ਪੰਜਾਬ ਪੰਜਾਬ ਵਿਧਾਨ ਸਭਾ 24 ਨਵੰਬਰ ਨੂੰ ਕਰੇਗੀ ਵਿਸ਼ੇਸ਼ ਸੈਸ਼ਨ By Jasveer K - November 20, 2025 0 FacebookTwitterPinterestWhatsApp ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 24 ਨਵੰਬਰ ਨੂੰ ਦੁਪਹਿਰ 1 ਵਜੇ ਭਾਈ ਜੈਤਾ ਜੀ ਯਾਦਗਾਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।