HomePunjabਪੰਜਾਬ ਸਰਕਾਰ ਨੇ ਸਾਲ 2024 ਦੀਆਂ ਛੁੱਟੀਆਂ ਦੀ ਜਾਰੀ ਕੀਤੀ ਸੂਚੀ

ਪੰਜਾਬ ਸਰਕਾਰ ਨੇ ਸਾਲ 2024 ਦੀਆਂ ਛੁੱਟੀਆਂ ਦੀ ਜਾਰੀ ਕੀਤੀ ਸੂਚੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2024 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਰਾਮ ਨੌਮੀ, ਵਿਸਾਖੀ ਵਰਗੇ ਤਿਉਹਾਰ ਮਨਾਏ ਜਾਣਗੇ। ਅਜਿਹੇ ‘ਚ ਸਰਕਾਰ ਵੱਲੋਂ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਜੇਕਰ ਤੁਸੀਂ ਇਸ ਮਹੀਨੇ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਛੁੱਟੀਆਂ ‘ਤੇ ਜ਼ਰੂਰ ਨਜ਼ਰ ਮਾਰੋ:-

ਜਨਮ ਦਿਹਾੜਾ ਸ਼੍ਰੀ ਗੁਰੂ ਨਾਭਾ ਦਾਸ ਜੀ 8 ਅਪ੍ਰੈਲ (ਸੋਮਵਾਰ)
ਈਦ-ਉਲ-ਫਿਤਰ 11 ਅਪ੍ਰੈਲ (ਵੀਰਵਾਰ)
ਵਿਸਾਖੀ 13 ਅਪ੍ਰੈਲ (ਸ਼ਨੀਵਾਰ)
ਬੀ ਆਰ ਅੰਬੇਡਕਰ 14 ਅਪ੍ਰੈਲ (ਐਤਵਾਰ)
ਰਾਮ ਨੌਮੀ 17 ਅਪ੍ਰੈਲ (ਬੁੱਧਵਾਰ)
ਮਹਾਵੀਰ ਜਯੰਤੀ 21 ਅਪ੍ਰੈਲ (ਐਤਵਾਰ)

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments