Homeਦੇਸ਼ਰਾਜ ਸਭਾ ਚੋਣਾਂ: ਜੇਪੀ ਨੱਡਾ ਗੁਜਰਾਤ ਤੋਂ ਉਮੀਦਵਾਰ ਘੋਸ਼ਿਤ, ਸੂਚੀ ਜਾਰੀ

ਰਾਜ ਸਭਾ ਚੋਣਾਂ: ਜੇਪੀ ਨੱਡਾ ਗੁਜਰਾਤ ਤੋਂ ਉਮੀਦਵਾਰ ਘੋਸ਼ਿਤ, ਸੂਚੀ ਜਾਰੀ

ਨਵੀਂ ਦਿੱਲੀ: ਜੇਪੀ ਨੱਡਾ ਨੇ ਰਾਜ ਸਭਾ ਦੋ-ਸਾਲਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ। ਇਸ ਸੂਚੀ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (BJP national president JP Nadda) ਗੁਜਰਾਤ ਤੋਂ ਪਾਰਟੀ ਦੇ ਰਾਜ ਸਭਾ ਉਮੀਦਵਾਰ ਹੋਣਗੇ। ਨੱਡਾ ਤੋਂ ਇਲਾਵਾ ਗੋਵਿੰਦਭਾਈ ਢੋਲਕੀਆ, ਮਾਇਆਭਾਈ ਨਾਇਕ ਅਤੇ ਜਸ਼ਵੰਤ ਸਿੰਘ ਸਲਾਮਸਿੰਘ ਪਰਮਾਰ ਨੂੰ ਗੁਜਰਾਤ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦ ਕੀਤਾ ਗਿਆ ਹੈ।

ਭਗਵਾ ਪਾਰਟੀ ਨੇ ਕਾਂਗਰਸ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਵੀ ਆਪਣਾ ਰਾਜ ਸਭਾ ਉਮੀਦਵਾਰ ਨਾਮਜ਼ਦ ਕੀਤਾ ਹੈ। ਉਸ ਨੂੰ ਮੇਧਾ ਕੁਲਕਰਨੀ ਅਤੇ ਅਜੀਤ ਗੋਪਚੜੇ ਦੇ ਨਾਲ ਮਹਾਰਾਸ਼ਟਰ ਤੋਂ ਨਾਮਜ਼ਦ ਕੀਤਾ ਗਿਆ ਹੈ। ਕਾਂਗਰਸ ਤੋਂ ਵੱਖ ਹੋਣ ਦੇ ਇਕ ਦਿਨ ਬਾਅਦ ਚਵਾਨ ਮੰਗਲਵਾਰ ਨੂੰ ਮੁੰਬਈ ਵਿਚ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋ ਗਏ।

Image

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments