Home ਪੰਜਾਬ PSEB ਦੀ 10ਵੀਂ ਜਮਾਤ ਦੀ ‘ਰੈਗੂਲਰ ਰੀ-ਅਪੀਅਰ’ ਤੇ ‘ਵਾਧੂ ਵਿਸ਼ਾ’ ਦੀ ਪ੍ਰੀਖਿਆ...

PSEB ਦੀ 10ਵੀਂ ਜਮਾਤ ਦੀ ‘ਰੈਗੂਲਰ ਰੀ-ਅਪੀਅਰ’ ਤੇ ‘ਵਾਧੂ ਵਿਸ਼ਾ’ ਦੀ ਪ੍ਰੀਖਿਆ ਦਾ ਨਤੀਜਾ ਜਾਰੀ

0

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਗਈ 10ਵੀਂ ਜਮਾਤ ਦੀ ‘ਰੈਗੂਲਰ ਰੀ-ਅਪੀਅਰ’ ਤੇ ‘ਵਾਧੂ ਵਿਸ਼ਾ’ (ਐਕਸਟਰਾ ਸਬਜੈਕਟ) ਦੀ ਪ੍ਰੀਖਿਆ ਦਾ ਨਤੀਜਾ ਰਸਮੀ ਤੌਰ ’ਤੇ ਐਲਾਨ ਦਿੱਤਾ ਗਿਆ ਹੈ। ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਸਾਨੀ ਨਾਲ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ।

ਵਿਦਿਆਰਥੀ ਇਨ੍ਹਾਂ ਵੈੱਬਸਾਈਟਾਂ ’ਤੇ ਆਪਣਾ ਰੋਲ ਨੰਬਰ ਜਾਂ ਨਾਂ ਦਰਜ ਕਰ ਕੇ ਆਪਣਾ ਸਕੋਰ ਕਾਰਡ ਦੇਖ ਸਕਦੇ ਹਨ। ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਮੇਂ ਸਿਰ ਆਪਣਾ ਨਤੀਜਾ ਚੈੱਕ ਕਰਨ ਦੀ ਸਲਾਹ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version