ਦੇਸ਼ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ‘ਚ 28ਵੇਂ CSPOC ਸੰਮੇਲਨ ਦਾ ਕੀਤਾ ਉਦਘਾਟਨ By Jasveer K - January 15, 2026 0 FacebookTwitterPinterestWhatsApp ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਵਿੱਚ 28ਵੇਂ CSPOC ਸੰਮੇਲਨ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ਦੌਰਾਨ, ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਕਲਿਆਣ ਸਾਡੀ ਵਚਨਬੱਧਤਾ ਹੈ।