Home ਪੰਜਾਬ Tarn Taran By-Election : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਅੱਗੇ

Tarn Taran By-Election : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਅੱਗੇ

0

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਦਾ ਪਹਿਲਾ ਰੁਝਾਨ ਸਵੇਰੇ 8:55 ਵਜੇ ਆ ਗਿਆ ਹੈ। ਇਸ ਪਹਿਲੇ ਰਾਊਂਡ ਵਿੱਚ, ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਸੁਖਵਿੰਦਰ ਕੌਰ ਅੱਗੇ ਹਨ

ਪਹਿਲੇ ਰਾਊਂਡ ‘ਚ ਕਿਸਨੂੰ ਕਿੰਨੀਆਂ ਵੋਟਾਂ?
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ‘ਚ ਅਕਾਲੀ ਦਲ (SAD) ਦੀ ਸੁਖਵਿੰਦਰ ਕੌਰ ਨੂੰ 2910 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ , AAP ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 2285 ਵੋਟਾਂ ਹਾਸਲ ਹੋਈਆਂ ਹਨ। ਫਿਲਹਾਲ, ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅਗਲੇ ਰਾਊਂਡਾਂ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋਵੇਗੀ।

ਪਹਿਲਾ ਰੁਝਾਣ

1. ਅਕਾਲੀ ਦਲ- 2910

2. ਆਮ ਆਦਮੀ ਪਾਰਟੀ- 2285

3. ਕਾਂਗਰਸ-1379

4. ਵਾਰਸ ਪੰਜਾਬ ਦੇ-1005

5. ਭਾਜਪਾ- 282

NO COMMENTS

LEAVE A REPLY

Please enter your comment!
Please enter your name here

Exit mobile version