HomePunjabਲੋਕ ਸਭਾ ਚੋਣਾਂ ਨੂੰ ਲੈ ਕੇ ਭਲਕੇ ਡਾ. ਬਲਬੀਰ ਸਿੰਘ ਕਰਨਗੇ ਪਹਿਲਾਂ...

ਲੋਕ ਸਭਾ ਚੋਣਾਂ ਨੂੰ ਲੈ ਕੇ ਭਲਕੇ ਡਾ. ਬਲਬੀਰ ਸਿੰਘ ਕਰਨਗੇ ਪਹਿਲਾਂ ਪ੍ਰੋਗਰਾਮ

ਸਮਾਣਾ: ਆਗਾਮੀ ਲੋਕ ਸਭਾ ਦੀਆ ਚੋਣਾਂ (The Upcoming Lok Sabha elections) ਨੂੰ ਲੈ ਕੇ ਸਾਰੀਆ ਪਾਰਟੀਆ ਇੰਨਾਂ ਦੀ ਤਿਆਰੀ ‘ਚ ਲੱਗੀਆ ਹੋਈਆ ਹਨ।ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ (Health Minister Dr. Balbir Singh) ਦੇ ਨਾਂ ਦਾ ਐਲਾਨ ਵੀ ਕੀਤਾ ਗਿਆ ਸੀ।

ਭਲਕੇ ਡਾ.ਬਲਬੀਰ ਸਿੰਘ ਦਾ ਪਹਿਲਾ ਪ੍ਰੋਗਰਾਮ ਸਮਾਣਾ ਵਿਖੇ ਸਮਰਾਟ ਪੈਲੇਸ ਵਿੱਚ ਸਵੇਰੇ 10 ਵਜੇ ਰੱਖਿਆ ਗਿਆ ਹੈ ਜਲ ਵਿਭਾਗ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਆਮ ਆਦਮੀ ਪਾਰਟੀ ਹਲਕਾ ਸਮਾਣਾ ਦੇ ਸਾਰੇ ਹੀ ਵਲੰਟੀਅਰ ਸਾਹਿਬਾਨਾਂ ਨੂੰ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾ ਦਾ ਐਲਾਨ ਕੀਤਾ ਸੀ ਜਿਸ ‘ਚ ਡਾ. ਬਲਬੀਰ ਸਿੰਘ ਦਾ ਨਾਂ ਲਿਸਟ ‘ਚ ਸ਼ਾਮਲ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments