Home ਪੰਜਾਬ ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਸਪਲਾਈ ਰਹੇਗੀ ਬੰਦ

ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਸਪਲਾਈ ਰਹੇਗੀ ਬੰਦ

0

ਜਲੰਧਰ : ਅੱਜ , 9 ਜਨਵਰੀ ਨੂੰ 66 ਕੇ.ਵੀ ਅਰਬਨ ਅਸਟੇਟ ਸਬ-ਸਟੇਸ਼ਨ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਅਰਬਨ ਅਸਟੇਟ ਫੇਜ਼-2, ਗਾਰਡਨ ਕਲੋਨੀ, ਕੇਸ਼ਵ ਨਗਰ, ਜਲੰਧਰ ਹਾਈਟਸ 1-2, ਮਾਡਲ ਟਾਊਨ, ਬੀ.ਐਮ.ਐਸ.ਐਲ. ਨਗਰ, ਚੀਮਾ ਨਗਰ, ਪੀ.ਪੀ.ਆਰ. ਮਾਲ ਖੇਤਰ, ਕਿਊਰੋ ਮਾਲ, ਰਾਇਲ ਰੈਜ਼ੀਡੈਂਸੀ, ਰਮਣੀਕ ਨਗਰ, ਮੋਤਾ ਸਿੰਘ ਨਗਰ, ਗੁਰਮੀਤ ਨਗਰ, ਈਕੋ ਹੋਮਜ਼, ਗੋਲ ਮਾਰਕੀਟ, ਜਨਤਾ ਕੋਲਾ ਸਟੋਰ ਖੇਤਰ, ਵਰਿਆਮ ਨਗਰ, ਜੌਹਲ ਮਾਰਕੀਟ, 66 ਫੁੱਟੀ ਰੋਡ, ਮਿੱਠਾਪੁਰ ਖੇਤਰ ਅਤੇ ਆਸ ਪਾਸ ਦੇ ਖੇਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹਿਣਗੇ।

NO COMMENTS

LEAVE A REPLY

Please enter your comment!
Please enter your name here

Exit mobile version