Home ਪੰਜਾਬ ਪੰਜਾਬ ਦੇ ਇਸ ਸ਼ਹਿਰ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਇਸ ਸ਼ਹਿਰ ’ਚ ਅੱਜ ਰਹੇਗੀ ਬਿਜਲੀ ਬੰਦ

0

ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਆਫਿਸ ਕੀਰਤਪੁਰ ਸਾਹਿਬ ਦੇ ਜੇ.ਈ. ਇੰਜੀਨੀਅਰ ਸੁੱਚਾ ਸਿੰਘ ਨੇ ਦੱਸਿਆ ਕਿ ਅੱਜ, 6 ਅਕਤੂਬਰ ਨੂੰ 132 ਕੇ.ਵੀ. ਸਬ ਸਟੇਸ਼ਨ ਨੱਕੀਆਂ ਦੀ ਜ਼ਰੂਰੀ ਮੁਰੰਮਤ ਕਾਰਨ, ਬਿਜਲੀ ਸਪਲਾਈ  ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਸ ਕਾਰਨ ਪਿੰਡ ਕੋਟਲਾ ਪਾਵਰ ਹਾਊਸ, ਮਿੰਧਵਾ, ਹਰਿਆਲ, ਚਾਂਦਪੁਰ ਬੇਲਾ, ਗੱਜਪੁਰ ਬੇਲਾ, ਸ਼ਾਹਪੁਰ ਬੇਲਾ, ਕੀਰਤਪੁਰ ਸਾਹਿਬ, ਜੀਓਵਾਲ, ਭਟੌਲੀ, ਕਲਿਆਣਪੁਰ, ਦਧੀ, ਨੋਲਖਾ, ਬੜੂਵਾਲ, ਮਸੇਵਾਲ, ਦੇਹਣੀ, ਮੋਡਾ, ਚੀਖਣਾ, ਡਾਲੋਵਾਲ, ਮਾਝੇੜ, ਪਹਾੜਪੁਰ, ਸਮਲਾਹ, ਬਲੌਲੀ, ਲਖੇੜ ਆਦਿ ਪਿੰਡਾਂ ਨੂੰ ਬਿਜਲੀ ਸਪਲਾਈ ਠੱਪ ਰਹੇਗੀ। ਇਸ ਲਈ, ਖਪਤਕਾਰਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਆਪਣੇ ਵਿਕਲਪਕ ਪ੍ਰਬੰਧ ਕਰ ਲੈਣ। ਸ਼ਾਮ ਨੂੰ ਸਮਾਂ ਥੋੜ੍ਹਾ ਅੱਗੇ ਪਿੱਛੇ ਹੋ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version