Home ਪੰਜਾਬ ਤਰਨ ਤਾਰਨ ਦੇ ਇਨ੍ਹਾਂ ਇਲਾਕਿਆਂ ’ਚ 3 ਦਿਨ ਬਿਜਲੀ ਰਹੇਗੀ ਬੰਦ

ਤਰਨ ਤਾਰਨ ਦੇ ਇਨ੍ਹਾਂ ਇਲਾਕਿਆਂ ’ਚ 3 ਦਿਨ ਬਿਜਲੀ ਰਹੇਗੀ ਬੰਦ

0

ਤਰਨ ਤਾਰਨ : ਦੱਸਿਆ ਗਿਆ ਕਿ 132 ਕੇਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ 1 ਅਤੇ ਸਿਟੀ 6 ਦੀ ਬਿਜਲੀ ਸਪਲਾਈ 3, 5 ਅਤੇ 7 ਫਰਵਰੀ ਨੂੰ ਇਨ੍ਹਾਂ ਫੀਡਰਾਂ ਦੇ ਵੰਡ ਦੇ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਇਨ੍ਹਾਂ ਖੇਤਰਾਂ ਤੋਂ ਚੱਲਣ ਵਾਲੇ ਖੇਤਰਾਂ ਜਿਵੇਂ ਕਿ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜ਼ੀਕੋਟ ਰੋਡ, ਛੋਟਾ ਕਾਜ਼ੀਕੋਟ, ਚੰਦਰਾ ਕਲੋਨੀ, ਤਹਿਸੀਲ ਬਾਜ਼ਾਰ, ਮੁਹੱਲਾ ਜੋਸ ਵਾਲਾ, ਸਰਕੂਲਰ ਰੋਡ, ਪਾਰਕ ਐਵੇਨਿਊ, ਜੈ ਦੀਪ ਐਵੇਨਿਊ, ਸ੍ਰੀ ਗੁਰੂ ਅਰਜਨ ਦੇਵ ਕਲੋਨੀ ਨੂਰਡ਼ੀ ਰੋਡ, ਪਲਾਸੌਰ ਰੋਡ, ਮੁਹੱਲਾ ਟੈਂਕ ਛੱਤਰੀ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ ਸਬ ਡਿਵੀਜ਼ਨਲ ਪਾਵਰਕਾਮ ਅਰਬਨ ਤਰਨ ਤਾਰਨ, ਇੰਜੀਨੀਅਰ ਮਨਜੀਤ ਸਿੰਘ ਜੇ.ਈ. ਨੇ ਦਿੱਤੀ।

NO COMMENTS

LEAVE A REPLY

Please enter your comment!
Please enter your name here

Exit mobile version