Homeਦੇਸ਼ਰਾਹੁਲ ਗਾਂਧੀ ਦਾ ਅੱਜ ਜਨਮ ਦਿਨ, ਯੂਥ ਕਾਂਗਰਸ ਕੱਢੇਗੀ 'ਭਾਰਤ ਜੋੜੋ ਯਾਤਰਾ'

ਰਾਹੁਲ ਗਾਂਧੀ ਦਾ ਅੱਜ ਜਨਮ ਦਿਨ, ਯੂਥ ਕਾਂਗਰਸ ਕੱਢੇਗੀ ‘ਭਾਰਤ ਜੋੜੋ ਯਾਤਰਾ’

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਦੇ ਜਨਮ ਦਿਨ ‘ਤੇ ਯੂਥ ਕਾਂਗਰਸ ਸੋਮਵਾਰ ਯਾਨੀ ਅੱਜ ਇੱਥੇ ਖੂਨਦਾਨ ਐਪ ਲਾਂਚ ਕਰ ‘ਭਾਰਤ ਜੋੜੋ ਯਾਤਰਾ’ (‘Bharat Jodo Yatra’) ‘ਤੇ ਪ੍ਰਦਰਸ਼ਨੀ ਦਾ ਆਯੋਜਨ ਕਰੇਗੀ ਅਤੇ ਕਈ ਹੋਰ ਪ੍ਰੋਗਰਾਮ ਆਯੋਜਿਤ ਕਰੇਗੀ। ਯੂਥ ਕਾਂਗਰਸ ਦੇ ਨੈਸ਼ਨਲ ਮੀਡੀਆ ਇੰਚਾਰਜ ਵਰੁਣ ਪਾਂਡੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਯੂਥ ਕਾਂਗਰਸ ਆਪਣੇ ਹੈੱਡਕੁਆਰਟਰ ਤੋਂ ਜੰਤਰ-ਮੰਤਰ ਤੱਕ ਭਾਰਤ ਜੋੜੋ ਯਾਤਰਾ ਦਾ ਆਯੋਜਨ ਕਰੇਗੀ ਅਤੇ ਭਾਰਤ ਜੋੜੋ ਯਾਤਰਾ ‘ਤੇ ਪ੍ਰਦਰਸ਼ਨੀ ਵੀ ਲਗਾਏਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments