰੇੱਲੂ ਕੰਮਕਾਰ ਤੁਹਾਨੂੰ ਜ਼ਿਆਦਾਤਰ ਸਮੇਂ ਵਿਚ ਵਿਅਸਤ ਰੱਖੇਗਾ। ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਅੱਜ ਤੁਹਾਡੇ ਪਿਆਰ ਦੀਆਂ ਅੱਖਾਂ ਕੁਝ ਖਾਸ ਦੱਸਣਗੀਆਂ। ਕਿਸੇ ਸਾਂਝੀਦਾਰੀ ਵਾਲੇ ਉੱਦਮ ਵਿਚ ਜਾਣ ਤੋਂ ਬਚੋ ਸੰਭਵ ਹੈ ਕਿ ਭਾਗੀਦਾਰ ਤੁਹਾਡਾ ਭੇਜਿਆ ਲਾਭ ਉਠਾਉਣ ਦੀ ਕੋਸ਼ਿਸ਼ ਕਰੇ। ਜਦੋਂ ਤੁਹਾਨੂੰ ਲਗਦਾ ਹੈ ਕਿ ਤੁਸੀ ਆਪਣੇ ਪਰਿਵਾਰ ਜਾਂ ਦੋਸਤਾਂ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਤੁਸੀ ਪਰੇਸ਼ਾਨ ਹੋ ਸਕਦੇ ਹੋ ਅੱਜ ਵੀ ਤੁਹਾਡੇ ਮਨ ਦੀ ਸਥਿਤੀ ਇਸੇ ਤਰਾਂ ਦੀ ਰਹਿ ਸਕਦੀ ਹੈ। ਆਪਣੇ ਜੀਵਨਸਾਥੀ ਦੇੇ ਪਿਆਰ ਦੀ ਗਰਮਜੋਸ਼ੀ ਰੋਇਲਟੀ ਨਾਲ ਮਹਿਸੂਸ ਕਰੋਂਗੇ। ਸ਼ੁੱਭ ਰੰਗ- ਬਾਦਾਮੀ,  ਸ਼ੁੱਭ ਅੰਕ – 9

ਕਰਕ : ਅਣਚਾਹੇ ਖਿਆਲਾਂ ਨੂੰ ਦਿਮਾਗ ਤੇ ਕਬਜ਼ਾ ਨਾ ਕਰਨ ਦਿਉ। ਸ਼ਾਤ ਅਤੇ ਤਣਾਅ ਰਹਿਤ ਰਹਿਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡੀ ਮਾਨਸਿਕ ਸ਼ਮਤਾ ਵਧੇਗੀ। ਜੇਕਰ ਤੁਸੀ ਨਿਰਵਿਘਨ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਅਤੇ ਇਕ ਸਥਿਰ ਜੀਵਨ ਨਿਰਮਾਣ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਆਰਥਿਕ ਸੰਬੰਧ ਤੇ ਧਿਆਨ ਦੀ ਲੋੜ ਹੈ। ਜਿਸ ਤੇ ਤੁਸੀ ਯਕੀਨ ਕਰਦੇ ਹੋ ਸੰਭਵ ਹੈ ਕਿ ਉਹ ਤੁਹਾਡਾ ਪੂਰਾ ਸੱਚ ਨਾ ਦੱਸ ਰਿਹ ਹੋਵੇ ਤੁਹਾਡੀ ਦੂਜਿਆਂ ਨੂੰ ਸਮਝਾਉਣ ਦੀ ਸਮਰਥਾ ਆਉਣ ਵਾਲੀ ਮੁਸ਼ਕਿਲ ਨੂੰ ਹੱਲ ਕਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਆਸਮਾਨ ਚਮਕਦਾਰ ਨਜ਼ਰ ਆਵੇਗਾ ਫੁੱਲਾਂ ਵਿਚ ਜ਼ਿਆਦਾ ਰੰਗ ਦਿਸਣਗੇ ਤੁਹਾਡੇ ਨੇੜੇ ਤੇੜੇ ਸਭ ਕੁਝ ਚਮਕ ਉਠੇਗਾ ਕਿਉਂ ਕਿ ਤੁਸੀ ਪਿਆਰ ਵਿਚ ਹੋ। ਇਸ ਰਾਸ਼ੀ ਦੇ ਚਿੰਨ੍ਹ ਵਾਲੇ ਨੂੰ ਕੰਮਕਾਰ ਵਿਚ ਜਰੂਰਤ ਤੋਂ ਜਿਆਦਾ ਬੋਲਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੀ ਈਮੇਜ਼ ਤੇ ਮਾੜਾ ਅਸਰ ਪੈ ਸਕਦਾ ਹੈ ਇਸ ਰਾਸ਼ੀ ਦੇ ਕਾਰੋਬਾਰੀਆਂ ਨੂੰ ਕਿਸੇ ਪੁਰਾਣੇ ਨਿਵੇਸ਼ ਦੀ ਵਜਾਹ ਨਾਲ ਅੱਜ ਘਾਟਾ ਹੋਣ ਦੀ ਸੰਭਾਵਨਾ ਹੈ। ਜਿਹੜੇ ਲੋਕ ਘਰ ਤੋਂ ਬਾਹਰ ਰਹਿੰਦੇ ਹਨ ਅੱਜ ਉਹ ਆਪਣੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਦੇ ਸਮੇਂ ਕਿਸੇ ਬਗੀਚੇ ਜਾਂ ਸ਼ਾਤ ਥਾਂ ਤੇ ਸਮਾਂ ਬਿਤਾਉਣਾ ਪਸੰਦ ਕਰਨਗੇ। ਅੱਜ ਤੁਹਾਡਾ ਜੀਵਨਸਾਥੀ ਤੁਹਾਨੂੰ ਪਿਆਰ ਅਤੇ ਸੁਖ ਦੇ ਲੋਕ ਦੀ ਸੈਰ ਕਰਾ ਸਕਦਾ ਹੈ। ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ -2

ਸਿੰਘ  : ਅੱਜ ਸਵਾਰਥੀ ਆਦਮੀ ਤੋਂ ਬਚਣ ਦੀ ਕੋਸ਼ਿਸ਼ ਕਰੋ ਉਹ ਤੁਹਾਨੂੰ ਤਨਾਵ ਦੇ ਸਕਦਾ ਹੈ। ਅਤਿਰਿਕਿਤ ਉਮਰ ਦੇ ਲਈ ਆਪਣੇ ਸੁਜਨਾਤਮਕ ਵਿਚਾਰਾਂ ਦਾ ਲਉ। ਸ਼ਾਮ ਨੂੰ ਦੋਸਤਾਂ ਨਾਲ ਘੁੰਮੋ ਫਿਰੋ ਕਿਉਂ ਕਿ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਅੱਜ ਤੁਸੀ ਆਤਮਿਕ ਪਿਆਰ ਦੀ ਮਦਹੋਸ਼ੀ ਮਹਿਸੂਸ ਕਰੋਂਗੇ ਇਸ ਲਈ ਕੁਝ ਸਮਾਂ ਬਚਾ ਕੇ ਰੱਖੋ। ਜਿਸ ਪਹਿਚਾਣ ਅਤੇ ਪੁਰਸਕਾਰ ਦੀ ਉਮੀਦ ਤੁਸੀ ਕਰ ਰਹੇ ਸੀ ਉਹ ਬਾਅਦ ਦੇ ਲਈ ਰੁਕ ਸਕਦੀ ਹੈ ਤੁਹਾਨੂੰ ਨਿਰਾਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਘਰ ਵਿਚ ਤੁਸੀ ਜ਼ਿਆਦਾਤਰ ਸਮਾਂ ਤੁਸੀ ਸੋਂ ਕੇ ਗੁਜਾਰ ਸਕਦੇ ਹੋ ਸ਼ਾਮ ਦੇ ਸਮੇਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡਾ ਕਿੰਨਾ ਕੀਮਤੀ ਸਮਾਂ ਬਰਬਾਦ ਕਰ ਦਿੱਤਾ ਹੈ। ਜੀਵਨਸਾਾਥੀ ਦੀ ਵਜਾਹ ਨਾਲ ਮਹਿਸੂਸ ਹੋਵੇਗਾ ਕਿ ਉਨਾਂ ਦੇ ਦੁਨੀਆਂ ਵਿਚ ਤੁਸੀ ਹੀ ਖਾਸ ਹੋ। ਸ਼ੁੱਭ ਰੰਗ- ਪੀਲਾ,  ਸ਼ੁੱਭ ਅੰਕ -3

ਕੰਨਿਆ : ਬੱਚਿਆਂ ਦੇ ਨਾਲ ਤੁਸੀ ਸਕੂਨ ਪਾਉਂਗੇ ਬੱਚਿਆਂ ਦੀ ਇਹ ਸ਼ਮਤਾ ਕੁਦਰਤੀ ਹੈ ਅਤੇ ਨਾ ਕੇਵਲ ਤੁਹਾਡੇ ਪਰਿਵਾਰ ਦੇ ਬੱਚਿਆਂ ਵਿਚ ਬਲਕਿ ਹਰ ਬੱਚੇ ਵਿਚ ਇਹ ਗੁਣ ਹੁੰਦਾ ਹੈ ਉਹ ਤੁਹਾਨੂੰ ਸਕੂਨ ਅਤੇ ਰਾਹਤ ਦੇ ਸਕਦਾ ਹੈ। ਰਿਅਲ ਅਸਟੇਟ ਸਬੰਧੀ ਨਿਵੇਸ਼ ਤੁਹਾਨੂੰ ਚੰਗਾ ਮੁਨਾਫਾ ਦੇਵੇਗਾ। ਨਵਜੰਮੇਂ ਬੱਚੇ ਦੀ ਖਰਾਬ ਸਿਹਤ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ ਇਸ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਡਾਕਟਰ ਨਾਲ ਭਲੀਭਾਂਤ ਸਲਾਹ ਲਿਉ ਕਿਉਂ ਕਿ ਥੋੜੀ ਜਿਹੀ ਲਾਪਰਵਾਹੀ ਬਿਮਾਰੀ ਨੂੰ ਬਦ ਤੋਂ ਬਦਤਰ ਬਣ ਸਕਦੀ ਹੈ। ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜੇਗਾ ਤੁਹਾਡਾ ਦਿਨ ਤੁਹਾਡੇ ਪਿਆਰ ਦੀ ਮੁਸਕਾਨ ਨਾਲ ਸ਼ੁਰੂ ਹੋਵੇਗਾ ਅਤੇ ਖਤਮ ਵਿਚ ਸੁਪਨਿਆਂ ਵਿਚ ਹੋਵੇਗਾ ਜੋ ਲੋਕ ਵਿਦੇਸ਼ ਵਪਾਰ ਨਾਲ ਜੁੜੇ ਹਨ ਨੂੰ ਲੋੜੀਂਦੇ ਨਤੀਜੇ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਇਸ ਰਾਸ਼ੀ ਦੇ ਚਿੰਨ੍ਹ ਦੇ ਮਿਹਨਤਕਸ਼ ਨਿਵਾਸੀ ਅੱਜ ਕੰਮ ਦੇ ਸਥਾਨ ਤੇ ਅੱਜ ਆਪਣੇ ਪ੍ਰਤਿਭਾ ਦੀ ਪੂਰੀ ਵਰਤੋਂ ਕਰ ਸਕਦੇ ਹਨ। ਇਸ ਰਾਸ਼ੀ ਦੇ ਵਿਦਿਆਰਥੀ ਮੋਬਾਇਲ ਫੋਨ ਤੇ ਸਾਰਾ ਦਿਨ ਬਰਬਾਦ ਕਰ ਸਕਦੇ ਹਨ। ਸੰਭਾਵਨਾ ਹੈ ਕਿ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਤਣਾਵ ਹੋਰ ਵੱਧ ਸਕਦਾ ਹੈ ਲੰਬੇ ਸਮੇਂ ਲਈ ਇਹ ਤੁਹਾਡੇ ਰਿਸ਼ਤੇ ਲਈ ਵਧੀਆ ਨਹੀਂ ਰਹੇਗਾ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ- 6

ਤੁਲਾ : ਤੁਹਾਡੇ ਪਰਿਵਾਰ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਜਿਸਦੇ ਚੱਲਦੇ ਤੁਸੀ ਖਿੱਝ ਮਹਿਸੂਸ ਕਰ ਸਕਦੇ ਹੋ। ਲੋੜ ਤੋਂ ਜ਼ਿਆਦਾ ਖਰਚ ਕਰਨ ਅਤੇ ਚਲਾਕੀ ਭਰੀ ਆਰਥਿਕ ਯੋਜਨਾਵਾਂ ਤੋਂ ਬਚੋ। ਕਈਂ ਦੋਸਤ ਆਪਣੀ ਨਿੱਜੀ ਸਮੱਸਿਆ ਦੇ ਲਈ ਸਮਾਧਾਨ ਲਈ ਤੁਹਾਡੇ ਤੋਂ ਕੁਝ ਮੰਗ ਸਕਦਾ ਹੈ। ਤੁਸੀ ਸ਼ੋਸ਼ਲ ਮੀਡੀਆ ਤੇ ਆਪਣੇ ਪਾਰਟਨਰ ਦੇ ਕੁਝ ਸੰਦੇਸ਼ ਚੈੱਕ ਕਰੋਂਗੇ ਤੁਹਾਨੂੰ ਖੂਬਸੂਰਤ ਤੋਹਫੇ ਦਾ ਅਹਿਸਾਸ ਹੋਵੇਗਾ। ਯੋਗ ਕਰਮਚਾਰੀਆਂ ਨੂੰ ਤਰੱਕੀ ਅਤੇ ਆਰਥਿਕ ਮੁਨਾਫਾ ਹੋ ਸਕਦਾ ਹੈ। ਅੱਜ ਲੋਕ ਤੁਹਾਡੀ ਉਹ ਹੀ ਪ੍ਰਸੰਸਾ ਕਰਨਗੇ ਜਿਸ ਨੂੰ ਤੁਸੀ ਹਮੇਸ਼ਾ ਤੋਂ ਸੁਣਨਾ ਚਾਹੁੰਦੇ ਹੋ। ਵਿਵਾਹਿਕ ਜ਼ਿੰਦਗੀ ਦੇ ਕਈਂ ਲਾਭ ਵੀ ਹੁੰਦੇ ਹਨ ਅਤੇ ਅੱਜ ਤੁਸੀ ਉਨਾਂ ਸਾਰਿਆਂ ਦਾ ਅੁਭਵ ਕਰ ਸਕਦੇ ਹੋ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ – 6

ਬ੍ਰਿਸ਼ਚਕ : ਨਫਰਤ ਦੀ ਭਾਵਨਾ ਮਹਿੰਗੀ ਪੈ ਸਕਦੀ ਹੈ ਇਹ ਨਾ ਕੇਵਲ ਤੁਹਾਡੀ ਸਹਿਣ ਸ਼ਕਤੀ ਨੂੰ ਘਟਾਉਂਦੀ ਹੈ ਬਲਕਿ ਤੁਹਾਡੇ ਗਿਆਨ ਨੂੰ ਜ਼ਰ ਲਗਾ ਦੇਂਦੀ ਹੈ ਅਤੇ ਰਿਸ਼ਤਿਆਂ ਵਿਚ ਹਮੇਸ਼ਾ ਲਈ ਦਰਾਰ ਪਾ ਦਿੰਦੀ ਹੈ। ਅੱਜ ਤੁਸੀ ਪੈਸਾ ਇਕੱਠਾ ਕਰਨ ਅਤੇ ਬਚਾਉਣ ਦਾ ਹੁੱਨਰ ਸਿੱਖ ਸਕਦੇ ਹੋ ਅਤੇ ਇਸ ਦੀ ਸਹੀ ਵਰਤੋ ਕਰ ਸਕਦੇ ਹੋ। ਤੁਸੀ ਮਾਤਾ ਪਿਤਾ ਨੂੰ ਖੁਸ਼ ਕਰਨ ਵਿਚ ਮੁਸ਼ਕਿਲ ਮਹਿਸੂਸ ਕਰੋਂਗੇ ਉਨਾਂ ਨੂੰ ਸਮਝਣ ਅਤੇ ਉਨਾਂ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ ਤੁਹਾਨੂੰ ਸਾਕਾਰਤਮਕ ਨਤੀਜਾ ਮਿਲੇਗਾ ਉਨਾਂ ਨੂੰ ਤੁਹਾਡੀ ਪਰਵਾਹ ਪਿਆਰ ਅਤੇ ਸਮੇਂ ਦੀ ਲੋੜ ਹੈ। ਪਿਆਰ ਅਤੇ ਰੋਮਾਂਸ ਤੁਹਾਡੇ ਮੂਡ ਨੂੰ ਖੂਸ਼ੀ ਭਰਿਆ ਰੱਖਣਗੇ। ਨਵੀਂਂ ਸਾਂਝੀਦਾਰੀ ਅੱਜ ਦੇ ਦਿਨ ਲਾਭਦਾਇਕ ਰਹੇਗੀ। ਜਦੋਂ ਤੁਹਾਨੂੰ ਲਗਦਾ ਹੈ ਕਿ ਤੁਸੀ ਆਪਣੇ ਪਰਿਵਾਰ ਜਾਂ ਦੋਸਤਾਂ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਤੁਸੀ ਪਰੇਸ਼ਾਨ ਹੋ ਸਕਦੇ ਹੋ ਅੱਜ ਵੀ ਤੁਹਾਡੇ ਮਨ ਦੀ ਸਥਿਤੀ ਇਸੇ ਤਰਾਂ ਦੀ ਰਹਿ ਸਕਦੀ ਹੈ। ਹਾਲ ਹੀ ਵਿਚ ਪਿਛਲੇ ਸਮੇਂ ਆਈਆਂ ਔਕੜਾਂ ਦੇ ਬਾਵਜੂਦ, ਅੱਜ ਤੁਹਾਡਾ ਜੀਵਨਸਾਥੀ ਤੁਹਾਡੀ ਉਨਾਂ ਚੰਗੀਆਂ ਭਾਵਨਾਵਾਂ ਨੂੰ ਦਰਸਾਏਗਾ ਜੋ ਉਸ ਲਈ ਤੁਹਾਡੇ ਨਾਲ ਹੈ।  ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ – 3

ਧਨੂੰ : ਕਿਸੇ ਦੋਸਤ ਦੇ ਨਾਲ ਗਲਤਫਹਿਮੀ ਅਪ੍ਰਿਯ ਹਾਲਾਤ ਖੜੇ ਕਰ ਸਕਦੀ ਹੈ ਕਿਸੇ ਵੀ ਫੈਸਲੇਂ ਤੇ ਪਹੁੰਚਣ ਤੋਂ ਪਹਿਲਾਂ ਸੰਤੁਲਿਤ ਨਜ਼ਰੀਏ ਨਾਲ ਦੋਨਾਂ ਪੱਖਾਂ ਨੂੰ ਪਰਖੋ। ਰਿਅਲ ਅਸਟੇਟ ਅਤੇ ਆਰਥਿਕ ਲੈਣ ਦੇਣ ਦੇ ਲਈ ਚੰਗਾ ਦਿਨ ਹੈ। ਪ੍ਰਾਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧਿਆਂ ਲਈ ਚੰਗਾ ਮੋਕਾ ਹੈ। ਤੁਹਾਡੀ ਮੁਸਕਰਾਾਹਟ ਦਾ ਕੋਈ ਅਰਥ ਨਹੀਂ ਹਾਸੇ ਵਿਚ ਕੋਈ ਧੁਨ ਦਿਲ ਨੂੰ ਨਹੀਂ ਭੁੱਲਦੀ ਕਿਉਂ ਕਿ ਤੁਸੀ ਕੰਪਨੀ ਨੂੰ ਯਾਦ ਕਰਦੇ ਹੋ। ਦਿਲ ਦੇ ਕਰੀਬ ਲੋਕਾਂ ਦੇ ਨਾਲ ਤੁਹਾਡਾ ਮਨ ਸਮਾਂ ਬਿਤਾਉਣ ਨੂੰ ਕਰੇਗਾ ਪਰੰਤੂ ਤੁਸੀ ਅਜਿਹਾ ਕਰਨ ਵਿਚ ਸਫਲ ਨਹੀਂ ਹੋ ਪਾਉਂਗੇ। ਅੱਜ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਦੇ ਜ਼ਿਆਦਾ ਸਮਾਂ ਮਿਲੇਗਾ, ਪਰ ਸਿਹਤ ਵਿਚ ਗੜਬੜ ਹੋ ਸਕਦੀ ਹੈ। ਲੋਕ ਪਹਿਲਾਂ ਸਿਹਤ ਦੇ ਖਰਚੇ ਤੇ ਪੈਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਅਦ ਵਿਚ ਪੈਸੇ ਦੀ ਕੀਮਤ ਤੇ ਉਨਾਂ ਦੀ ਚੰਗੀ ਸਿਹਤ ਲੈਣ ਦੀ ਕੋਸ਼ਿਸ਼ ਕਰਦੇ ਹਨ ਸਿਹਤ ਅਸਲ ਧਨ ਹੈ ਇਸ ਲਈ ਇਸ ਤੋਂ ਛੁਟਕਾਰਾ ਪਾਉ ਅਤੇ ਜ਼ਿੰਦਾਦਿਲ ਜ਼ਿੰਦਗੀ ਜੀਉ।  ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ – 2

ਮਕਰ : ਦੂਸਰਿਆਂ ਦੇ ਲਈ ਖਰਾਬ ਨੀਆਤ ਰੱਖਣਾ ਮਾਨਸਿਕ ਤਣਾਅ ਨੂੰ ਜਨਮ ਦਿੰਦਾ ਹੈ ਇਸ ਤਰਾਂ ਦੇ ਵਿਚਾਰਾਂ ਤੋਂ ਬਚੋ ਕਿਉਂ ਕਿ ਇਹ ਸਮਾਂ ਬਰਬਾਦ ਕਰਦੇ ਹਨ ਅਤੇ ਤੁਹਾਡੀ ਸ਼ਮਤਾ ਨੂੰ ਖਤਮ ਕਰਦੇ ਹਨ। ਅੱਜ ਤੁਹਾਨੂੰ ਬੇਵਜਾਹ ਪੈਸਾ ਖਰਚ ਕਰਨ ਤੋਂ ਖੁਦ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਲੋੜ ਦੇ ਸਮੇਂ ਤੁਹਾਡੇ ਕੋਲ ਪੈਸੇ ਦੀ ਘਾਟ ਹੋ ਸਕਦੀ ਹੈ। ਤੁਹਾਨੂੰ ਆਪਣਾ ਬਾਕੀ ਸਮਾਂ ਬੱਚਿਆਂ ਨਾਲ ਗੁਜਾਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਕੁਝ ਖਾਸ ਹੀ ਕਿਉਂ ਨਾ ਕਰਨਾ ਪਵੇ। ਪਿਆਰੇ ਨੂੰ ਅੱਜ ਤੁਹਾਡੀ ਕੋਈ ਗੱਲ ਚੁਬ ਸਕਦੀ ਹੈ ਉਹ ਤੁਹਾਡੇ ਨਾਲ ਰੁੱਸਣ ਇਸ ਤੋਂ ਪਹਿਲਾਂ ਹੀ ਆਪਣੀ ਗਲਤੀ ਦਾ ਅਹਿਸਾਸ ਕਰ ਲਉ ਅਤੇ ਮਨਾ ਲਉ। ਖਾਸ ਲੋਕਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਅੱਖ ਤੇ ਕੰਨ ਖੁੱਲੇ ਰੱਖੋ ਹੋ ਸਕਦਾ ਹੈ ਕਿ ਤੁਹਾਡੇ ਹੱਥ ਕੋਈ ਕੀਮਤੀ ਵਿਚਾਰ ਲੱਗ ਜਾਵੇ। ਕਿਸੇੇ ਪਾਰਕ ਵਿਚ ਘੁੰਮਦੇ ਸਮੇਂ ਅੱਜ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਸਖਸ਼ ਨਾਲ ਹੋ ਸਕਦੀ ਹੈ ਜਿਸ ਨਾਲ ਅਤੀਤ ਵਿਚ ਤੁਹਾਡੇ ਮਤਭੇਦ ਸਨ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਜਵਾਨੀ ਵਿਚ ਵਾਪਸ ਚਲੇ ਜਾਉਂਗੇ ਯਾਦ ਰੱਖੋ ਉਹ ਸਭ ਮਜ਼ੇ ਦੁਬਾਰਾ ਲਵੋਂਗੇ। ਸ਼ੁੱਭ ਰੰਗ- ਨੀਲਾ,  ਸ਼ੁੱਭ ਅੰਕ – 7

ਕੁੰਭ : ਬਜ਼ੁਰਗ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਹਾਲਾਂ ਕਿ ਪੈਸਾ ਤੁਹਾਡੇ ਲਈ ਮਹੱਤਰਵੂਰਨ ਤੱਥ ਹੈ ਪਰੰਤੂ ਧੰਨ ਨੂੰ ਲੈ ਕੇ ਸੰਜੀਦਾ ਨਾ ਹੋ ਜਾਵੇ ਕਿ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇ। ਜਦੋਂ ਤੁਸੀ ਇਕੱਲਾਪਣ ਮਹਿਸੂਸ ਕਰੋ ਤਾਂ ਆਪਣੇ ਪਰਿਵਾਰ ਦੀ ਮਦਦ ਲਉ ਇਹ ਤੁਹਾਨੂੰ ਉਦਾਸੀ ਤੋਂ ਬਚਾਉਗਾ ਨਾਲ ਹੀ ਇਹ ਸਮਝਦਾਰੀ ਭਰਿਆ ਫੈਸਲਾ ਲੈਣ ਵਿਚ ਤੁਹਾਡੀ ਮਦਦ ਕਰੇਗਾ। ਵਿਅਕਤੀਗਤ ਸੰਬੰਧ ਸੰਵੇਦਨਸ਼ੀਲ ਅਤੇ ਨਾਜ਼ੁਕ ਰਹਿਣਗੇ। ਆਪਣੇ ਕੰਮ ਵਿਚ ਤੇਜੀ ਲਿਆਉਣ ਦੇ ਲਈ ਤੁਸੀ ਤਕਨੀਕ ਨਾਲ ਜੁੜੀ ਚੀਜਾਂ ਵਿਚ ਨਿਵੇਸ਼ ਕਰ ਸਕਦੇ ਹੋ। ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਦੇ ਲਈ ਚੰਗਾ ਦਿਨ ਹੈ। ਇਕ ਕਰੀਬੀ ਦੋਸਤ ਜਾਂ ਗੁਆਂਢੀ ਦੀ ਵਜਾਹ ਨਾਲ ਅੱਜ ਵਿਆਹੁਤ ਜੀਵਨ ਤਕਰਾਰ ਸੰਭਵ ਹੈ। ਸ਼ੁੱਭ ਰੰਗ- ਬਾਦਾਮੀ , ਸ਼ੁੱਭ ਅੰਕ -9

ਮੀਨ : ਤੁਸੀ ਆਪਣੇ ਕੰਮ ਵਿਚ ਇਕਾਗਰਤਾ ਬਰਕਰਾਰ ਰੱਖਣ ਵਿਚ ਦਿੱਕਤ ਮਹਿਸੂਸ ਕਰ ਰਹੇ ਹੋ ਕਿਉਂ ਕਿ ਅ੍ੱਜ ਤੁਹਾਡੀ ਸਿਹਤ ਪੂਰੀ ਤਰਾਂ ਠੀਕ ਨਹੀਂ ਹੈ। ਜੇਕਰ ਤੁਸੀ ਲੋਨ ਲੈਣ ਵਾਲੇ ਸੀ ਅਤੇ ਕਾਫੀ ਦਿਨਾਂ ਤੋਂ ਇਸ ਕੰਮ ਵਿਚ ਲੱਗੇ ਹੋਏ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਲੋਨ ਮਿਲ ਸਕਦਾ ਹੈ। ਵਿਵਾਦ, ਮਤਭੇਦ ਅਤੇ ਦੂਜਿਆਂ ਦੀਆਂ ਆਪਸੀ ਕਮੀਆਂ ਕੱਢਣ ਦੀ ਆਦਤ ਨੂੰ ਨਜ਼ਰ ਅੰਦਾਜ਼ ਕਰੋ। ਰੁਕੇ ਕੰਮਾਂ ਦੇ ਬਾਵਜੂਦ ਰੋਮਾਂਸ਼ ਅਤੇ ਬਹਰ ਘੁੰਮਣਾ ਫਿਰਨਾ ਤੁਹਾਡੇ ਦਿਲ ਦਿਮਾਗ ਤੇ ਛਾਇਆ ਰਹੇਗਾ। ਅੱਜ ਦੇ ਦਿਨ ਤੁਸੀ ਸਭ ਦੇ ਧਿਆਨ ਦਾ ਕੇਂਦਰ ਹੋਵੋਂਗੇ ਅਤੇ ਸਫਲਤਾ ਤੁਹਾਡੀ ਪਹੁੰਚ ਵਿਚ ਹੋਵੇਗੀ। ਅੱਜ ਦੇ ਦਿਨ ਤੁੁਸੀ ਬਹੁਤ ਵਿਅਸਤ ਰਹੋਂਗੇ ਪਰੰਤੂ ਮਨਪਸੰਦ ਦੇ ਕੰਮਾਂ ਨੂੰ ਕਰਨ ਦੇ ਲਈ ਵੀ ਤੁਹਾਡੇ ਕੋਲ ਉੱਤਮ ਸਮਾਂ ਹੋਵੇਗਾ। ਲਗਦਾ ਹੈ ਕਿ ਤੁਸੀ ਆਪਣੇ ਜੀਵਨਸਾਥੀ ਤੇ ਖਾਸ ਧਿਆਨ ਦੇਣ ਜਾ ਰਹੇ ਹੋ। ਸ਼ੁੱਭ ਰੰਗ- ਕਰੀਮ,  ਸ਼ੁੱਭ ਅੰਕ -5

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments