Homeਦੇਸ਼ਰਾਹੁਲ ਗਾਂਧੀ ਅੱਜ ਤੇਲੰਗਾਨਾ 'ਚ ਕਲੇਸ਼ਵਰਮ ਸਿੰਚਾਈ ਪ੍ਰੋਜੈਕਟ ਦਾ ਕਰਨਗੇ ਦੌਰਾ

ਰਾਹੁਲ ਗਾਂਧੀ ਅੱਜ ਤੇਲੰਗਾਨਾ ‘ਚ ਕਲੇਸ਼ਵਰਮ ਸਿੰਚਾਈ ਪ੍ਰੋਜੈਕਟ ਦਾ ਕਰਨਗੇ ਦੌਰਾ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਵੀਰਵਾਰ ਯਾਨੀ ਅੱਜ ਤੇਲੰਗਾਨਾ ਵਿੱਚ ਕਾਲੇਸ਼ਵਰਮ ਪ੍ਰੋਜੈਕਟ (Kaleswaram project) ਦਾ ਦੌਰਾ ਕਰਨਗੇ ਅਤੇ ਪ੍ਰੋਜੈਕਟ ਦੇ ਮੇਡੀਗੱਡਾ ਬੈਰਾਜ ‘ਚ ਹਾਲ ਹੀ ਵਿੱਚ ਹੋਏ ਨੁਕਸਾਨ ਦਾ ਮੁਆਇਨਾ ਕਰਨਗੇ। ਕਾਂਗਰਸ ਸੂਤਰਾਂ ਅਨੁਸਾਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਮੇਡੀਗੱਡਾ ਬੈਰਾਜ ਦੇ ਹੈਲੀਪੈਡ ‘ਤੇ ਉਤਰਨ ਦੀ ਇਜਾਜ਼ਤ ਮਿਲ ਗਈ ਹੈ।

ਰਾਹੁਲ ਗਾਂਧੀ ਨੇ ਤੇਲੰਗਾਨਾ (Telangana) ‘ਚ ਆਪਣੀ ਚੱਲ ਰਹੀ ਚੋਣ ਮੁਹਿੰਮ ਦੌਰਾਨ ਕਾਲੇਸ਼ਵਰਮ ਪ੍ਰੋਜੈਕਟ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ। ਸੂਬੇ ਵਿੱਚ ਇੱਕ ਜਨ ਸਭਾ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਵੱਲੋਂ ਤਿਆਰ ਕੀਤੇ ਜਾਅਲੀ ‘ਕਲੇਸ਼ਵਰਮ ਏਟੀਐਮ’ ਨੂੰ ਪ੍ਰਦਰਸ਼ਿਤ ਕੀਤਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments