Home ਪੰਜਾਬ ਸ. ਸੁਖਜੀਤ ਸਿੰਘ ਭੁੱਲਰ ਵੱਲੋਂ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਭਾਲਣ ਤੇ...

ਸ. ਸੁਖਜੀਤ ਸਿੰਘ ਭੁੱਲਰ ਵੱਲੋਂ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਕੀਤਾ ਭੇਂਟ

0

ਪੰਜਾਬ (ਜਗਪ੍ਰੀਤ ਸਿੰਘ ਮਹਾਜਨ) : ਸ. ਸੁਖਜੀਤ ਸਿੰਘ ਭੁੱਲਰ ਵੱਲੋਂ ਮੁੱਖ ਇੰਜੀਨੀਅਰ ਵਿਜੀਲੈਂਸ ਦਾ ਚਾਰਜ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਉੱਤੇ ਨਿਗਰਾਨ ਇੰਜੀਨੀਅਰ BML ਸਰਕਲ ਸ੍ਰੀ. ਅੰਕਿਤ ਧੀਰ, S.D.O ਲਹਿਲ ਸ੍ਰੀ ਗੁਰਪ੍ਰੀਤ ਸਿੰਘ, S.D.O ਵਿਜੀਲੈਂਸ ਦਸ਼ਰਥ ਅਤੇ ਮੋਹਿਤ ਬਾਂਸਲ, ਜੇ.ਈ. ਵਿਕਰਮਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਸੰਦੀਪ ਗਰਗ ਸ਼ਾਮਿਲ ਰਹੇ।

NO COMMENTS

LEAVE A REPLY

Please enter your comment!
Please enter your name here

Exit mobile version