Home ਪੰਜਾਬ ਪੰਜਾਬ ਦੇ ਰੂਪਨਗਰ ਖੇਤਰ ‘ਚ ਦੋ ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਪੰਜਾਬ ਦੇ ਰੂਪਨਗਰ ਖੇਤਰ ‘ਚ ਦੋ ਦਿਨ ਬਿਜਲੀ ਸਪਲਾਈ ਰਹੇਗੀ ਬੰਦ

0

ਰੂਪਨਗਰ: ਪੰਜਾਬ ਦੇ ਰੂਪਨਗਰ ਖੇਤਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ 132 ਕੇ.ਵੀ ਗਰਿੱਡ ਸਬ ਸਟੇਸ਼ਨ ਰੂਪਨਗਰ ਤੋਂ ਚੱਲਣ ਵਾਲੇ 11 ਕੇ.ਵੀ ਯੂ.ਪੀ.ਐਸ.-2 ਫੀਡਰ ਦੀ ਬਿਜਲੀ ਸਪਲਾਈ 14 ਅਤੇ 15 ਫਰਵਰੀ ਨੂੰ ਬੰਦ ਰਹੇਗੀ, ਜਿਸ ਕਾਰਨ ਹਵੇਲੀ ਖੁਰਦ, ਸ਼ਾਮਪੁਰਾ, ਮਾਡਲ ਟਾਊਨ, ਟਾਪ ਐਨਕਲੇਵ, ਰੇਲਨ ਰੋਡ, ਕ੍ਰਿਸ਼ਨਾ ਐਨਕਲੇਵ, ਹੇਮਕੁੰਟ ਐਨਕਲੇਵ, ਰਾਜਦੀਪ ਕਲੋਨੀ, ਸਰਪੰਚ ਕਲੋਨੀ, ਆਜ਼ਾਦ ਨਗਰ ਅਤੇ ਬੇਲਾ ਰੋਡ ਪਿੰਡਾਂ ਵਿੱਚ 11 ਕੇ.ਵੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version