ਪੰਜਾਬ Tarn Taran By-Election : ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜਿੱਤੇ , ਰਸਮੀ ਐਲਾਨ ਹੋਣਾ ਬਾਕੀ By Jasveer K - November 14, 2025 0 FacebookTwitterPinterestWhatsApp ਤਰਨਤਾਰਨ: ਤਰਨਤਾਰਨ ਜਿਮਨੀ ਚੋਣ “ਆਪ” ਦੇ ਵੱਲੋਂ ਜਿੱਤ ਲਈ ਗਈ ਹੈ। ਹਾਲਾਂਕਿ ਰਸਮੀ ਤੌਰ ‘ਤੇ ਐਲਾਨ ਹੋਣਾ ਬਾਕੀ ਹੈ। ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰਹੇ ਹਨ।