Homeਦੇਸ਼ਦੇਸ਼ ਨੂੰ ਮਿਲੇਗਾ 5 ਵੰਦੇ ਭਾਰਤ ਟਰੇਨਾਂ ਦਾ ਤੋਹਫ਼ਾ

ਦੇਸ਼ ਨੂੰ ਮਿਲੇਗਾ 5 ਵੰਦੇ ਭਾਰਤ ਟਰੇਨਾਂ ਦਾ ਤੋਹਫ਼ਾ

ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਭੋਪਾਲ (Bhopal) ਆਉਣਗੇ ਅਤੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ (Rani Kamalapati Railway Station) ‘ਤੇ ਪਹੁੰਚਣਗੇ ਜਿੱਥੇ ਪੰਜ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।

ਇਹ ਪੰਜ ਵੰਦੇ ਭਾਰਤ ਰੇਲ ਗੱਡੀਆਂ ਹਨ; ਭੋਪਾਲ (ਰਾਣੀ ਕਮਲਾਪਤੀ)— ਇੰਦੌਰ ਵੰਦੇ ਭਾਰਤ ਐਕਸਪ੍ਰੈੱਸ; ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ ਵੰਦੇ ਭਾਰਤ ਐਕਸਪ੍ਰੈਸ; ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈਸ; ਧਾਰਵਾੜ-ਬੰਗਲੌਰ ਵੰਦੇ ਭਾਰਤ ਐਕਸਪ੍ਰੈਸ ਅਤੇ ਗੋਆ (ਮਡਗਾਂਵ)-ਮੁੰਬਈ ਵੰਦੇ ਭਾਰਤ ਐਕਸਪ੍ਰੈਸ। ਉਹ ਇਨ੍ਹਾਂ ਵਿੱਚੋਂ ਆਖਰੀ ਤਿੰਨ ਨੂੰ ਵਰਚੁਅਲ ਮਾਧਿਅਮ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments