HomePunjabਅੱਜ ਜਲੰਧਰ 'ਚ 'ਸੀ.ਐੱਮ. ਯੋਗਸ਼ਾਲਾ ਦੀ ਹੋਈ ਸ਼ੁਰੂਆਤ

ਅੱਜ ਜਲੰਧਰ ‘ਚ ‘ਸੀ.ਐੱਮ. ਯੋਗਸ਼ਾਲਾ ਦੀ ਹੋਈ ਸ਼ੁਰੂਆਤ

ਚੰਡੀਗੜ੍ਹ : ਅੰਤਰਰਾਸ਼ਟਰੀ ਯੋਗ (International Yoga) ਦਿਵਸ ਤੋਂ ਠੀਕ ਇਕ ਦਿਨ ਪਹਿਲਾਂ ਅੱਜ ਜਲੰਧਰ ‘ਚ ‘ਸੀ.ਐੱਮ. ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ। ਇੱਥੇ ਪੀ.ਏ.ਪੀ. ਹੈੱਡਕੁਆਰਟਰ ਦੇ ਖੇਡ ਮੈਦਾਨ ਵਿੱਚ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਸੀ.ਐਮ. ਮਾਨ ਨੇ ਯੋਗਾ ਵੀ ਕੀਤਾ। ਇਸ ਮੌਕੇ ਰਾਘਵ ਚੱਢਾ ਸਮੇਤ ਕਈ ਮੰਤਰੀਆਂ ਨੇ ਹਿੱਸਾ ਲਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਿਹਤ ਲਈ ਸਮਾਂ ਕੱਢਣਾ ਵੀ ਜ਼ਰੂਰੀ ਹੈ, ਜੇਕਰ ਤੁਸੀਂ ਸਿਹਤਮੰਦ ਰਹਿਣਗੇ ਤਾਂ ਸਕਾਰਾਤਮਕ ਰਹਿਣਗੇ। ਮੇਰਾ ਮਕਸਦ ਹੈ ਮੇਰਾ ਪੰਜਾਬ ਤੰਦਰੁਸਤ ਹੋਵੇ। ਕੇਜਰੀਵਾਲ ਨੇ ਦਿੱਲੀ ਵਿੱਚ ਯੋਗਸ਼ਾਲਾ ਵੀ ਸ਼ੁਰੂ ਕੀਤੀ ਪਰ ਐੱਲ.ਜੀ. ਇਸ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ‘ਤੇ ਮਿਸ ਕਾਲ ਕਰੋ, ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments